スリ・グル・グランス・サヒブ

ページ - 1111


ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥
naanak haumai maar pateene taaraa charriaa lamaa |1|

ああ、ナナクよ、彼は自我を殺し、満足している。流星が空を横切って飛んでいったのだ。||1||

ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥
guramukh jaag rahe chookee abhimaanee raam |

グルムク教徒は目を覚まし、自覚を持ち続けている。彼らの利己的な自尊心は根絶されている。

ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥
anadin bhor bheaa saach samaanee raam |

夜も昼も彼らにとっては夜明けであり、彼らは真の主に溶け合う。

ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥
saach samaanee guramukh man bhaanee guramukh saabat jaage |

グルムク族は真の主に溶け込んでおり、主の心を喜ばせています。グルムク族は無傷で、安全で、健全であり、目覚めています。

ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥
saach naam amrit gur deea har charanee liv laage |

グルは彼らに真の名の甘露の祝福を与え、彼らは愛情をもって主の足元に同調します。

ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥
pragattee jot jot meh jaataa manamukh bharam bhulaanee |

神の光が明らかにされ、その光の中で彼らは悟りを得ます。一方、自己中心的なマムクは疑いと混乱の中でさまよいます。

ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥
naanak bhor bheaa man maaniaa jaagat rain vihaanee |2|

ナナクよ、夜明けが訪れると、彼らの心は満たされ、彼らは目覚めて意識を保ちながら人生の夜を過ごすのです。||2||

ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥
aaugan veesariaa gunee ghar keea raam |

欠点や短所を忘れると、美徳や功徳が家庭に入る。

ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥
eko rav rahiaa avar na beea raam |

唯一の主はあらゆるところに浸透しており、他には全く存在しません。

ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥
rav rahiaa soee avar na koee man hee te man maaniaa |

彼は遍在する。他には存在しない。心から、心が信じるようになる。

ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥
jin jal thal tribhavan ghatt ghatt thaapiaa so prabh guramukh jaaniaa |

水、土地、三つの世界、そしてすべての心を創造した神、それがグルムクによって知られています。

ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥
karan kaaran samarath apaaraa tribidh mett samaaee |

無限で全能の主は創造主であり、原因の原因です。三段階のマーヤを消去して、私たちは主に溶け込みます。

ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥
naanak avagan gunah samaane aaisee guramat paaee |3|

ナナクよ、それでは、悪徳は功徳によって解消されるのです。それがグルの教えなのです。 ||3||

ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥
aavan jaan rahe chookaa bholaa raam |

私の輪廻は終わり、疑いも躊躇も消え去りました。

ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥
haumai maar mile saachaa cholaa raam |

私は自我を克服し、真の主に出会い、そして今、真実の衣をまとっています。

ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥
haumai gur khoee paragatt hoee chooke sog santaapai |

グルは私から利己心を取り除き、私の悲しみと苦しみを消し去りました。

ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥
jotee andar jot samaanee aap pachhaataa aapai |

私の力は光に溶け込み、私は自分自身を認識し、理解します。

ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥
peeearrai ghar sabad pateenee saahurarrai pir bhaanee |

両親の家というこの世では、私はシャバドに満足しています。義理の両親の家、あの世では、私は夫である主に満足してもらいます。

ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥
naanak satigur mel milaaee chookee kaan lokaanee |4|3|

ナナクよ、真のグルは私を彼の統一の中に統合しました。人々への私の依存は終わりました。||4||3||

ਤੁਖਾਰੀ ਮਹਲਾ ੧ ॥
tukhaaree mahalaa 1 |

トゥカーリ、最初のメール:

ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥
bholaavarrai bhulee bhul bhul pachhotaanee |

疑いに惑わされ、惑わされ、混乱した魂の花嫁は、後に後悔し、悔い改めます。

ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥
pir chhoddiarree sutee pir kee saar na jaanee |

彼女は夫である主を捨てて眠り、主の価値を理解していません。

ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥
pir chhoddee sutee avagan mutee tis dhan vidhan raate |

夫である主を離れて眠り、自分の欠点や過ちを責め立てられる花嫁にとって、その夜は苦痛の夜でした。

ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥
kaam krodh ahankaar vigutee haumai lagee taate |

性欲、怒り、そして利己主義が彼女を破滅させる。彼女は利己主義に燃えている。

ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥
auddar hans chaliaa furamaaeaa bhasamai bhasam samaanee |

魂の白鳥が主の命令により飛び去るとき、その塵は塵と混ざり合う。

ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥
naanak sache naam vihoonee bhul bhul pachhotaanee |1|

ナナクよ、真の名がなければ、彼女は混乱し、惑わされ、そして後悔し、悔い改めるのです。 ||1||

ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
sun naah piaare ik benantee meree |

愛する夫である主よ、どうか私の祈りに耳を傾けてください。

ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
too nij ghar vasiarraa hau rul bhasamai dteree |

あなたは心の奥深くにある自己の住処に住んでいますが、私は埃の玉のように転がっています。

ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥
bin apane naahai koe na chaahai kiaa kaheeai kiaa keejai |

夫である主がいなければ、誰も私を好きになりません。今、私は何を言ったり、何をしたりできるでしょうか。

ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰਸਬਦੀ ਰਸੁ ਪੀਜੈ ॥
amrit naam rasan ras rasanaa gurasabadee ras peejai |

アンブロシアル・ナム、主の御名は、甘露の中でも最も甘い甘露です。グルのシャバドの言葉を通して、私は舌でこの甘露を飲みます。

ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥
vin naavai ko sang na saathee aavai jaae ghaneree |

名前がなければ、誰にも友人や仲間はいません。何百万人もの人々が輪廻転生を繰り返しています。

ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥
naanak laahaa lai ghar jaaeeai saachee sach mat teree |2|

ナナク:利益が得られ、魂は故郷に帰ります。あなたの教えは真実です。||2||

ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥
saajan des videseearre saaneharre dedee |

友よ、あなたは故郷から遠く離れて旅をしてきました。私はあなたに愛のメッセージを送ります。

ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
saar samaale tin sajanaa mundh nain bharedee |

私はその友を大切に思い、思い出します。この魂の花嫁の目には涙が溢れています。

ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
mundh nain bharedee gun saaredee kiau prabh milaa piaare |

魂の花嫁の目は涙でいっぱいです。私はあなたの栄光ある美徳について思いを巡らせます。どうすれば私の愛する主なる神に会えるのでしょうか?

ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
maarag panth na jaanau vikharraa kiau paaeeai pir paare |

わたしはあなたに至る危険な道を知りません。 夫なる主よ、どうすればあなたを見つけて渡れるのでしょうか。

ਸਤਿਗੁਰਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
satigurasabadee milai vichhunee tan man aagai raakhai |

シャバッド、つまり真のグルの言葉を通して、分離した魂の花嫁は主と出会います。私は私の体と心をあなたの前に捧げます。

ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥
naanak amrit birakh mahaa ras faliaa mil preetam ras chaakhai |3|

ああ、ナナクよ、神々の樹は最も美味しい果実を実らせます。愛する人と会って、私はその甘いエッセンスを味わいます。||3||

ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥
mahal bulaaeirree bilam na keejai |

主はあなたを主の御前に召されました。遅れないでください。


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430