कबित सव्ये भाई गुरदास जी

पृष्ठ - 31


ਤ੍ਰਿਗੁਨ ਅਤੀਤ ਚਤੁਰਥ ਗੁਨ ਗੰਮਿਤਾ ਕੈ ਪੰਚ ਤਤ ਉਲੰਘਿ ਪਰਮ ਤਤ ਵਾਸੀ ਹੈ ।
त्रिगुन अतीत चतुरथ गुन गंमिता कै पंच तत उलंघि परम तत वासी है ।

ਖਟ ਰਸ ਤਿਆਗਿ ਪ੍ਰੇਮ ਰਸ ਕਉ ਪ੍ਰਾਪਤਿ ਭਏ ਪੂਰ ਸੁਰਿ ਸਪਤ ਅਨਹਦ ਅਭਿਆਸੀ ਹੈ ।
खट रस तिआगि प्रेम रस कउ प्रापति भए पूर सुरि सपत अनहद अभिआसी है ।

ਅਸਟ ਸਿਧਾਂਤ ਭੇਦ ਨਾਥਨ ਕੈ ਨਾਥ ਭਏ ਦਸਮ ਸਥਲ ਸੁਖ ਸਾਗਰ ਬਿਲਾਸੀ ਹੈ ।
असट सिधांत भेद नाथन कै नाथ भए दसम सथल सुख सागर बिलासी है ।

ਉਨਮਨ ਮਗਨ ਗਗਨ ਹੁਇ ਨਿਝਰ ਝਰੈ ਸਹਜ ਸਮਾਧਿ ਗੁਰ ਪਰਚੇ ਉਦਾਸੀ ਹੈ ।੩੧।
उनमन मगन गगन हुइ निझर झरै सहज समाधि गुर परचे उदासी है ।३१।


Flag Counter