スリ・グル・グランス・サヒブ

ページ - 448


ਆਸਾ ਮਹਲਾ ੪ ਛੰਤ ॥
aasaa mahalaa 4 chhant |

アーサー、第4メール、チャント:

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥
vaddaa meraa govind agam agochar aad niranjan nirankaar jeeo |

私の宇宙の主は偉大であり、近づきがたい、計り知れない、原始的、汚れのない、形のない存在です。

ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥
taa kee gat kahee na jaaee amit vaddiaaee meraa govind alakh apaar jeeo |

彼の状態は説明できません。彼の栄光の偉大さは計り知れません。私の宇宙の主は目に見えず、無限です。

ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥
govind alakh apaar aparanpar aap aapanaa jaanai |

宇宙の主は目に見えず、無限であり、制限がありません。主自身が自分自身を知っています。

ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥
kiaa ih jant vichaare kaheeeh jo tudh aakh vakhaanai |

これらの哀れな生き物は何と言うべきでしょうか?彼らはあなたについてどのように語り、どのように描写できるでしょうか?

ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥
jis no nadar kareh toon apanee so guramukh kare veechaar jeeo |

あなたの慈悲の眼差しに祝福されたグルムクはあなたを見つめます。

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥
vaddaa meraa govind agam agochar aad niranjan nirankaar jeeo |1|

私の宇宙の主は偉大であり、近づきがたい、計り知れない、原始的、汚れのない、形のない存在です。||1||

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥
toon aad purakh aparanpar karataa teraa paar na paaeaa jaae jeeo |

主よ、根源的存在よ、あなたは無限の創造主です。あなたの限界は見つかりません。

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥
toon ghatt ghatt antar sarab nirantar sabh meh rahiaa samaae jeeo |

あなたはあらゆる場所、あらゆる人々の心に浸透し、浸透しています。あなたはすべての中に含まれています。

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥
ghatt antar paarabraham paramesar taa kaa ant na paaeaa |

心の中には、限界の見出せない超越的な至高の神がいます。

ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥
tis roop na rekh adisatt agochar guramukh alakh lakhaaeaa |

神には姿も形もありません。神は目に見えず、知られていません。グルムクは目に見えない神を見ます。

ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥
sadaa anand rahai din raatee sahaje naam samaae jeeo |

彼は昼夜を問わず絶え間なくエクスタシー状態にあり、自発的にナムに吸収されます。

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥
toon aad purakh aparanpar karataa teraa paar na paaeaa jaae jeeo |2|

主よ、根源的存在よ、あなたは無限の創造主です。あなたの限界は見つかりません。||2||

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥
toon sat paramesar sadaa abinaasee har har gunee nidhaan jeeo |

あなたは真実で超越的な主であり、永遠に不滅です。主、ハー、ハー、徳の宝です。

ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥
har har prabh eko avar na koee toon aape purakh sujaan jeeo |

主なる神、ハル、ハルは唯一無二であり、他には存在しません。あなた自身が全知の主です。

ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥
purakh sujaan toon paradhaan tudh jevadd avar na koee |

あなたは全知の神であり、最も崇高で吉兆な方です。あなたほど偉大な方は他にはいません。

ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥
teraa sabad sabh toonhai varateh toon aape kareh su hoee |

あなたのシャバドの御言葉はすべてのものに浸透しており、あなたがなさることはすべて実現します。

ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥
har sabh meh raviaa eko soee guramukh lakhiaa har naam jeeo |

唯一の主なる神はすべてのものに浸透しており、グルムクは主の名を理解するようになります。

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥
toon sat paramesar sadaa abinaasee har har gunee nidhaan jeeo |3|

あなたは真実で超越的な主であり、永遠に不滅です。主、ハー、ハー、徳の宝です。||3||

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥
sabh toonhai karataa sabh teree vaddiaaee jiau bhaavai tivai chalaae jeeo |

あなたはすべてのものの創造主であり、すべての偉大さはあなたのものです。あなたの意志に従って、私たちは行動します。

ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥
tudh aape bhaavai tivai chalaaveh sabh terai sabad samaae jeeo |

あなたの意志に従って、私たちは行動します。すべてはあなたのシャバドに融合されます。

ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥
sabh sabad samaavai jaan tudh bhaavai terai sabad vaddiaaee |

あなたの意志が満たされるとき、私たちはあなたのシャバドを通して偉大さを得ます。

ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥
guramukh budh paaeeai aap gavaaeeai sabade rahiaa samaaee |

グルムクは知恵を得て、自惚れを捨て、シャバドに没頭し続けます。

ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥
teraa sabad agochar guramukh paaeeai naanak naam samaae jeeo |

グルムクはあなたの計り知れないシャバドを得ます。おお、ナナクよ、彼はナムに溶け込んだままです。

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥
sabh toonhai karataa sabh teree vaddiaaee jiau bhaavai tivai chalaae jeeo |4|7|14|

あなたはすべてのものの創造主であり、すべての偉大さはあなたのものです。あなたの意志に従って、私たちは行動します。||4||7||14||

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

唯一の宇宙創造神。真のグルの恩寵により:

ਆਸਾ ਮਹਲਾ ੪ ਛੰਤ ਘਰੁ ੪ ॥
aasaa mahalaa 4 chhant ghar 4 |

Aasaa、第 4 の Mehl、Chhant、第 4 のハウス:

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
har amrit bhine loeinaa man prem ratanaa raam raaje |

私の目は主の甘露で濡れ、私の心は主の愛で満たされています、ああ主なる王よ。

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥
man raam kasavattee laaeaa kanchan sovinaa |

主は私の心に試金石を当て、それが100パーセント金であることを発見されました。

ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥
guramukh rang chalooliaa meraa man tano bhinaa |

グルムクとして、私はケシの深紅に染まり、私の心と体は主の愛で満たされています。


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430