スリ・グル・グランス・サヒブ

ページ - 1071


ਵਿਚਿ ਹਉਮੈ ਸੇਵਾ ਥਾਇ ਨ ਪਾਏ ॥
vich haumai sevaa thaae na paae |

利己心で奉仕する人は受け入れられず、承認されません。

ਜਨਮਿ ਮਰੈ ਫਿਰਿ ਆਵੈ ਜਾਏ ॥
janam marai fir aavai jaae |

そのような人は生まれては死に、輪廻を繰り返します。

ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
so tap pooraa saaee sevaa jo har mere man bhaanee he |11|

主の御心にかなう苦行と奉仕は完璧です。 ||11||

ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
hau kiaa gun tere aakhaa suaamee |

ああ、私の主、主人よ、私はあなたのどのような栄光ある美徳を唱えるべきでしょうか?

ਤੂ ਸਰਬ ਜੀਆ ਕਾ ਅੰਤਰਜਾਮੀ ॥
too sarab jeea kaa antarajaamee |

あなたは内なる知識人であり、すべての魂の探求者です。

ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
hau maagau daan tujhai peh karate har anadin naam vakhaanee he |12|

創造主である主よ、私はあなたからの祝福を懇願します。私はあなたの御名を夜も昼も繰り返し唱えます。||12||

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
kis hee jor ahankaar bolan kaa |

中には利己的な力で話す人もいます。

ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
kis hee jor deebaan maaeaa kaa |

権威とマヤの力を持つ者もいる。

ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
mai har bin ttek dhar avar na kaaee too karate raakh mai nimaanee he |13|

主以外には、私には何の支えもありません。創造主である主よ、どうか、弱く不名誉な私をお救いください。||13||

ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
nimaane maan kareh tudh bhaavai |

主よ、あなたは、あなたが望むとおりに、柔和な者と不名誉な者を名誉で祝福してくださいます。

ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
hor ketee jhakh jhakh aavai jaavai |

他にも、輪廻転生を繰り返しながら、争いながら議論している人がたくさんいます。

ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
jin kaa pakh kareh too suaamee tin kee aoopar gal tudh aanee he |14|

主よ、主よ、あなたが味方につく人々は、高貴で成功しています。 ||14||

ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
har har naam jinee sadaa dhiaaeaa |

主の御名を永遠に瞑想する者、ハル、ハル、

ਤਿਨੀ ਗੁਰਪਰਸਾਦਿ ਪਰਮ ਪਦੁ ਪਾਇਆ ॥
tinee guraparasaad param pad paaeaa |

グルの恩寵により、最高の地位を得る。

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
jin har seviaa tin sukh paaeaa bin sevaa pachhotaanee he |15|

主に仕える者は平安を得、主に仕えない者は後悔し悔い改めます。 ||15||

ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
too sabh meh varateh har jaganaath |

世界の主よ、あなたはすべてに浸透しています。

ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
so har japai jis gur masatak haath |

彼はただ一人、主を瞑想し、その額にグルが手を置く。

ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
har kee saran peaa har jaapee jan naanak daas dasaanee he |16|2|

主の聖域に入り、私は主について瞑想します。しもべナナクは主の奴隷の奴隷です。||16||2||

ਮਾਰੂ ਸੋਲਹੇ ਮਹਲਾ ੫ ॥
maaroo solahe mahalaa 5 |

マールー、ソラハス、5番目のメール:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

唯一の宇宙創造神。真のグルの恩寵により:

ਕਲਾ ਉਪਾਇ ਧਰੀ ਜਿਨਿ ਧਰਣਾ ॥
kalaa upaae dharee jin dharanaa |

彼はその力を地球に注ぎ込んだ。

ਗਗਨੁ ਰਹਾਇਆ ਹੁਕਮੇ ਚਰਣਾ ॥
gagan rahaaeaa hukame charanaa |

彼はその命令の足元に天を吊るす。

ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥
agan upaae eedhan meh baadhee so prabh raakhai bhaaee he |1|

