कबित सव्ये भाई गुरदास जी

पृष्ठ - 595


ਜੈਸੇ ਤੌ ਸਮੁੰਦ ਬਿਖੈ ਬੋਹਥੈ ਬਹਾਇ ਦੀਜੈ ਕੀਜੈ ਨ ਭਰੋਸੋ ਜੌ ਲੌ ਪਹੁਚੈ ਨ ਪਾਰ ਕੌ ।
जैसे तौ समुंद बिखै बोहथै बहाइ दीजै कीजै न भरोसो जौ लौ पहुचै न पार कौ ।

ਜੈਸੇ ਤੌ ਕ੍ਰਿਸਾਨ ਖੇਤ ਹੇਤੁ ਕਰਿ ਜੋਤੈ ਬੋਵੈ ਮਾਨਤ ਕੁਸਲ ਆਨ ਪੈਠੇ ਗ੍ਰਿਹ ਦ੍ਵਾਰ ਕੌ ।
जैसे तौ क्रिसान खेत हेतु करि जोतै बोवै मानत कुसल आन पैठे ग्रिह द्वार कौ ।

ਜੈਸੇ ਪਿਰ ਸੰਗਮ ਕੈ ਹੋਤ ਗਰ ਹਾਰ ਨਾਰਿ ਕਰਤ ਹੈ ਪ੍ਰੀਤ ਪੇਖਿ ਸੁਤ ਕੇ ਲਿਲਾਰ ਕੌ ।
जैसे पिर संगम कै होत गर हार नारि करत है प्रीत पेखि सुत के लिलार कौ ।

ਤੈਸੇ ਉਸਤਤਿ ਨਿੰਦਾ ਕਰੀਐ ਨ ਕਾਹੂ ਕੇਰੀ ਜਾਨੀਐ ਧੌ ਕੈਸੋ ਦਿਨ ਆਵੈ ਅੰਤ ਕਾਰ ਕੌ ।੫੯੫।
तैसे उसतति निंदा करीऐ न काहू केरी जानीऐ धौ कैसो दिन आवै अंत कार कौ ।५९५।


Flag Counter