Kabit Savaiye Bhai Gurdas Ji

Seite - 549


ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾ ਕੇ ਪਵਨ ਬਾਦਰ ਬਿਲਾਤ ਹੈ ।
kaahoo dasaa ke pavan gavan kai barakhaa hai kaahoo dasaa ke pavan baadar bilaat hai |

So wie Wind aus einer bestimmten Richtung Regen verursacht, während Wind aus einer anderen Richtung die Wolken wegbläst.

ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ ।
kaahoo jal paan kee rahat arog dohee kaahoo jal paan biaape brithaa bilalaat hai |

Genauso wie das Trinken einer bestimmten Wassers den Körper gesund hält, während das Trinken einer anderen Wassers ihn krank macht. Es bereitet dem Patienten unendliche Probleme.

ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ ਕਾਹੂ ਗ੍ਰਿਹ ਕੀ ਅਗਨਿ ਭਵਨੁ ਜਰਾਤ ਹੈ ।
kaahoo grih kee agan paak saak sidh karai kaahoo grih kee agan bhavan jaraat hai |

So wie das Feuer in einem Haus beim Kochen hilft, aber das Feuer in einem anderen Haus das Haus zu Asche verbrennt.

ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ।੫੪੯।
kaahoo kee sangat mil jeevan mukat hue kaahoo kee sangat mil jamupur jaat hai |549|

Ebenso befreit die Gesellschaft des einen, während die Gesellschaft des anderen in die Hölle führt. (549)