Kabit Savaiye Bhai Gurdas Ji

Página - 480


ਮਨ ਬਚ ਕ੍ਰਮ ਕੈ ਪਤਿਬ੍ਰਤ ਕਰੈ ਜਉ ਨਾਰਿ ਤਾਹਿ ਮਨ ਬਚ ਕ੍ਰਮ ਚਾਹਤ ਭਤਾਰ ਹੈ ।
man bach kram kai patibrat karai jau naar taeh man bach kram chaahat bhataar hai |

ਅਭਰਨ ਸਿੰਗਾਰ ਚਾਰ ਸਿਹਜਾ ਸੰਜੋਗ ਭੋਗ ਸਕਲ ਕੁਟੰਬ ਹੀ ਮੈ ਤਾ ਕੋ ਜੈਕਾਰੁ ਹੈ ।
abharan singaar chaar sihajaa sanjog bhog sakal kuttanb hee mai taa ko jaikaar hai |

ਸਹਜ ਆਨੰਦ ਸੁਖ ਮੰਗਲ ਸੁਹਾਗ ਭਾਗ ਸੁੰਦਰ ਮੰਦਰ ਛਬਿ ਸੋਭਤ ਸੁਚਾਰੁ ਹੈ ।
sahaj aanand sukh mangal suhaag bhaag sundar mandar chhab sobhat suchaar hai |

ਸਤਿਗੁਰ ਸਿਖਨ ਕਉ ਰਾਖਤ ਗ੍ਰਿਸਤਿ ਮੈ ਸਾਵਧਾਨ ਆਨ ਦੇਵ ਸੇਵ ਭਾਉ ਦੁਬਿਧਾ ਨਿਵਾਰ ਹੈ ।੪੮੦।
satigur sikhan kau raakhat grisat mai saavadhaan aan dev sev bhaau dubidhaa nivaar hai |480|


Flag Counter