神は火を創造し、それを木の中に閉じ込めた。運命の兄弟たちよ、神は皆を守る。 ||1||

ਜੀਅ ਜੰਤ ਕਉ ਰਿਜਕੁ ਸੰਬਾਹੇ ॥
jeea jant kau rijak sanbaahe |

彼はすべての生き物に栄養を与えます。

ਕਰਣ ਕਾਰਣ ਸਮਰਥ ਆਪਾਹੇ ॥
karan kaaran samarath aapaahe |

彼自身が全能の創造主であり、原因の原因です。

ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥
khin meh thaap uthaapanahaaraa soee teraa sahaaee he |2|

一瞬のうちに、神は確立し、また崩壊させます。神はあなたの助けであり、支えです。||2||

ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥
maat garabh meh jin pratipaaliaa |

神はあなたを母親の胎内に宿していた時から大切に思っておられました。

ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥
saas graas hoe sang samaaliaa |

息をするたび、食べ物をひと口食べるたびに、神はあなたとともにいて、あなたを気遣ってくれます。

ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥
sadaa sadaa japeeai so preetam vaddee jis vaddiaaee he |3|

永遠に、その最愛なる方について瞑想してください。彼の栄光の偉大さは偉大です! ||3||

ਸੁਲਤਾਨ ਖਾਨ ਕਰੇ ਖਿਨ ਕੀਰੇ ॥
sulataan khaan kare khin keere |

スルタンや貴族たちは一瞬にして塵と化した。

ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥
gareeb nivaaj kare prabh meere |

神は貧しい人々を大切にし、彼らを支配者にします。

ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥
garab nivaaran sarab sadhaaran kichh keemat kahee na jaaee he |4|

彼は自己中心的な自尊心を打ち砕き、すべての人々を支える存在です。彼の価値は計り知れません。||4||

ਸੋ ਪਤਿਵੰਤਾ ਸੋ ਧਨਵੰਤਾ ॥
so pativantaa so dhanavantaa |

彼だけが名誉ある者であり、彼だけが富んでいる。

ਜਿਸੁ ਮਨਿ ਵਸਿਆ ਹਰਿ ਭਗਵੰਤਾ ॥
jis man vasiaa har bhagavantaa |

その心の中には主なる神が住まわれる。

ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
maat pitaa sut bandhap bhaaee jin ih srisatt upaaee he |5|

彼だけが私の母であり、父であり、子であり、親戚であり、兄弟であり、この宇宙を創造したのです。||5||

ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥
prabh aae saranaa bhau nahee karanaa |

私は神の聖域に来たので、何も恐れません。

ਸਾਧਸੰਗਤਿ ਨਿਹਚਉ ਹੈ ਤਰਣਾ ॥
saadhasangat nihchau hai taranaa |

聖なる集団であるサード・サンガトにおいて、私は必ず救われると確信しています。

ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥
man bach karam araadhe karataa tis naahee kade sajaaee he |6|

思考、言葉、行為において創造主を崇拝する者は決して罰せられない。||6||

ਗੁਣ ਨਿਧਾਨ ਮਨ ਤਨ ਮਹਿ ਰਵਿਆ ॥
gun nidhaan man tan meh raviaa |

心と体が徳の宝である主に満ちている人、

ਜਨਮ ਮਰਣ ਕੀ ਜੋਨਿ ਨ ਭਵਿਆ ॥
janam maran kee jon na bhaviaa |

生と死と輪廻をさまようことはありません。

ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
dookh binaas keea sukh dderaa jaa tripat rahe aaghaaee he |7|

人が満足し、満たされると、痛みは消え、平和が広がります。||7||

ਮੀਤੁ ਹਮਾਰਾ ਸੋਈ ਸੁਆਮੀ ॥
meet hamaaraa soee suaamee |

私の主であり主人は私の親友です。


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430