Kabit Savaiye Bhai Gurdas Ji

Pàgina - 549


ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾ ਕੇ ਪਵਨ ਬਾਦਰ ਬਿਲਾਤ ਹੈ ।
kaahoo dasaa ke pavan gavan kai barakhaa hai kaahoo dasaa ke pavan baadar bilaat hai |

De la mateixa manera que el vent que bufa des d'una direcció determinada provoca pluja, mentre que una altra direcció allunya els núvols.

ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ ।
kaahoo jal paan kee rahat arog dohee kaahoo jal paan biaape brithaa bilalaat hai |

De la mateixa manera que beure una mica d'aigua manté el cos sa mentre que una altra aigua fa que un es caigui malalt. No molesta el pacient sense fi.

ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ ਕਾਹੂ ਗ੍ਰਿਹ ਕੀ ਅਗਨਿ ਭਵਨੁ ਜਰਾਤ ਹੈ ।
kaahoo grih kee agan paak saak sidh karai kaahoo grih kee agan bhavan jaraat hai |

De la mateixa manera que el foc d'una casa ajuda a cuinar, però el foc que es va fer en una altra casa fa que la casa es faci cendres.

ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ।੫੪੯।
kaahoo kee sangat mil jeevan mukat hue kaahoo kee sangat mil jamupur jaat hai |549|

De la mateixa manera, la companyia d'algú allibera, mentre que la companyia d'un altre en porta a l'infern. (549)