スリ・グル・グランス・サヒブ

ページ - 1017


ਮਾਰੂ ਮਹਲਾ ੫ ਘਰੁ ੩ ਅਸਟਪਦੀਆ ॥
maaroo mahalaa 5 ghar 3 asattapadeea |

マールー、第 5 メール、第 3 ハウス、アシュトパディーヤー:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

唯一の宇宙創造神。真のグルの恩寵により:

ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥੧॥
lakh chauraaseeh bhramate bhramate dulabh janam ab paaeio |1|

840 万回の転生をさまよい歩き、今、あなたは、得るのが非常に難しいこの人間の命を与えられました。||1||

ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥
re moorre too hochhai ras lapattaaeio |

愚か者め!そんなつまらない快楽に執着し、しがみついているのか!

ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥
amrit sang basat hai terai bikhiaa siau urajhaaeio |1| rahaau |

甘露の蜜はあなたとともにありますが、あなたは罪と堕落に浸っています。 ||1||一時停止||

ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ ॥੨॥
ratan javehar banajan aaeio kaalar laad chalaaeio |2|

あなたは宝石や宝飾品を取引するために来たのに、運んできたのは不毛の地だけだった。 ||2||

ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥
jih ghar meh tudh rahanaa basanaa so ghar cheet na aaeio |3|

あなたが住んでいるその家 ― あなたはその家のことを心に留めていませんでした。 ||3||

ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀ ਤੁਝੁ ਗਾਇਓ ॥੪॥
attal akhandd praan sukhadaaee ik nimakh nahee tujh gaaeio |4|

彼は動かず、破壊せず、魂に平和を与える者です。しかし、あなた方は一瞬たりとも彼を讃美しません。||4||

ਜਹਾ ਜਾਣਾ ਸੋ ਥਾਨੁ ਵਿਸਾਰਿਓ ਇਕ ਨਿਮਖ ਨਹੀ ਮਨੁ ਲਾਇਓ ॥੫॥
jahaa jaanaa so thaan visaario ik nimakh nahee man laaeio |5|

あなたは、自分が行かなければならない場所を忘れ、一瞬たりとも主に心を向けなかった。 ||5||

ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ ਇਸ ਹੀ ਮਹਿ ਉਰਝਾਇਓ ॥੬॥
putr kalatr grih dekh samagree is hee meh urajhaaeio |6|

あなたの子供、配偶者、家族、そして道具類を見つめると、あなたはそれらに巻き込まれてしまいます。||6||

ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ॥੭॥
jit ko laaeio tith hee laagaa taise karam kamaaeio |7|

神が人間を結びつけるように、人間もつながり、彼らの行いもつながる。||7||

ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ ਜਨ ਨਾਨਕ ਬ੍ਰਹਮੁ ਧਿਆਇਓ ॥੮॥੧॥
jau bheio kripaal taa saadhasang paaeaa jan naanak braham dhiaaeio |8|1|

神が慈悲深くなると、聖なる集団であるサード・サンガトが発見され、しもべのナナクが神について瞑想します。||8||1||

ਮਾਰੂ ਮਹਲਾ ੫ ॥
maaroo mahalaa 5 |

Maaroo、5番目のメール:

ਕਰਿ ਅਨੁਗ੍ਰਹੁ ਰਾਖਿ ਲੀਨੋ ਭਇਓ ਸਾਧੂ ਸੰਗੁ ॥
kar anugrahu raakh leeno bheio saadhoo sang |

彼は恩寵を与え、私を守ってくれました。私は聖なる集団、サード・サンガトを見つけました。

ਹਰਿ ਨਾਮ ਰਸੁ ਰਸਨਾ ਉਚਾਰੈ ਮਿਸਟ ਗੂੜਾ ਰੰਗੁ ॥੧॥
har naam ras rasanaa uchaarai misatt goorraa rang |1|

私の舌は愛を込めて主の御名を唱えます。この愛はとても甘く、強烈です! ||1||

ਮੇਰੇ ਮਾਨ ਕੋ ਅਸਥਾਨੁ ॥
mere maan ko asathaan |

彼は私の心の安息の地です。

ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥੧॥ ਰਹਾਉ ॥
meet saajan sakhaa bandhap antarajaamee jaan |1| rahaau |

