スリ・グル・グランス・サヒブ

ページ - 1300


ਕਾਨੜਾ ਮਹਲਾ ੫ ॥
kaanarraa mahalaa 5 |

カーンラー、第五のメール:

ਸਾਧ ਸਰਨਿ ਚਰਨ ਚਿਤੁ ਲਾਇਆ ॥
saadh saran charan chit laaeaa |

聖所では、私は主の足に意識を集中します。

ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥
supan kee baat sunee pekhee supanaa naam mantru satiguroo drirraaeaa |1| rahaau |

私が夢を見ているとき、私は夢の中のものだけを聞き、見ていました。真のグルは、主の御名であるナームのマントラを私の中に植え付けました。||1||一時停止||

ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥
nah tripataano raaj joban dhan bahur bahur fir dhaaeaa |

権力、若さ、富は満足をもたらさない。人々はそれらを何度も追い求める。

ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥
sukh paaeaa trisanaa sabh bujhee hai saant paaee gun gaaeaa |1|

私は主の栄光の賛美を歌いながら、平和と静けさを見つけ、渇いた欲望をすべて癒しました。||1||

ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥
bin boojhe pasoo kee niaaee bhram mohi biaapio maaeaa |

理解がなければ、彼らは疑い、感情的な執着、そしてマヤに夢中になっている獣のようになります。

ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥
saadhasang jam jevaree kaattee naanak sahaj samaaeaa |2|10|

しかし、サード・サンガト、聖なる集団においては、死の縄は断ち切られ、ナナクよ、人は直感的に天国の平和に溶け込むのです。||2||10||

ਕਾਨੜਾ ਮਹਲਾ ੫ ॥
kaanarraa mahalaa 5 |

カーンラー、第五のメール:

ਹਰਿ ਕੇ ਚਰਨ ਹਿਰਦੈ ਗਾਇ ॥
har ke charan hiradai gaae |

心の中で主の足を歌いなさい。

ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥
seetalaa sukh saant moorat simar simar nit dhiaae |1| rahaau |

瞑想しなさい。心を落ち着かせる平和と冷静な静けさの体現である神を常に思い出しながら瞑想しなさい。||1||一時停止||

ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥
sagal aas hot pooran kott janam dukh jaae |1|

あなたのすべての希望は満たされ、何百万もの死と誕生の苦しみは消え去るでしょう。||1||

ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥
pun daan anek kiriaa saadhoo sang samaae |

聖なる集団であるサード・サンガトに身を投じれば、慈善的な贈り物やあらゆる種類の善行の恩恵が得られるでしょう。

ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥
taap santaap mitte naanak baahurr kaal na khaae |2|11|

ナナクよ、悲しみと苦しみは消え去り、あなたは二度と死に呑み込まれることはないでしょう。||2||11||

ਕਾਨੜਾ ਮਹਲਾ ੫ ਘਰੁ ੩ ॥
kaanarraa mahalaa 5 ghar 3 |

カーンラー、第 5 メール、第 3 ハウス:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

唯一の宇宙創造神。真のグルの恩寵により:

ਕਥੀਐ ਸੰਤਸੰਗਿ ਪ੍ਰਭ ਗਿਆਨੁ ॥
katheeai santasang prabh giaan |

真の会衆であるサット・サンガトにおいて神の知恵について語りなさい。

ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥
pooran param jot paramesur simarat paaeeai maan |1| rahaau |

完璧な至高の神の光、超越的な主なる神を思い出しながら瞑想すると、名誉と栄光が得られます。||1||一時停止||

ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥
aavat jaat rahe sram naase simarat saadhoo sang |

サード・サンガト(聖なる集団)の中で思い出しながら瞑想すると、輪廻の往来が止まり、苦しみが消え去ります。

ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥
patit puneet hohi khin bheetar paarabraham kai rang |1|

罪人は至高の神の愛によって一瞬にして聖化される。 ||1||

ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥
jo jo kathai sunai har keeratan taa kee duramat naas |

