スリ・グル・グランス・サヒブ

ページ - 113


ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥੮॥੫॥੬॥
toon aape hee gharr bhan savaareh naanak naam suhaavaniaa |8|5|6|

あなた自身が創造し、破壊し、そして飾る。ああ、ナナクよ、私たちはナムによって飾られ、飾られる。||8||5||6||

ਮਾਝ ਮਹਲਾ ੩ ॥
maajh mahalaa 3 |

Maajh、第三のメール:

ਸਭ ਘਟ ਆਪੇ ਭੋਗਣਹਾਰਾ ॥
sabh ghatt aape bhoganahaaraa |

彼はすべての心の享受者です。

ਅਲਖੁ ਵਰਤੈ ਅਗਮ ਅਪਾਰਾ ॥
alakh varatai agam apaaraa |

目に見えないもの、近づきがたいもの、そして無限なものがあらゆるところに浸透しています。

ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥
gur kai sabad meraa har prabh dhiaaeeai sahaje sach samaavaniaa |1|

グルのシャバドの言葉を通して私の主なる神を瞑想することで、私は直感的に真理に浸ります。||1||

ਹਉ ਵਾਰੀ ਜੀਉ ਵਾਰੀ ਗੁਰਸਬਦੁ ਮੰਨਿ ਵਸਾਵਣਿਆ ॥
hau vaaree jeeo vaaree gurasabad man vasaavaniaa |

私は犠牲であり、私の魂はグルのシャバッドの言葉を心に植え付ける人々への犠牲です。

ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥
sabad soojhai taa man siau loojhai manasaa maar samaavaniaa |1| rahaau |

シャバドを理解すると、その人は自分の心と格闘し、自分の欲望を抑えて、主と一体化するのです。||1||一時停止||

ਪੰਚ ਦੂਤ ਮੁਹਹਿ ਸੰਸਾਰਾ ॥
panch doot muheh sansaaraa |

5人の敵が世界を略奪しています。

ਮਨਮੁਖ ਅੰਧੇ ਸੁਧਿ ਨ ਸਾਰਾ ॥
manamukh andhe sudh na saaraa |

盲目で自己中心的なマムクたちは、このことを理解も評価もしません。

ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥
guramukh hovai su apanaa ghar raakhai panch doot sabad pachaavaniaa |2|

グルムクになった者達の家は守られる。5人の敵はシャバドによって滅ぼされる。||2||

ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥
eik guramukh sadaa sachai rang raate |

グルムク族は永遠に真実の神への愛に満ちています。

ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥
sahaje prabh seveh anadin maate |

彼らは直感的に神に仕え、昼も夜も神の愛に酔いしれています。

ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥
mil preetam sache gun gaaveh har dar sobhaa paavaniaa |3|

彼らは愛する人と会い、真実の者への栄光ある賛美を歌い、主の宮廷で尊敬される。 ||3||

ਏਕਮ ਏਕੈ ਆਪੁ ਉਪਾਇਆ ॥
ekam ekai aap upaaeaa |

まず、神は自らを創造しました。

ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥
dubidhaa doojaa tribidh maaeaa |

2番目は二元性の感覚、3番目は三段階のマヤです。

ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥
chauthee paurree guramukh aoochee sacho sach kamaavaniaa |4|

最高の第 4 の状態は、真実のみを実践するグルムクによって得られます。||4||

ਸਭੁ ਹੈ ਸਚਾ ਜੇ ਸਚੇ ਭਾਵੈ ॥
sabh hai sachaa je sache bhaavai |

真の主を喜ばせるものはすべて真実です。

ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥
jin sach jaataa so sahaj samaavai |

真実を知る者は、直感的な平和と落ち着きの中に溶け込みます。

ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥
guramukh karanee sache seveh saache jaae samaavaniaa |5|

グルムクの生き方は真の主に仕えることです。彼は真の主のもとへ行き、融合します。||5||

ਸਚੇ ਬਾਝਹੁ ਕੋ ਅਵਰੁ ਨ ਦੂਆ ॥
sache baajhahu ko avar na dooaa |

真実なるものなしには、他には全く存在しない。

ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥
doojai laag jag khap khap mooaa |

二元性に執着すると、世界は混乱し、死ぬほど苦しみます。

ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥
guramukh hovai su eko jaanai eko sev sukh paavaniaa |6|

