कबित सव्ये भाई गुरदास जी

पृष्ठ - 508


ਜੈਸੇ ਪਰ ਦਾਰਾ ਕੋ ਦਰਸੁ ਦ੍ਰਿਗ ਦੇਖਿਓ ਚਾਹੈ ਤੈਸੇ ਗੁਰ ਦਰਸਨੁ ਦੇਖਤ ਹੈ ਨ ਚਾਹ ਕੈ ।
जैसे पर दारा को दरसु द्रिग देखिओ चाहै तैसे गुर दरसनु देखत है न चाह कै ।

ਜੈਸੇ ਪਰ ਨਿੰਦਾ ਸੁਨੈ ਸਾਵਧਾਨ ਸੁਰਤਿ ਕੈ ਤੈਸੇ ਗੁਰ ਸਬਦੁ ਸੁਨੈ ਨ ਉਤਸਾਹ ਕੈ ।
जैसे पर निंदा सुनै सावधान सुरति कै तैसे गुर सबदु सुनै न उतसाह कै ।

ਜੈਸੇ ਪਰ ਦਰਬ ਹਰਨ ਕਉ ਚਰਨ ਧਾਵੈ ਤੈਸੇ ਕੀਰਤਨ ਸਾਧਸੰਗਤਿ ਨ ਉਮਾਹ ਕੈ ।
जैसे पर दरब हरन कउ चरन धावै तैसे कीरतन साधसंगति न उमाह कै ।

ਉਲੂ ਕਾਗ ਨਾਗਿ ਧਿਆਨ ਖਾਨ ਪਾਨ ਕਉ ਨ ਜਾਨੈ ਊਚ ਪਦੁ ਪਾਵੈ ਨਹੀ ਨੀਚ ਪਦੁ ਗਾਹ ਕੈ ।੫੦੮।
उलू काग नागि धिआन खान पान कउ न जानै ऊच पदु पावै नही नीच पदु गाह कै ।५०८।


Flag Counter