Kabit Savaiye Bhai Gurdas Ji

Página - 549


ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾ ਕੇ ਪਵਨ ਬਾਦਰ ਬਿਲਾਤ ਹੈ ।
kaahoo dasaa ke pavan gavan kai barakhaa hai kaahoo dasaa ke pavan baadar bilaat hai |

Assim como o vento soprando de uma determinada direção causa chuva, enquanto outra direção afasta as nuvens.

ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ ।
kaahoo jal paan kee rahat arog dohee kaahoo jal paan biaape brithaa bilalaat hai |

Assim como beber um pouco de água mantém o corpo saudável, enquanto outra água faz com que a pessoa fique doente. Isso incomoda o paciente infinitamente.

ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ ਕਾਹੂ ਗ੍ਰਿਹ ਕੀ ਅਗਨਿ ਭਵਨੁ ਜਰਾਤ ਹੈ ।
kaahoo grih kee agan paak saak sidh karai kaahoo grih kee agan bhavan jaraat hai |

Assim como o fogo de uma casa ajuda a cozinhar, mas o fogo que arde em outra casa reduz a casa a cinzas.

ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ।੫੪੯।
kaahoo kee sangat mil jeevan mukat hue kaahoo kee sangat mil jamupur jaat hai |549|

Da mesma forma, a companhia de alguém liberta, enquanto a companhia de outro leva para o inferno. (549)