कबित सव्ये भाई गुरदास जी

पृष्ठ - 332


ਮਾਨਸਰ ਪਰ ਜਉ ਬੈਠਾਈਐ ਲੇ ਜਾਇ ਬਗ ਮੁਕਤਾ ਅਮੋਲ ਤਜਿ ਮੀਠ ਬੀਨਿ ਖਾਤ ਹੈ ।
मानसर पर जउ बैठाईऐ ले जाइ बग मुकता अमोल तजि मीठ बीनि खात है ।

ਅਸਥਨ ਪਾਨ ਕਰਬੇ ਕਉ ਜਉ ਲਗਾਈਐ ਜੋਕ ਪੀਅਤ ਨ ਪੈ ਲੈ ਲੋਹੂ ਅਚਏ ਅਘਾਤ ਹੈ ।
असथन पान करबे कउ जउ लगाईऐ जोक पीअत न पै लै लोहू अचए अघात है ।

ਪਰਮ ਸੁਗੰਧ ਪਰਿ ਮਾਖੀ ਨ ਰਹਤ ਰਾਖੀ ਮਹਾ ਦੁਰਗੰਧ ਪਰਿ ਬੇਗਿ ਚਲਿ ਜਾਤ ਹੈ ।
परम सुगंध परि माखी न रहत राखी महा दुरगंध परि बेगि चलि जात है ।

ਜੈਸੇ ਗਜ ਮਜਨ ਕੇ ਡਾਰਤ ਹੈ ਛਾਰੁ ਸਿਰਿ ਸੰਤਨ ਕੈ ਦੋਖੀ ਸੰਤ ਸੰਗੁ ਨ ਸੁਹਾਤ ਹੈ ।੩੩੨।
जैसे गज मजन के डारत है छारु सिरि संतन कै दोखी संत संगु न सुहात है ।३३२।


Flag Counter