スリ・グル・グランス・サヒブ

ページ - 774


ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥
jan kahai naanak laav pahilee aaranbh kaaj rachaaeaa |1|

召使いのナナクは、これが結婚式の第一ラウンドであり、結婚式が始まったと宣言します。||1||

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
har doojarree laav satigur purakh milaaeaa bal raam jeeo |

結婚式の二回目では、主はあなたを真のグル、原始的存在に会わせてくれます。

ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
nirbhau bhai man hoe haumai mail gavaaeaa bal raam jeeo |

心の中に神、恐れを知らぬ主を畏れることで、利己主義の汚れは根絶されます。

ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
niramal bhau paaeaa har gun gaaeaa har vekhai raam hadoore |

神、汚れなき主を畏れつつ、主の栄光ある賛美を歌い、あなたの前に主の存在を見つめなさい。

ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
har aatam raam pasaariaa suaamee sarab rahiaa bharapoore |

主、至高の魂は宇宙の主であり支配者です。主はあらゆる場所に遍在し、浸透し、あらゆる空間を完全に満たしています。

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
antar baahar har prabh eko mil har jan mangal gaae |

心の奥深くにも、外にも、唯一の主なる神だけが存在します。主の謙虚な僕たちが集まり、喜びの歌を歌います。

ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥
jan naanak doojee laav chalaaee anahad sabad vajaae |2|

召使いのナナクは、この結婚式の二回目のラウンドで、シャバドの打たれていない音の流れが鳴り響くと宣言します。||2||

ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
har teejarree laav man chaau bheaa bairaageea bal raam jeeo |

結婚式の3回目では、心は神の愛で満たされます。

ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
sant janaa har mel har paaeaa vaddabhaageea bal raam jeeo |

主の謙虚な聖徒たちと会って、私は幸運にも主を見つけました。

ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
niramal har paaeaa har gun gaaeaa mukh bolee har baanee |

私は汚れなき主を見つけ、主の栄光ある賛美を歌います。私は主のバニの言葉を語ります。

ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥
sant janaa vaddabhaagee paaeaa har katheeai akath kahaanee |

幸運にも、私は謙虚な聖徒たちを見つけ、主の語られざる言葉を語ります。

ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
hiradai har har har dhun upajee har japeeai masatak bhaag jeeo |

主の御名、ハル、ハルが私の心の中で振動し、響き渡ります。主を瞑想することで、私は額に刻まれた運命を悟りました。

ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥
jan naanak bole teejee laavai har upajai man bairaag jeeo |3|

召使いのナナクは、この結婚式の三回目において、心が主への神聖な愛で満たされると宣言します。||3||

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥
har chautharree laav man sahaj bheaa har paaeaa bal raam jeeo |

結婚式の4回目で、私の心は平穏になり、主を見つけました。

ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥
guramukh miliaa subhaae har man tan meetthaa laaeaa bal raam jeeo |

グルムクとして、私は直感的に容易に神と出会いました。神は私の心と体にとってとても優しいようです。

ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥
har meetthaa laaeaa mere prabh bhaaeaa anadin har liv laaee |

主はとても優しいようです。私は神に喜ばれています。夜も昼も、私は愛情を込めて主に意識を集中します。

ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥
man chindiaa fal paaeaa suaamee har naam vajee vaadhaaee |

私は心の願いの結実である主と師を得た。主の名は響き渡り、共鳴する。

ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥
har prabh tthaakur kaaj rachaaeaa dhan hiradai naam vigaasee |

私の主であり主人である主なる神は花嫁と一体となり、彼女の心はナムの中で花開きます。

ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
jan naanak bole chauthee laavai har paaeaa prabh avinaasee |4|2|

召使いのナナクは、この結婚式の4回目のラウンドで、私たちは永遠の主なる神を見つけたと宣言します。||4||2||

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

唯一の宇宙創造神。真のグルの恩寵により:

ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥
raag soohee chhant mahalaa 4 ghar 2 |

ラーグ・スーヒー、チャント、フォース・メール、セカンド・ハウス:

ਗੁਰਮੁਖਿ ਹਰਿ ਗੁਣ ਗਾਏ ॥
guramukh har gun gaae |

グルムク教徒は主の栄光ある賛美を歌います。

ਹਿਰਦੈ ਰਸਨ ਰਸਾਏ ॥
hiradai rasan rasaae |

彼らは心の中で、そして舌で、主の味を楽しみ、味わいます。

ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥
har rasan rasaae mere prabh bhaae miliaa sahaj subhaae |

彼らは神の味を楽しみ、味わい、自然な安らぎで彼らを迎える私の神を喜ばせます。

ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥
anadin bhog bhoge sukh sovai sabad rahai liv laae |

彼らは昼も夜も楽しみ、安らかに眠り、シャバドの言葉に愛情をもって浸り続けます。

ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥
vaddai bhaag gur pooraa paaeeai anadin naam dhiaae |

幸運にも、人は完璧なグルを得ることができ、夜も昼も、主の御名であるナムを瞑想しなさい。

ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥
sahaje sahaj miliaa jagajeevan naanak sun samaae |1|

絶対的な安らぎと落ち着きの中で、人は世界の生命に出会う。おお、ナナクよ、人は絶対的な没入の状態に浸っている。||1||

ਸੰਗਤਿ ਸੰਤ ਮਿਲਾਏ ॥
sangat sant milaae |

聖人協会に入会し、

ਹਰਿ ਸਰਿ ਨਿਰਮਲਿ ਨਾਏ ॥
har sar niramal naae |

私は主の清らかな池で沐浴します。

ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥
niramal jal naae mail gavaae bhe pavit sareeraa |

この清らかな水に浸かることで、私の汚れは取り除かれ、私の体は浄化され、神聖化されます。

ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥
duramat mail gee bhram bhaagaa haumai binatthee peeraa |

知的な邪悪な心の汚れは取り除かれ、疑いは消え、利己主義の苦痛は消え去ります。

ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥
nadar prabhoo satasangat paaee nij ghar hoaa vaasaa |

神の恩寵により、私はサット・サンガ、真の会衆を見つけました。私は自分の内なる存在の家に住んでいます。


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430