Sri Dasam Granth

Side - 1213


ਇਹ ਛਲ ਸੌ ਤਾ ਸੌ ਸਦਾ ਨਿਸੁ ਦਿਨ ਕਰਤ ਬਿਹਾਰ ॥
eih chhal sau taa sau sadaa nis din karat bihaar |

Med dette trick plejede han at lege med hende (Raj Kumari) dag og nat.

ਦਿਨ ਦੇਖਤ ਸਭ ਕੋ ਛਲੈ ਕੋਊ ਨ ਸਕੈ ਬਿਚਾਰ ॥੧੫॥
din dekhat sabh ko chhalai koaoo na sakai bichaar |15|

Han plejede at snige sig væk i løbet af dagen foran alle (men ingen kunne tænke på denne hemmelighed). 15.

ਚੌਪਈ ॥
chauapee |

fireogtyve:

ਸੰਕਰ ਦੇਵ ਨ ਤਾਹਿ ਪਛਾਨੈ ॥
sankar dev na taeh pachhaanai |

(Kong) Sankar Dev genkendte ham ikke

ਦੁਹਿਤਾ ਕੀ ਗਾਇਨ ਤਿਹ ਮਾਨੈ ॥
duhitaa kee gaaein tih maanai |

Og betragtede hende som en søns gave.

ਅਤਿ ਸ੍ਯਾਨਪ ਤੇ ਕੈਫਨ ਖਾਵੈ ॥
at sayaanap te kaifan khaavai |

Han brugte stoffer meget klogt

ਮਹਾ ਮੂੜ ਨਿਤਿ ਮੂੰਡ ਮੁੰਡਾਵੈ ॥੧੬॥
mahaa moorr nit moondd munddaavai |16|

Og den store tåbe (konge) blev dagligt snydt. 16.

ਕਹਾ ਭਯੋ ਜੋ ਚਤੁਰ ਕਹਾਇਸਿ ॥
kahaa bhayo jo chatur kahaaeis |

Hvad der skete (hvis han) blev kaldt klog.

ਭੂਲਿ ਭਾਗ ਭੌਦੂ ਨ ਚੜਾਇਸਿ ॥
bhool bhaag bhauadoo na charraaeis |

(Han) drak ikke bhang selv efter at have glemt bhonduen.

ਅਮਲੀ ਭਲੋ ਖਤਾ ਜੁ ਨ ਖਾਵੈ ॥
amalee bhalo khataa ju na khaavai |

En praktisk person er bedre (end den), der ikke laver fejl (eller synder).

ਮੂੰਡ ਮੂੰਡ ਸੋਫਿਨ ਕੋ ਜਾਵੈ ॥੧੭॥
moondd moondd sofin ko jaavai |17|

Og Thug Thug tager Sophies. 17.

ਸੰਕਰ ਸੈਨ ਨ੍ਰਿਪਹਿ ਅਸ ਛਲਾ ॥
sankar sain nripeh as chhalaa |

Således blev Sankar San Raje narret

ਕਹ ਕਿਯ ਚਰਿਤ ਸੰਕਰਾ ਕਲਾ ॥
kah kiy charit sankaraa kalaa |

(Og af denne stil) Sankara Art karakteriseret.

ਤਿਹ ਗਾਇਨ ਕੀ ਦੁਹਿਤਾ ਗਨਿਯੋ ॥
tih gaaein kee duhitaa ganiyo |

(Kongen) tænkte på hende som en søns gave.

ਮੂਰਖ ਭੇਦ ਅਭੇਦ ਨ ਜਨਿਯੋ ॥੧੮॥
moorakh bhed abhed na janiyo |18|

(Den) tåbe forstod ikke hemmeligheden (om denne sag). 18.

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੬॥੫੩੩੪॥ਅਫਜੂੰ॥
eit sree charitr pakhayaane triyaa charitre mantree bhoop sanbaade doe sau chhihatar charitr samaapatam sat subham sat |276|5334|afajoon|

Her slutter den 276. charitra af Mantri Bhup Sambad fra Tria Charitra fra Sri Charitropakhyan, alt er lovende. 276,5334. fortsætter

ਅੜਿਲ ॥
arril |

ubøjelig:

ਸਹਿਰ ਮੁਰਾਦਾਬਾਦ ਮੁਗਲ ਕੀ ਚੰਚਲਾ ॥
sahir muraadaabaad mugal kee chanchalaa |

Der var (en) mogul-kvinde i byen Moradabad

ਹੀਨ ਕਰੀ ਜਿਹ ਰੂਪ ਚੰਦ੍ਰਮਾ ਕੀ ਕਲਾ ॥
heen karee jih roop chandramaa kee kalaa |

Hvem havde vansiret månens kunst.

