कबित सव्ये भाई गुरदास जी

पृष्ठ - 670


ਇਕ ਟਕ ਧ੍ਯਾਨ ਹੁਤੇ ਚੰਦ੍ਰਮੇ ਚਕੋਰ ਗਤਿ ਪਲ ਨ ਲਗਤ ਸ੍ਵਪਨੈ ਹੂੰ ਨ ਦਿਖਾਈਐ ।
इक टक ध्यान हुते चंद्रमे चकोर गति पल न लगत स्वपनै हूं न दिखाईऐ ।

ਅੰਮ੍ਰਿਤ ਬਚਨ ਧੁਨਿ ਸੁਨਤਿ ਹੀ ਬਿਦ੍ਯਮਾਨ ਤਾ ਮੁਖ ਸੰਦੇਸੋ ਪਥਕਨ ਪੈ ਨ ਪਾਈਐ ।
अंम्रित बचन धुनि सुनति ही बिद्यमान ता मुख संदेसो पथकन पै न पाईऐ ।

ਸਿਹਜਾ ਸਮੈ ਨ ਉਰ ਅੰਤਰ ਸਮਾਤੋ ਹਾਰ ਅਨਿਕ ਪਹਾਰ ਓਟ ਭਏ ਕੈਸੇ ਜਾਈਐ ।
सिहजा समै न उर अंतर समातो हार अनिक पहार ओट भए कैसे जाईऐ ।

ਸਹਜ ਸੰਜੋਗ ਭੋਗ ਰਸ ਪਰਤਾਪ ਹੁਤੇ ਬਿਰਹ ਬਿਯੋਗ ਸੋਗ ਰੋਗ ਬਿਲਲਾਈਐ ।੬੭੦।
सहज संजोग भोग रस परताप हुते बिरह बियोग सोग रोग बिललाईऐ ।६७०।


Flag Counter