كبيت سوائيي باي گرداس جي

صفحة - 419


ਜੈਸੇ ਘਾਉ ਘਾਇਲ ਕੋ ਜਤਨ ਕੈ ਨੀਕੋ ਹੋਤ ਪੀਰ ਮਿਟਿ ਜਾਇ ਲੀਕ ਮਿਟਤ ਨ ਪੇਖੀਐ ।
jaise ghaau ghaaeil ko jatan kai neeko hot peer mitt jaae leek mittat na pekheeai |

وكما أن الجرح يشفى بالدواء ويختفي الألم أيضًا، إلا أن ندبة الجرح لا تختفي أبدًا.

ਜੈਸੇ ਫਾਟੇ ਅੰਬਰੋ ਸੀਆਇ ਪੁਨਿ ਓਢੀਅਤ ਨਾਗੋ ਤਉ ਨ ਹੋਇ ਤਊ ਥੇਗਰੀ ਪਰੇਖੀਐ ।
jaise faatte anbaro seeae pun odteeat naago tau na hoe taoo thegaree parekheeai |

كما أن القماش الممزق المخيط والمهترئ لا يكشف الجسم، لكن خط الخياطة يكون واضحاً وجلياً.

ਜੈਸੇ ਟੂਟੈ ਬਾਸਨੁ ਸਵਾਰ ਦੇਤ ਹੈ ਠਠੇਰੋ ਗਿਰਤ ਨ ਪਾਨੀ ਪੈ ਗਠੀਲੋ ਭੇਖ ਭੇਖੀਐ ।
jaise ttoottai baasan savaar det hai tthatthero girat na paanee pai gattheelo bhekh bhekheeai |

كما أن الإناء المكسور يصلحه النحاس فلا يتسرب منه الماء، بل يصلح من بقايا الطعام.

ਤੈਸੇ ਗੁਰ ਚਰਨਿ ਬਿਮੁਖ ਦੁਖ ਦੇਖਿ ਪੁਨਿ ਸਰਨ ਗਹੇ ਪੁਨੀਤ ਪੈ ਕਲੰਕੁ ਲੇਖ ਲੇਖੀਐ ।੪੧੯।
taise gur charan bimukh dukh dekh pun saran gahe puneet pai kalank lekh lekheeai |419|

وبالمثل، فإن التلميذ الذي ابتعد عن أقدام المعلم الحقيقي المقدسة يعود إلى ملجأ المعلم عندما يشعر بألم أفعاله. ورغم أنه تحرر من خطاياه وأصبح تقيًا، إلا أن وصمة ارتداده لا تزال باقية. (419)