スリ・グル・グランス・サヒブ

ページ - 247


ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥
maaeaa bandhan ttikai naahee khin khin dukh santaae |

マヤに縛られて、心は安定しません。毎瞬、心は苦しみます。

ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰਸਬਦੀ ਚਿਤੁ ਲਾਏ ॥੩॥
naanak maaeaa kaa dukh tade chookai jaa gurasabadee chit laae |3|

ナナクよ、マヤの苦しみは、グルのシャバッドの言葉に意識を集中することで取り除かれます。||3||

ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥
manamukh mugadh gaavaar piraa jeeo sabad man na vasaae |

わが愛しい人よ、自己中心的なマムクは愚かで狂っている。彼らはシャバドを心の中に奉納していないのだ。

ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥
maaeaa kaa bhram andh piraa jeeo har maarag kiau paae |

マヤの妄想が彼らを盲目にしたのです、おお、私の愛しい人よ。どうして彼らは主の道を見つけることができるのでしょうか?

ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥
kiau maarag paae bin satigur bhaae manamukh aap ganaae |

真のグルの意志なしに、どうして道を見つけることができるでしょうか? マナムクは愚かにも自らを誇示しています。

ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥
har ke chaakar sadaa suhele gur charanee chit laae |

主の僕たちは永遠に安らかです。彼らはグルの足に意識を集中します。

ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥
jis no har jeeo kare kirapaa sadaa har ke gun gaae |

主の慈悲を受けた人々は、永遠に主の栄光ある賛美を歌い続ける。

ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥
naanak naam ratan jag laahaa guramukh aap bujhaae |4|5|7|

ナナクよ、ナームの宝石、主の御名こそがこの世の唯一の利益である。主自らグルムクにこの理解を授けたのだ。||4||5||7||

ਰਾਗੁ ਗਉੜੀ ਛੰਤ ਮਹਲਾ ੫ ॥
raag gaurree chhant mahalaa 5 |

ラーグ・ゴーリー、チャント、フィフス・メール:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

唯一の宇宙創造神。真のグルの恩寵により:

ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥
merai man bairaag bheaa jeeo kiau dekhaa prabh daate |

私の心は悲しくなり、落ち込んでいます。どうすれば、偉大なる与え主である神を見ることができるのでしょうか。

ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥
mere meet sakhaa har jeeo gur purakh bidhaate |

私の友人であり仲間は、親愛なる主、導師、運命の設計者です。

ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥
purakho bidhaataa ek sreedhar kiau milah tujhai uddeeneea |

唯一の主、運命の設計者は、富の女神の主人です。悲しみの中で、どうすればあなたに会えるのでしょうか?

ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥
kar kareh sevaa sees charanee man aas daras nimaaneea |

私の手はあなたに仕え、私の頭はあなたの足元にあります。私の心は不名誉に陥り、あなたのダルシャンの祝福されたビジョンを切望しています。

ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥
saas saas na gharree visarai pal moorat din raate |

昼も夜も、息をするたびに、私はあなたのことを思っています。一瞬たりとも、一瞬たりともあなたを忘れません。

ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥
naanak saaring jiau piaase kiau mileeai prabh daate |1|

ああ、ナナクよ、私は雨鳥のように喉が渇いています。どうすれば、偉大なる与え主である神に会えるのでしょうか。 ||1||

ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥
eik binau krau jeeo sun kant piaare |

私はただ一つの祈りを捧げます。私の最愛の夫である主よ、どうか聞いてください。

ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥
meraa man tan mohi leea jeeo dekh chalat tumaare |

あなたの不思議な遊びを見て、私の心と体は魅了されます。

ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥
chalataa tumaare dekh mohee udaas dhan kiau dheere |

あなたの素晴らしい演技を見て、私は魅了されます。しかし、悲しく孤独な花嫁は、どうすれば満足できるのでしょうか。

ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥
gunavant naah deaal baalaa sarab gun bharapoore |

私の主は功徳に満ち、慈悲深く、永遠に若く、あらゆる素晴らしさに満ち溢れています。

ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥
pir dos naahee sukhah daate hau vichhurree buriaare |

平和を与えてくださる私の夫である主に罪があるのではなく、私自身の過ちによって主から離れてしまったのです。

ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥
binavant naanak deaa dhaarahu ghar aavahu naah piaare |2|

ナナクは祈ります。「どうか私に慈悲をお与えください、そして私の最愛の夫である主よ、家に帰ってください。」 ||2||

ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
hau man arapee sabh tan arapee arapee sabh desaa |

私は私の心を明け渡し、私の全身を明け渡し、私のすべての土地を明け渡します。

ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
hau sir arapee tis meet piaare jo prabh dee sadesaa |

私は神の知らせを私に伝えてくれる愛する友人に頭を捧げます。

ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
arapiaa ta sees suthaan gur peh sang prabhoo dikhaaeaa |