主を讃えるキルタン(祈り)を語り、聞く者は誰でも邪悪な心から解放されます。

ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥
sagal manorath paavai naanak pooran hovai aas |2|1|12|

ナナクよ、すべての希望と願望は満たされました。 ||2||1||12||

ਕਾਨੜਾ ਮਹਲਾ ੫ ॥
kaanarraa mahalaa 5 |

カーンラー、第五のメール:

ਸਾਧਸੰਗਤਿ ਨਿਧਿ ਹਰਿ ਕੋ ਨਾਮ ॥
saadhasangat nidh har ko naam |

主の名であるナムの宝は、聖なる集団であるサード・サンガトの中にあります。

ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥
sang sahaaee jeea kai kaam |1| rahaau |

それは魂の仲間であり、助け手であり、支えです。 ||1||一時停止||

ਸੰਤ ਰੇਨੁ ਨਿਤਿ ਮਜਨੁ ਕਰੈ ॥
sant ren nit majan karai |

聖徒たちの足の塵に絶えず浸かり、

ਜਨਮ ਜਨਮ ਕੇ ਕਿਲਬਿਖ ਹਰੈ ॥੧॥
janam janam ke kilabikh harai |1|

無数の転生の罪が洗い流されます。||1||

ਸੰਤ ਜਨਾ ਕੀ ਊਚੀ ਬਾਨੀ ॥
sant janaa kee aoochee baanee |

謙虚な聖徒たちの言葉は気高く崇高なものである。

ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥
simar simar tare naanak praanee |2|2|13|

瞑想し、思い出しながら瞑想すると、ナナクよ、死すべき者たちは渡されて救われる。 ||2||2||13||

ਕਾਨੜਾ ਮਹਲਾ ੫ ॥
kaanarraa mahalaa 5 |

カーンラー、第五のメール:

ਸਾਧੂ ਹਰਿ ਹਰੇ ਗੁਨ ਗਾਇ ॥
saadhoo har hare gun gaae |

聖なる人々よ、主の栄光ある賛美を歌いなさい。ハル、ハライ。

ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥
maan tan dhan praan prabh ke simarat dukh jaae |1| rahaau |

心、体、富、そして生命の息吹 - すべては神から来ています。瞑想で神を思い出すと、痛みは消え去ります。||1||一時停止||

ਈਤ ਊਤ ਕਹਾ ਲੁੋਭਾਵਹਿ ਏਕ ਸਿਉ ਮਨੁ ਲਾਇ ॥੧॥
eet aoot kahaa luobhaaveh ek siau man laae |1|

なぜあれこれと絡み合っているのですか? あなたの心を唯一なるものに合わせましょう。 ||1||

ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥
mahaa pavitr sant aasan mil sang gobid dhiaae |2|

聖人の場所は完全に神聖です。彼らと会い、宇宙の主について瞑想してください。||2||

ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥
sagal tiaag saran aaeio naanak lehu milaae |3|3|14|

ああ、ナナクよ、私はすべてを捨ててあなたの聖域に来ました。どうか私をあなたと融合させてください。||3||3||14||

ਕਾਨੜਾ ਮਹਲਾ ੫ ॥
kaanarraa mahalaa 5 |

カーンラー、第五のメール:

ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥
pekh pekh bigasaau saajan prabh aapanaa ikaant |1| rahaau |

私の親友を見つめ、見つめると、私は至福の花を咲かせます。私の神は唯一無二の存在です。||1||一時停止||

ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥
aanadaa sukh sahaj moorat tis aan naahee bhaant |1|

彼は、恍惚、直感的な平和、落ち着きの象徴です。彼のような人は他にはいません。||1||

ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥
simarat ik baar har har mitt kott kasamal jaant |2|

主を思い起こしながら瞑想すると、ハル、ハル、たった一度でも、数百万の罪が消え去ります。||2||


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430