グルムクとなる者は、唯一なる者のみを知る。唯一なる者に仕えることで、平和が得られる。 ||6||

ਜੀਅ ਜੰਤ ਸਭਿ ਸਰਣਿ ਤੁਮਾਰੀ ॥
jeea jant sabh saran tumaaree |

すべての存在と生き物はあなたの聖域の保護下にあります。

ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥
aape dhar dekheh kachee pakee saaree |

チェスの駒を盤上に置くと、不完全な部分と完全な部分が見えるようになります。

ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥
anadin aape kaar karaae aape mel milaavaniaa |7|

あなたは昼も夜も人々に行動を起こさせ、あなた自身との一体感を人々に与えます。 ||7||

ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥
toon aape meleh vekheh hadoor |

あなた自身が一体となり、あなた自身がすぐ近くにいるのがわかります。

ਸਭ ਮਹਿ ਆਪਿ ਰਹਿਆ ਭਰਪੂਰਿ ॥
sabh meh aap rahiaa bharapoor |

あなた自身がすべてのものの中に完全に浸透しています。

ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥
naanak aape aap varatai guramukh sojhee paavaniaa |8|6|7|

ナナクよ、神自身があらゆるところに遍在し浸透している。グルムク教徒だけがこれを理解している。||8||6||7||

ਮਾਝ ਮਹਲਾ ੩ ॥
maajh mahalaa 3 |

Maajh、第三のメール:

ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥
amrit baanee gur kee meetthee |

グルのバニのネクターはとても甘いです。

ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥
guramukh viralai kinai chakh ddeetthee |

それを見たり味わったりするグルムク教徒は稀だ。

ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥
antar paragaas mahaa ras peevai dar sachai sabad vajaavaniaa |1|

神聖な光が内部に輝き、至高の本質が発見される。真の宮廷では、シャバドの言葉が振動する。||1||

ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥
hau vaaree jeeo vaaree gur charanee chit laavaniaa |

私は犠牲であり、私の魂はグルの足に意識を集中する人々への犠牲です。

ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥
satigur hai amrit sar saachaa man naavai mail chukaavaniaa |1| rahaau |

真のグルは真の甘露池です。その中で沐浴すると、心はすべての汚れから洗い流されます。||1||一時停止||

ਤੇਰਾ ਸਚੇ ਕਿਨੈ ਅੰਤੁ ਨ ਪਾਇਆ ॥
teraa sache kinai ant na paaeaa |

真の神よ、あなたの限界は誰にも知られていません。

ਗੁਰਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥
guraparasaad kinai viralai chit laaeaa |

グルの恩寵により、あなたに意識を集中する人は稀です。

ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥
tudh saalaeh na rajaa kabahoon sache naavai kee bhukh laavaniaa |2|

あなたを讃えても、私は決して満足しません。それが私が真の名に対して感じる渇望なのです。||2||

ਏਕੋ ਵੇਖਾ ਅਵਰੁ ਨ ਬੀਆ ॥
eko vekhaa avar na beea |

私はただ一つだけを見ます、そして他のものは見ません。

ਗੁਰਪਰਸਾਦੀ ਅੰਮ੍ਰਿਤੁ ਪੀਆ ॥
guraparasaadee amrit peea |

グルの恩寵により、私は甘露の蜜を飲みます。

ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥੩॥
gur kai sabad tikhaa nivaaree sahaje sookh samaavaniaa |3|

私の渇きはグルのシャバッドの言葉によって癒され、私は直感的な平和と落ち着きに浸っています。||3||

ਰਤਨੁ ਪਦਾਰਥੁ ਪਲਰਿ ਤਿਆਗੈ ॥
ratan padaarath palar tiaagai |

値段のつけられない宝石はわらのように捨てられる。

ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥
manamukh andhaa doojai bhaae laagai |

盲目で自己中心的なマムクは二元性への愛に執着しています。

ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥
jo beejai soee fal paae supanai sukh na paavaniaa |4|

彼らは植えたとおりに収穫する。彼らは夢の中でも平和を得ることはできない。||4||

ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥
apanee kirapaa kare soee jan paae |

主の慈悲に恵まれた者は主を見つける。

ਗੁਰ ਕਾ ਸਬਦੁ ਮੰਨਿ ਵਸਾਏ ॥
gur kaa sabad man vasaae |

グルのシャバドの言葉は心の中に留まります。


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430