私は最も崇高なグルに私の頭を捧げました。彼は私に神が私と共にいることを示しました。

ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
khin maeh sagalaa dookh mittiaa manahu chindiaa paaeaa |

一瞬にしてすべての苦しみが消え去り、私の心の望みはすべて叶えられました。

ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
din rain raleea karai kaaman mitte sagal andesaa |

魂の花嫁は昼も夜も楽しく過ごし、彼女の不安はすべて消え去ります。

ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥
binavant naanak kant miliaa lorrate ham jaisaa |3|

ナナクは祈ります。私は憧れの夫である主に出会いました。 ||3||

ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥
merai man anad bheaa jeeo vajee vaadhaaee |

私の心は至福で満たされ、祝福の言葉が溢れてきます。

ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
ghar laal aaeaa piaaraa sabh tikhaa bujhaaee |

私の最愛の人が私のところに戻ってきて、私の願いはすべて満たされました。

ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥
miliaa ta laal gupaal tthaakur sakhee mangal gaaeaa |

私は愛しい主、宇宙の支配者に会いました。そして私の仲間は喜びの歌を歌っています。

ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥
sabh meet bandhap harakh upajiaa doot thaau gavaaeaa |

私の友人や親戚は皆喜んでおり、私の敵の痕跡はすべて消え去りました。

ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
anahat vaaje vajeh ghar meh pir sang sej vichhaaee |

打たれていないメロディーが私の家に響き、私の愛する人のためにベッドが整えられました。

ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥
binavant naanak sahaj rahai har miliaa kant sukhadaaee |4|1|

ナナクは祈ります。私は天国の至福の中にいます。私は平和を与える主を夫として得ました。||4||1||


インデックス (1 - 1430)
ジャプ ページ: 1 - 8
ソ・ダル ページ: 8 - 10
ソ・プラカ ページ: 10 - 12
ソヒラ ページ: 12 - 13
シリー・ラーグ ページ: 14 - 93
ラーグ・マージ ページ: 94 - 150
ラーグ・ガウリー ページ: 151 - 346
ラーグ・アーサ ページ: 347 - 488
ラーグ・グジリ ページ: 489 - 526
ラーグ・デイヴ・ガンダーリ ページ: 527 - 536
ラーグ・ビハーグラ ページ: 537 - 556
ラーグ・ヴァダンス ページ: 557 - 594
ラーグ・ソーラス ページ: 595 - 659
ラーグ・ダナースリー ページ: 660 - 695
ラーグ・ジャイツリー ページ: 696 - 710
ラーグ・トーディ ページ: 711 - 718
ラーグ・ベイラリー ページ: 719 - 720
ラーグ・ティラン ページ: 721 - 727
ラーグ・スーヒー ページ: 728 - 794
ラーグ・ビラーバル ページ: 795 - 858
ラーグ・ゴンド ページ: 859 - 875
ラーグ・ラームカリー ページ: 876 - 974
ラーグ・ナット・ナラーイ ページ: 975 - 983
ラーグ・マーリー・ガウラ ページ: 984 - 988
ラーグ・マーラ ページ: 989 - 1106
ラーグ・トゥカリー ページ: 1107 - 1117
ラーグ・ケイダーラ ページ: 1118 - 1124
ラーグ・ベイラオ ページ: 1125 - 1167
ラーグ・バサント ページ: 1168 - 1196
ラーグ・サーラン ページ: 1197 - 1253
ラーグ・マラー ページ: 1254 - 1293
ラーグ・カーンラー ページ: 1294 - 1318
ラーグ・カリヤン ページ: 1319 - 1326
ラーグ・プラバーティ ページ: 1327 - 1351
ラーグ・ジャイジャヴァンティ ページ: 1352 - 1359
サロク・セハスクリティ ページ: 1353 - 1360
ガーター・メーラ5 ページ: 1360 - 1361
フンヘイ・メーラ5 ページ: 1361 - 1363
チャウボラ・メーラ5 ページ: 1363 - 1364
サロク・カビールジー ページ: 1364 - 1377
サロク・ファリードジー ページ: 1377 - 1385
スヴァイヤ・スリ・ムクバク・メーラ5 ページ: 1385 - 1389
スヴァイヤ・ファースト・メーラ ページ: 1389 - 1390
スヴァイヤ・セカンド・メーラ ページ: 1391 - 1392
スヴァイヤ・サード・メーラ ページ: 1392 - 1396
スヴァイヤ・フォースト・メーラ ページ: 1396 - 1406
スヴァイヤ・フィフス・メーラ ページ: 1406 - 1409
サロク・ヴァーラン・セ・ヴァディーク ページ: 1410 - 1426
サロク・メーラ9 ページ: 1426 - 1429
ムンダヴァニー・メーラ5 ページ: 1429 - 1429
ラーグマラ ページ: 1430 - 1430