私の友人、仲間、仲間、そして親戚。彼は内なる知識者であり、心の探求者です。||1||一時停止||

ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ ॥
sansaar saagar jin upaaeio saran prabh kee gahee |

彼は世界の海を創造した。私はその神の聖域を求める。

ਗੁਰਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥੨॥
guraprasaadee prabh araadhe jamakankar kichh na kahee |2|

グルの恩寵により、私は神を崇拝し、崇めています。死の使者は私に何も言うことができません。||2||

ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ ॥
mokh mukat duaar jaa kai sant ridaa bhanddaar |

解放と解放は彼の扉の前にあります。彼は聖徒たちの心の宝です。

ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥੩॥
jeea jugat sujaan suaamee sadaa raakhanahaar |3|

全知の主であり師である彼は、私たちに真の人生の道を示してくださいます。彼は永遠に私たちの救世主であり守護者です。||3||

ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ ॥
dookh darad kales binaseh jis basai man maeh |

主が心に宿ると、痛み、苦しみ、悩みは消え去ります。

ਮਿਰਤੁ ਨਰਕੁ ਅਸਥਾਨ ਬਿਖੜੇ ਬਿਖੁ ਨ ਪੋਹੈ ਤਾਹਿ ॥੪॥
mirat narak asathaan bikharre bikh na pohai taeh |4|

死、地獄、そして罪と腐敗の最も恐ろしい住処も、そのような人に触れることはできません。||4||

ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥
ridh sidh nav nidh jaa kai amritaa paravaah |

富、奇跡的な霊力、そして 9 つの宝物は、甘露の神酒の流れと同様に、主から来ます。

ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥੫॥
aad ante madh pooran aooch agam agaah |5|

初めにも、中間にも、そして終わりにも、神は完璧であり、高尚であり、近づきがたく、計り知れない存在です。||5||

ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ ॥
sidh saadhik dev mun jan bed kareh uchaar |

シッダ、探求者、天使、沈黙の賢者、そしてヴェーダが神について語ります。

ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥੬॥
simar suaamee sukh sahaj bhuncheh nahee ant paaraavaar |6|

主と師を思い起こしながら瞑想すると、天国の平和が味わえます。主には終わりも限界もありません。||6||

ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ ॥
anik praachhat mitteh khin meh ridai jap bhagavaan |

心の中で慈悲深い主を瞑想すると、数え切れないほどの罪が一瞬で消え去ります。

ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥
paavanaa te mahaa paavan kott daan isanaan |7|

そのような人は清浄なる者となり、慈善事業への数百万の寄付と清浄の沐浴の功徳に恵まれます。||7||

ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ ॥
bal budh sudh paraan sarabas santanaa kee raas |

神は力であり、知性であり、理解力であり、生命の息吹であり、富であり、聖徒にとってすべてです。

ਬਿਸਰੁ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸਿ ॥੮॥੨॥
bisar naahee nimakh man te naanak kee aradaas |8|2|

一瞬たりとも私の心から彼を忘れることのないように。これがナナクの祈りです。||8||2||

ਮਾਰੂ ਮਹਲਾ ੫ ॥
maaroo mahalaa 5 |

Maaroo、5番目のメール:

ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥
sasatr teekhan kaatt ddaario man na keeno ros |

鋭い道具は木を切り倒しますが、心の中で怒りを感じません。

ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥੧॥
kaaj uaa ko le savaario til na deeno dos |1|

それはカッターの目的を果たし、カッターを全く責めません。||1||

ਮਨ ਮੇਰੇ ਰਾਮ ਰਉ ਨਿਤ ਨੀਤਿ ॥
man mere raam rau nit neet |

ああ、私の心よ、絶えず、絶えず、主を瞑想しなさい。

ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥
deaal dev kripaal gobind sun santanaa kee reet |1| rahaau |

宇宙の主は慈悲深く、神聖で、慈悲深い。よく聞きなさい。これが聖人の道だ。||1||一時停止||


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430