कबित सव्ये भाई गुरदास जी

पृष्ठ - 471


ਜੈਸੇ ਘਾਮ ਤੀਖਨ ਤਪਤਿ ਅਤਿ ਬਿਖਮ ਬੈਸੰਤਰਿ ਬਿਹੂਨ ਸਿਧਿ ਕਰਤਿ ਨ ਗ੍ਰਾਸ ਕਉ ।
जैसे घाम तीखन तपति अति बिखम बैसंतरि बिहून सिधि करति न ग्रास कउ ।

ਜੈਸੇ ਨਿਸ ਓਸ ਕੈ ਸਜਲ ਹੋਤ ਮੇਰ ਤਿਨ ਬਿਨੁ ਜਲ ਪਾਨ ਨ ਨਿਵਾਰਤ ਪਿਆਸ ਕਉ ।
जैसे निस ओस कै सजल होत मेर तिन बिनु जल पान न निवारत पिआस कउ ।

ਜੈਸੇ ਹੀ ਗ੍ਰੀਖਮ ਰੁਤ ਪ੍ਰਗਟੈ ਪ੍ਰਸੇਦ ਅੰਗ ਮਿਟਤ ਨ ਫੂਕੇ ਬਿਨੁ ਪਵਨੁ ਪ੍ਰਗਾਸ ਕਉ ।
जैसे ही ग्रीखम रुत प्रगटै प्रसेद अंग मिटत न फूके बिनु पवनु प्रगास कउ ।

ਤੈਸੇ ਆਵਾਗੌਨ ਨ ਮਿਟਤ ਨ ਆਨ ਦੇਵ ਸੇਵ ਗੁਰਮੁਖ ਪਾਵੈ ਨਿਜ ਪਦ ਕੇ ਨਿਵਾਸ ਕਉ ।੪੭੧।
तैसे आवागौन न मिटत न आन देव सेव गुरमुख पावै निज पद के निवास कउ ।४७१।


Flag Counter