कबित सव्ये भाई गुरदास जी

पृष्ठ - 631


ਜੈਸੇ ਮਾਲਾ ਮੇਰ ਪੋਈਅਤ ਸਭ ਊਪਰ ਕੈ ਸਿਮਰਨ ਸੰਖ੍ਯਾ ਮੈ ਨ ਆਵਤ ਬਡਾਈ ਕੈ ।
जैसे माला मेर पोईअत सभ ऊपर कै सिमरन संख्या मै न आवत बडाई कै ।

ਜੈਸੇ ਬਿਰਖਨ ਬਿਖੈ ਪੇਖੀਐ ਸੇਬਲ ਊਚੋ ਨਿਹਫਲ ਭਇਓ ਸੋਊ ਅਤਿ ਅਧਿਕਾਰੀ ਕੈ ।
जैसे बिरखन बिखै पेखीऐ सेबल ऊचो निहफल भइओ सोऊ अति अधिकारी कै ।

ਜੈਸੇ ਚੀਲ ਪੰਛੀਨ ਮੈ ਉਡਤ ਅਕਾਸਚਾਰੀ ਹੇਰੇ ਮ੍ਰਿਤ ਪਿੰਜਰਨ ਊਚੈ ਮਤੁ ਪਾਈ ਕੈ ।
जैसे चील पंछीन मै उडत अकासचारी हेरे म्रित पिंजरन ऊचै मतु पाई कै ।

ਗਾਇਬੋ ਬਜਾਇਬੋ ਸੁਨਾਇਬੋ ਨ ਕਛੂ ਤੈਸੇ ਗੁਰ ਉਪਦੇਸ ਬਿਨਾ ਧ੍ਰਿਗ ਚਤੁਰਾਈ ਕੈ ।੬੩੧।
गाइबो बजाइबो सुनाइबो न कछू तैसे गुर उपदेस बिना ध्रिग चतुराई कै ।६३१।


Flag Counter