كبيت سوائيي باي گرداس جي

صفحة - 645


ਜੈਸੇ ਤਉ ਪਪੀਹਾ ਪ੍ਰਿਯ ਪ੍ਰਿਯ ਟੇਰ ਹੇਰੇ ਬੂੰਦ ਵੈਸੇ ਪਤਿਬ੍ਰਤਾ ਪਤਿਬ੍ਰਤ ਪ੍ਰਤਿਪਾਲ ਹੈ ।
jaise tau papeehaa priy priy tter here boond vaise patibrataa patibrat pratipaal hai |

تمامًا كما يظل طائر المطر يتوق إلى قطرة من مياه سواتي ويصدر صوت "بيو، بيو" على نحو مماثل، تقوم الزوجة المخلصة بأداء واجباتها الزوجية متذكرة زوجها،

ਜੈਸੇ ਦੀਪ ਦਿਪਤ ਪਤੰਗ ਪੇਖਿ ਜ੍ਵਾਰਾ ਜਰੈ ਤੈਸੇ ਪ੍ਰਿਆ ਪ੍ਰੇਮ ਨੇਮ ਪ੍ਰੇਮਨੀ ਸਮ੍ਹਾਰ ਹੈ ।
jaise deep dipat patang pekh jvaaraa jarai taise priaa prem nem premanee samhaar hai |

كما أن الفراشة الحزينة تحرق نفسها على لهب مصباح زيت، كذلك المرأة المخلصة في الحب تعيش واجباتها ودينها (تضحي بنفسها من أجل زوجها).

ਜਲ ਸੈ ਨਿਕਸ ਜੈਸੇ ਮੀਨ ਮਰ ਜਾਤ ਤਾਤ ਬਿਰਹ ਬਿਯੋਗ ਬਿਰਹਨੀ ਬਪੁ ਹਾਰ ਹੈ ।
jal sai nikas jaise meen mar jaat taat birah biyog birahanee bap haar hai |

كما تموت السمكة فور إخراجها من الماء، كذلك تموت المرأة المنفصلة عن زوجها من الألم وتضعف في ذاكرته يوماً بعد يوم.

ਬਿਰਹਨੀ ਪ੍ਰੇਮ ਨੇਮ ਪਤਿਬ੍ਰਤਾ ਕੈ ਕਹਾਵੈ ਕਰਨੀ ਕੈ ਐਸੀ ਕੋਟਿ ਮਧੇ ਕੋਊ ਨਾਰ ਹੈ ।੬੪੫।
birahanee prem nem patibrataa kai kahaavai karanee kai aaisee kott madhe koaoo naar hai |645|

إن الزوجة المنفصلة المؤمنة المحبة المخلصة التي تعيش حياتها وفقاً لدينها ربما تكون واحدة من بين مليار. (645)