कबित सव्ये भाई गुरदास जी

पृष्ठ - 541


ਦਰਸਨੁ ਦੇਖਿਓ ਸਕਲ ਸੰਸਾਰੁ ਕਹੈ ਕਵਨ ਦ੍ਰਿਸਟਿ ਸਉ ਮਨ ਦਰਸ ਸਮਾਈਐ ।
दरसनु देखिओ सकल संसारु कहै कवन द्रिसटि सउ मन दरस समाईऐ ।

ਗੁਰ ਉਪਦੇਸ ਸੁਨਿਓ ਸੁਨਿਓ ਸਭ ਕੋਊ ਕਹੈ ਕਵਨ ਸੁਰਤਿ ਸੁਨਿ ਅਨਤ ਨ ਧਾਈਐ ।
गुर उपदेस सुनिओ सुनिओ सभ कोऊ कहै कवन सुरति सुनि अनत न धाईऐ ।

ਜੈ ਜੈ ਕਾਰ ਜਪਤ ਜਗਤ ਗੁਰਮੰਤ੍ਰ ਜੀਹ ਕਵਨ ਜੁਗਤ ਜੋਤੀ ਜੋਤਿ ਲਿਵ ਲਾਈਐ ।
जै जै कार जपत जगत गुरमंत्र जीह कवन जुगत जोती जोति लिव लाईऐ ।

ਦ੍ਰਿਸਟਿ ਸੁਰਤ ਗਿਆਨ ਧਿਆਨ ਸਰਬੰਗ ਹੀਨ ਪਤਤ ਪਾਵਨ ਗੁਰ ਮੂੜ ਸਮਝਾਈਐ ।੫੪੧।
द्रिसटि सुरत गिआन धिआन सरबंग हीन पतत पावन गुर मूड़ समझाईऐ ।५४१।


Flag Counter