スリ・グル・グランス・サヒブ

ページ - 103


ਮਾਝ ਮਹਲਾ ੫ ॥
maajh mahalaa 5 |

Maajh、5番目のメール:

ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥
safal su baanee jit naam vakhaanee |

ナムが唱えられる言葉は祝福されます。

ਗੁਰਪਰਸਾਦਿ ਕਿਨੈ ਵਿਰਲੈ ਜਾਣੀ ॥
guraparasaad kinai viralai jaanee |

グルの恩寵により、これを知る人は稀です。

ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥੧॥
dhan su velaa jit har gaavat sunanaa aae te paravaanaa jeeo |1|

主の御名を歌い、聞く時は祝福されている。そのような人の到来は祝福され、認められている。||1||

ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥
se netr paravaan jinee darasan pekhaa |

主のダルシャンの祝福されたビジョンを見る目は承認され、受け入れられます。

ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ ॥
se kar bhale jinee har jas lekhaa |

主を讃える言葉を書く手は善良である。

ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥੨॥
se charan suhaave jo har maarag chale hau bal tin sang pachhaanaa jeeo |2|

主の道を歩む足は美しい。私は主を認める会衆への犠牲である。||2||

ਸੁਣਿ ਸਾਜਨ ਮੇਰੇ ਮੀਤ ਪਿਆਰੇ ॥
sun saajan mere meet piaare |

聞いてください、私の愛する友人たち、仲間たちよ。

ਸਾਧਸੰਗਿ ਖਿਨ ਮਾਹਿ ਉਧਾਰੇ ॥
saadhasang khin maeh udhaare |

サード・サンガト、聖なる集団に加われば、あなたは一瞬にして救われるでしょう。

ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥੩॥
kilavikh kaatt hoaa man niramal mitt ge aavan jaanaa jeeo |3|

あなたの罪は取り除かれ、あなたの心は清らかで純粋になります。あなたの出入りは止まります。||3||

ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥
due kar jorr ik binau kareejai |

両手を合わせて、私はこう祈ります。

ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥
kar kirapaa ddubadaa pathar leejai |

どうかあなたの慈悲で私を祝福し、この沈みゆく石を救ってください。

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥
naanak kau prabh bhe kripaalaa prabh naanak man bhaanaa jeeo |4|22|29|

神はナナクに慈悲深くなり、神はナナクの心を喜ばせました。||4||22||29||

ਮਾਝ ਮਹਲਾ ੫ ॥
maajh mahalaa 5 |

Maajh、5番目のメール:

ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥
amrit baanee har har teree |

主よ、あなたのバニの言葉は甘露の蜜です。

ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥
sun sun hovai param gat meree |

何度も聞くことで、私は至高の境地に達します。

ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥
jalan bujhee seetal hoe manooaa satigur kaa darasan paae jeeo |1|

真のグルの祝福されたビジョンによって、私の内部の燃えるような感覚は消え、私の心は冷静になり、癒されました。 ||1||

ਸੂਖੁ ਭਇਆ ਦੁਖੁ ਦੂਰਿ ਪਰਾਨਾ ॥
sookh bheaa dukh door paraanaa |

幸福が得られ、悲しみは遠くへ逃げ去ります。

ਸੰਤ ਰਸਨ ਹਰਿ ਨਾਮੁ ਵਖਾਨਾ ॥
sant rasan har naam vakhaanaa |

聖徒たちが主の御名を唱えるとき。

ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥੨॥
jal thal neer bhare sar subhar birathaa koe na jaae jeeo |2|

海も陸も湖も主の御名の水で満たされ、空いている場所はありません。||2||

ਦਇਆ ਧਾਰੀ ਤਿਨਿ ਸਿਰਜਨਹਾਰੇ ॥
deaa dhaaree tin sirajanahaare |

創造主は慈悲を注いでくださった。

ਜੀਅ ਜੰਤ ਸਗਲੇ ਪ੍ਰਤਿਪਾਰੇ ॥
jeea jant sagale pratipaare |

彼はすべての生き物を大切にし、育てます。

ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥
miharavaan kirapaal deaalaa sagale tripat aghaae jeeo |3|

