Kabit Savaiye Bhai Gurdas Ji

Page - 549


ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾ ਕੇ ਪਵਨ ਬਾਦਰ ਬਿਲਾਤ ਹੈ ।
kaahoo dasaa ke pavan gavan kai barakhaa hai kaahoo dasaa ke pavan baadar bilaat hai |

Tout comme le vent soufflant d’une direction particulière provoque de la pluie tandis qu’une autre direction chasse les nuages.

ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ ।
kaahoo jal paan kee rahat arog dohee kaahoo jal paan biaape brithaa bilalaat hai |

Tout comme boire de l’eau maintient le corps en bonne santé tandis qu’une autre eau rend malade. Cela trouble sans fin le patient.

ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ ਕਾਹੂ ਗ੍ਰਿਹ ਕੀ ਅਗਨਿ ਭਵਨੁ ਜਰਾਤ ਹੈ ।
kaahoo grih kee agan paak saak sidh karai kaahoo grih kee agan bhavan jaraat hai |

Tout comme le feu d'une maison aide à cuisiner, mais que le feu qui fait rage dans une autre maison réduit la maison en cendres.

ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ।੫੪੯।
kaahoo kee sangat mil jeevan mukat hue kaahoo kee sangat mil jamupur jaat hai |549|

De même, la compagnie de quelqu'un libère, tandis que la compagnie d'un autre nous mène en enfer. (549)