कबित सव्ये भाई गुरदास जी

पृष्ठ - 658


ਮਜਨ ਕੈ ਚੀਰ ਚਾਰ ਅੰਜਨ ਤਮੋਲ ਰਸ ਅਭਰਨ ਸਿੰਗਾਰ ਸਾਜ ਸਿਹਜਾ ਬਿਛਾਈ ਹੈ ।
मजन कै चीर चार अंजन तमोल रस अभरन सिंगार साज सिहजा बिछाई है ।

ਕੁਸਮ ਸੁਗੰਧਿ ਅਰ ਮੰਦਰ ਸੁੰਦਰ ਮਾਂਝ ਦੀਪਕ ਦਿਪਤ ਜਗਮਗ ਜੋਤ ਛਾਈ ਹੈ ।
कुसम सुगंधि अर मंदर सुंदर मांझ दीपक दिपत जगमग जोत छाई है ।

ਸੋਧਤ ਸੋਧਤ ਸਉਨ ਲਗਨ ਮਨਾਇ ਮਨ ਬਾਂਛਤ ਬਿਧਾਨ ਚਿਰਕਾਰ ਬਾਰੀ ਆਈ ਹੈ ।
सोधत सोधत सउन लगन मनाइ मन बांछत बिधान चिरकार बारी आई है ।

ਅਉਸਰ ਅਭੀਚ ਨੀਚ ਨਿੰਦ੍ਰਾ ਮੈ ਸੋਵਤ ਖੋਏ ਨੈਨ ਉਘਰਤ ਅੰਤ ਪਾਛੈ ਪਛੁਤਾਈ ਹੈ ।੬੫੮।
अउसर अभीच नीच निंद्रा मै सोवत खोए नैन उघरत अंत पाछै पछुताई है ।६५८।


Flag Counter