彼は慈悲深く、親切で、情け深い。彼を通して、すべての人が満たされ、満たされる。||3||

ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥
van trin tribhavan keeton hariaa |

森、牧草地、そして三つの世界が緑に覆われます。

ਕਰਣਹਾਰਿ ਖਿਨ ਭੀਤਰਿ ਕਰਿਆ ॥
karanahaar khin bheetar kariaa |

全ての実行者はこれを一瞬で実行しました。

ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥
guramukh naanak tisai araadhe man kee aas pujaae jeeo |4|23|30|

グルムクとして、ナナクは心の欲望を満たす者について瞑想します。||4||23||30||

ਮਾਝ ਮਹਲਾ ੫ ॥
maajh mahalaa 5 |

Maajh、5番目のメール:

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥
toon meraa pitaa toonhai meraa maataa |

あなたは私の父であり、あなたは私の母です。

ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
toon meraa bandhap toon meraa bhraataa |

あなたは私の親戚であり、私の兄弟です。

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥
toon meraa raakhaa sabhanee thaaee taa bhau kehaa kaarraa jeeo |1|

あなたはどこにいても私の守護者です。なぜ私は恐れや不安を感じなければならないのでしょうか? ||1||

ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥
tumaree kripaa te tudh pachhaanaa |

あなたの恵みにより、私はあなたを認めます。

ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥
toon meree ott toonhai meraa maanaa |

あなたは私の避難所であり、あなたは私の名誉です。

ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥
tujh bin doojaa avar na koee sabh teraa khel akhaarraa jeeo |2|

あなたなしでは他には何も存在しません。宇宙全体があなたの遊びの舞台なのです。||2||

ਜੀਅ ਜੰਤ ਸਭਿ ਤੁਧੁ ਉਪਾਏ ॥
jeea jant sabh tudh upaae |

あなたはすべての存在と生き物を創造しました。

ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥
jit jit bhaanaa tith tit laae |

あなたは、あなたの望みどおりに、すべての人に任務を割り当てます。

ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥
sabh kichh keetaa teraa hovai naahee kichh asaarraa jeeo |3|

すべてはあなたのなさることです。私たちは自分では何一つできません。 ||3||

ਨਾਮੁ ਧਿਆਇ ਮਹਾ ਸੁਖੁ ਪਾਇਆ ॥
naam dhiaae mahaa sukh paaeaa |

ナムについて瞑想することで、私は大きな平和を見つけました。

ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥
har gun gaae meraa man seetalaaeaa |

主の栄光の賛美を歌うと、私の心は冷静になり、癒されます。

ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥
gur poorai vajee vaadhaaee naanak jitaa bikhaarraa jeeo |4|24|31|

完璧なグルを通して祝福の声が殺到しています。ナナクは人生の厳しい戦場で勝利を収めました! ||4||24||31||

ਮਾਝ ਮਹਲਾ ੫ ॥
maajh mahalaa 5 |

Maajh、5番目のメール:

ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥
jeea praan prabh maneh adhaaraa |

神は私の魂の命の息吹であり、私の心の支えです。

ਭਗਤ ਜੀਵਹਿ ਗੁਣ ਗਾਇ ਅਪਾਰਾ ॥
bhagat jeeveh gun gaae apaaraa |

彼の信者は無限の主の栄光ある賛美を歌って生きています。

ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥੧॥
gun nidhaan amrit har naamaa har dhiaae dhiaae sukh paaeaa jeeo |1|

主の神聖な御名は卓越の宝です。主の御名を瞑想し、瞑想することで、私は平安を見つけました。||1||

ਮਨਸਾ ਧਾਰਿ ਜੋ ਘਰ ਤੇ ਆਵੈ ॥
manasaa dhaar jo ghar te aavai |

心の望みが彼を自分の家から連れ去る者、


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430