スリ・グル・グランス・サヒブ

ページ - 970


ਪੂਰਬ ਜਨਮ ਹਮ ਤੁਮੑਰੇ ਸੇਵਕ ਅਬ ਤਉ ਮਿਟਿਆ ਨ ਜਾਈ ॥
poorab janam ham tumare sevak ab tau mittiaa na jaaee |

わたしは前世ではあなたの召使いでした。今はあなたを離れることはできません。

ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥
tere duaarai dhun sahaj kee maathai mere dagaaee |2|

天上の音の流れがあなたの扉に響き渡ります。あなたの紋章が私の額に刻まれています。||2||

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥
daage hohi su ran meh joojheh bin daage bhag jaaee |

あなたの刻印を押された者は戦いで勇敢に戦い、あなたの刻印を押されていない者は逃げ去ります。

ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥
saadhoo hoe su bhagat pachhaanai har le khajaanai paaee |3|

聖なる人となる人は、主への献身的な礼拝の価値を理解します。主は彼を神の宝庫に置きます。||3||

ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥
kotthare meh kottharee param kotthee beechaar |

要塞には部屋があり、瞑想によって至高の部屋となる。

ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ ॥੪॥
gur deenee basat kabeer kau levahu basat samaar |4|

グルはカビールにこの品物を授け、「この品物を受け取って、大切に保管しなさい」と言いました。||4||

ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥
kabeer deeee sansaar kau leenee jis masatak bhaag |

カビールはそれを世界に与えますが、それを受け取るのは彼だけであり、彼の額にはそのような運命が刻まれています。

ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥
amrit ras jin paaeaa thir taa kaa sohaag |5|4|

この神聖なエッセンスを受け取った者の結婚は永久である。||5||4||

ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥
jih mukh bed gaaeitree nikasai so kiau brahaman bisar karai |

ブラフミンよ、ヴェーダとガイトリの祈りをその口から発せられた方をどうして忘れることができるのか。

ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥
jaa kai paae jagat sabh laagai so kiau panddit har na kahai |1|

全世界が彼の足元にひれ伏す。パンディットよ、なぜその主の御名を唱えないのか? ||1||

ਕਾਹੇ ਮੇਰੇ ਬਾਮੑਨ ਹਰਿ ਨ ਕਹਹਿ ॥
kaahe mere baaman har na kaheh |

ああ、私のバラモンよ、なぜあなたは主の御名を唱えないのですか?

ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥
raam na boleh paadde dojak bhareh |1| rahaau |

パンディットよ、主の御名を唱えなければ、地獄で苦しむだけです。 ||1||一時停止||

ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥
aapan aooch neech ghar bhojan hatthe karam kar udar bhareh |

あなた方は自分が高位にあると思っているが、卑しい人々の家から食物を奪い、強制的に儀式を行って腹を満たしている。

ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥
chaudas amaavas rach rach maangeh kar deepak lai koop pareh |2|

14日目、新月の夜に、あなたは物乞いに出かけます。手にランプを持っているにもかかわらず、穴に落ちてしまいます。||2||

ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥
toon brahaman mai kaaseek julahaa muhi tohi baraabaree kaise kai baneh |

あなたはバラモンで、私はベナレス出身の織工に過ぎません。どうして私とあなたを比較できるでしょうか。

ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥
hamare raam naam keh ubare bed bharose paandde ddoob mareh |3|5|

主の御名を唱えて私は救われた。ヴェーダに頼れば、バラモンよ、あなたは溺れて死ぬだろう。||3||5||

ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥
taravar ek anant ddaar saakhaa puhap patr ras bhareea |

そこには無数の枝や小枝を持つ一本の木があり、その花や葉にはその樹液が満ちています。

ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥
eih amrit kee baarree hai re tin har poorai kareea |1|

この世界は甘露の蜜の庭園です。完璧な主がそれを創造しました。||1||

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥
jaanee jaanee re raajaa raam kee kahaanee |

私は私の主である主の物語を知るようになりました。

ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥
antar jot raam paragaasaa guramukh biralai jaanee |1| rahaau |

知っているグルムク、そしてその内なる存在が主の光によって照らされているグルムクは、なんと稀なことなのでしょう。||1||一時停止||

ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥
bhavar ek puhap ras beedhaa baarah le ur dhariaa |

マルハナバチは、12 枚の花びらを持つ花の蜜に夢中になり、それを心の中に祀ります。

ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥
sorah madhe pavan jhakoriaa aakaase far fariaa |2|

彼はアカシックエーテルの16枚の花びらの空に浮かんで息を止め、恍惚として羽ばたきます。||2||

ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥
sahaj sun ik biravaa upajiaa dharatee jalahar sokhiaa |

直感的なサマーディの深い空虚の中で、一本の木が立ち上がり、地面から欲望の水を吸い上げます。

ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥
keh kabeer hau taa kaa sevak jin ihu biravaa dekhiaa |3|6|

カビールは言う、「私はこの天の樹を見た者たちの召使いです」。 ||3||6||

ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥
mundraa mon deaa kar jholee patr kaa karahu beechaar re |

沈黙をあなたの耳飾りとし、慈悲をあなたの財布とし、瞑想をあなたの物乞いの鉢とせよ。

ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥
khinthaa ihu tan seeo apanaa naam krau aadhaar re |1|

この体を継ぎ接ぎのコートのように縫い、主の御名を支えとして受け入れなさい。 ||1||

ਐਸਾ ਜੋਗੁ ਕਮਾਵਹੁ ਜੋਗੀ ॥
aaisaa jog kamaavahu jogee |

ヨギよ、そのようなヨガを実践しなさい。

ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥
jap tap sanjam guramukh bhogee |1| rahaau |

グルムクとして、瞑想、苦行、自己鍛錬を楽しんでください。||1||一時停止||

ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥
budh bibhoot chadtaavau apunee singee surat milaaee |

知恵の灰を身体に塗り、角を集中した意識にしましょう。

ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥
kar bairaag firau tan nagaree man kee kinguree bajaaee |2|

心を離れて、自分の体の街をさまよい、心のハープを弾きなさい。 ||2||

ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥
panch tat lai hiradai raakhahu rahai niraalam taarree |

5 つのタトヴァ、つまり 5 つの要素を心の中に祀り、深い瞑想状態を妨げないようにしましょう。

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥
kahat kabeer sunahu re santahu dharam deaa kar baarree |3|7|

カビールは言う、「聖者よ、よく聞きなさい。正義と慈悲をあなたの庭にしなさい。」 ||3||7||

ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥
kavan kaaj siraje jag bheetar janam kavan fal paaeaa |

あなたは何の目的でこの世に生まれ、この世に生まれてきたのでしょうか?この人生でどんな報酬を得てきましたか?

ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥
bhav nidh taran taaran chintaaman ik nimakh na ihu man laaeaa |1|

神はあなたを恐ろしい世界の海を渡らせる船であり、心の望みを叶える者です。あなたは一瞬たりとも神に心を集中させていません。||1||

ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥
eihu simaran satigur te paaeeai |6|

この瞑想の記憶は真のグルから得られます。||6||

ਸਦਾ ਸਦਾ ਸਿਮਰਿ ਦਿਨੁ ਰਾਤਿ ॥
sadaa sadaa simar din raat |

永遠に、昼も夜も主を覚えておきなさい。

ਜਾਗੁ ਸੋਇ ਸਿਮਰਨ ਰਸ ਭੋਗ ॥
jaag soe simaran ras bhog |

起きているときも眠っているときも、この瞑想的な記憶の真髄を楽しんでください。


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430