Kabit Savaiye Bhai Gurdas Ji

Página - 549


ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾ ਕੇ ਪਵਨ ਬਾਦਰ ਬਿਲਾਤ ਹੈ ।
kaahoo dasaa ke pavan gavan kai barakhaa hai kaahoo dasaa ke pavan baadar bilaat hai |

Así como el viento que sopla desde una dirección determinada provoca lluvia, mientras que otra dirección arrastra las nubes.

ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ ।
kaahoo jal paan kee rahat arog dohee kaahoo jal paan biaape brithaa bilalaat hai |

Así como beber un poco de agua mantiene el cuerpo sano, mientras que otra cantidad de agua hace que uno se enferme. Esto preocupa muchísimo al paciente.

ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ ਕਾਹੂ ਗ੍ਰਿਹ ਕੀ ਅਗਨਿ ਭਵਨੁ ਜਰਾਤ ਹੈ ।
kaahoo grih kee agan paak saak sidh karai kaahoo grih kee agan bhavan jaraat hai |

Así como el fuego de una casa ayuda a cocinar, pero el fuego que arde en otra casa reduce la casa a cenizas.

ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ।੫੪੯।
kaahoo kee sangat mil jeevan mukat hue kaahoo kee sangat mil jamupur jaat hai |549|

De manera similar, la compañía de alguien libera, mientras que la compañía de otro conduce al infierno. (549)