कबित सव्ये भाई गुरदास जी

पृष्ठ - 279


ਦਰਸਨ ਸੋਭਾ ਦ੍ਰਿਗ ਦ੍ਰਿਸਟਿ ਗਿਆਨ ਗੰਮਿ ਦ੍ਰਿਸਟਿ ਧਿਆਨ ਪ੍ਰਭ ਦਰਸ ਅਤੀਤ ਹੈ ।
दरसन सोभा द्रिग द्रिसटि गिआन गंमि द्रिसटि धिआन प्रभ दरस अतीत है ।

ਸਬਦ ਸੁਰਤਿ ਪਰੈ ਸੁਰਤਿ ਸਬਦ ਪਰੈ ਜਾਸ ਬਾਸੁ ਅਲਖ ਸੁਬਾਸੁ ਨਾਸ ਰੀਤ ਹੈ ।
सबद सुरति परै सुरति सबद परै जास बासु अलख सुबासु नास रीत है ।

ਰਸ ਰਸਨਾ ਰਹਿਤ ਰਸਨਾ ਰਹਿਤ ਰਸ ਕਰ ਅਸਪਰਸ ਪਰਸਨ ਕਰਾਜੀਤ ਹੈ ।
रस रसना रहित रसना रहित रस कर असपरस परसन कराजीत है ।

ਚਰਨ ਗਵਨ ਗੰਮਿ ਗਵਨ ਚਰਨ ਗੰਮਿ ਆਸ ਪਿਆਸ ਬਿਸਮ ਬਿਸ੍ਵਾਸ ਪ੍ਰਿਅ ਪ੍ਰੀਤ ਹੈ ।੨੭੯।
चरन गवन गंमि गवन चरन गंमि आस पिआस बिसम बिस्वास प्रिअ प्रीत है ।२७९।


Flag Counter