كبيت سوائيي باي گرداس جي

صفحة - 417


ਜੈਸੇ ਕੁਆਰ ਕੰਨਿਆ ਮਿਲਿ ਖੇਲਤ ਅਨੇਕ ਸਖੀ ਸਕਲ ਕੋ ਏਕੈ ਦਿਨ ਹੋਤ ਨ ਬਿਵਾਹ ਜੀ ।
jaise kuaar kaniaa mil khelat anek sakhee sakal ko ekai din hot na bivaah jee |

كما أن العديد من العذارى يتجمعن ويلعبن مع بعضهن البعض ولكن لا يتم تزويجهن جميعًا في نفس اليوم.

ਜੈਸੇ ਬੀਰ ਖੇਤ ਬਿਖੈ ਜਾਤ ਹੈ ਸੁਭਟ ਜੇਤੇ ਸਬੈ ਨ ਮਰਤ ਤੇਤੇ ਸਸਤ੍ਰਨ ਸਨਾਹ ਜੀ ।
jaise beer khet bikhai jaat hai subhatt jete sabai na marat tete sasatran sanaah jee |

كما أن العديد من المحاربين يذهبون إلى ساحة المعركة مسلحين بالكامل ومحميين بمعاطف الدروع، ولكنهم لا يموتون في ساحة المعركة.

ਬਾਵਨ ਸਮੀਪ ਜੈਸੇ ਬਿਬਿਧਿ ਬਨਾਸਪਤੀ ਏਕੈ ਬੇਰ ਚੰਦਨ ਕਰਤ ਹੈ ਨ ਤਾਹਿ ਜੀ ।
baavan sameep jaise bibidh banaasapatee ekai ber chandan karat hai na taeh jee |

كما أن هناك العديد من الأشجار والنباتات حول بستان من أشجار الصندل، ولكنها لا تحظى جميعها برائحة خشب الصندل في آن واحد.

ਤੈਸੇ ਗੁਰ ਚਰਨ ਸਰਨਿ ਜਾਤੁ ਹੈ ਜਗਤ ਜੀਵਨ ਮੁਕਤਿ ਪਦ ਚਾਹਿਤ ਹੈ ਜਾਹਿ ਜੀ ।੪੧੭।
taise gur charan saran jaat hai jagat jeevan mukat pad chaahit hai jaeh jee |417|

وبالمثل، قد يذهب العالم كله إلى ملجأ المعلم الحقيقي، لكنه وحده من ينال مكانة الحياة المحررة هو الذي "يُحبه". (ذلك التلميذ الخاص الذي يخدم المعلم بالإيمان والتفاني). (417)