ਰੂਪ ਮਤੀ ਤਾ ਕੇ ਸਮ ਸੋਈ ਜਾਨਿਯੈ ॥
roop matee taa ke sam soee jaaniyai |

Tænk på ham som sådan en form

ਹੋ ਤਿਹ ਸਮਾਨ ਤਿਹੁ ਲੋਕ ਨ ਔਰ ਪ੍ਰਮਾਨਿਯੈ ॥੧॥
ho tih samaan tihu lok na aauar pramaaniyai |1|

Og tænk ikke på nogen som ham blandt de tre personer. 1.

ਚੌਪਈ ॥
chauapee |

fireogtyve:

ਦੂਸਰਿ ਏਕ ਤਿਸੀ ਕੀ ਨਾਰੀ ॥
doosar ek tisee kee naaree |

Han (Mughal) havde en anden kone.

ਤਿਹ ਸਮ ਹੋਤ ਨ ਤਾਹਿ ਪਿਯਾਰੀ ॥
tih sam hot na taeh piyaaree |

Men hun var ham ikke kær.

ਤਿਨ ਇਹ ਜਾਨਿ ਰੋਸ ਜਿਯ ਠਾਨੋ ॥
tin ih jaan ros jiy tthaano |

Han følte vrede i sit hjerte efter at have vidst dette

ਔਰ ਪੁਰਖ ਸੰਗ ਕੀਯਾ ਯਰਾਨੋ ॥੨॥
aauar purakh sang keeyaa yaraano |2|

Og arrangerede et lån med en anden mand. 2.

ਦੋਹਰਾ ॥
doharaa |

dobbelt:

ਜੈਸੇ ਵਾ ਤ੍ਰਿਯ ਕੀ ਹੁਤੀ ਸਵਤਿਨ ਕੀ ਅਨੁਹਾਰਿ ॥
jaise vaa triy kee hutee savatin kee anuhaar |

Som hun (kvinden) plejede at sove,

ਤੈਸੋ ਈ ਤਿਨ ਖੋਜਿ ਨਰ ਤਿਹ ਸੰਗ ਕੀਯਾ ਪ੍ਯਾਰ ॥੩॥
taiso ee tin khoj nar tih sang keeyaa payaar |3|

Hun fandt en mand med et ansigt som hendes og begyndte at elske med ham. 3.

ਚੌਪਈ ॥
chauapee |

fireogtyve:

ਤ੍ਰਿਯ ਇਕ ਦਿਨ ਤਿਹ ਧਾਮ ਬੁਲਾਇਸਿ ॥
triy ik din tih dhaam bulaaeis |

Den kvinde inviterede ham (mand) til (hendes) hus

ਕਾਮ ਕੇਲ ਤਿਹ ਸੰਗ ਕਮਾਇਸਿ ॥
kaam kel tih sang kamaaeis |

Og legede med ham.

ਸਵਤਿਹ ਫਾਸਿ ਡਾਰਿ ਗਰ ਮਾਰਿਯੋ ॥
savatih faas ddaar gar maariyo |

Dræbt ved at sætte en løkke om halsen på Sonakan

ਜਾਇ ਮੁਗਲ ਤਨ ਐਸ ਉਚਾਰਿਯੋ ॥੪॥
jaae mugal tan aais uchaariyo |4|

Og gik til Mughal og sagde sådan her. 4.

ਅਦਭੁਤ ਬਾਤ ਨਾਥ ਇਕ ਭਈ ॥
adabhut baat naath ik bhee |

O Herre! Der er sket noget mærkeligt.

ਤੁਮਰੀ ਨਾਰ ਪੁਰਖੁ ਹ੍ਵੈ ਗਈ ॥
tumaree naar purakh hvai gee |

Din kvinde er blevet en mand.

ਐਸੀ ਬਾਤ ਸੁਨੀ ਨਹਿ ਹੇਰੀ ॥
aaisee baat sunee neh heree |

Hvad er der sket med din kone,

ਜੋ ਗਤਿ ਭਈ ਨਾਰਿ ਕੀ ਤੇਰੀ ॥੫॥
jo gat bhee naar kee teree |5|

Sådan noget er ikke hørt eller set med øjnene. 5.

ਸੁਨਿ ਏ ਬਚਨ ਚਕ੍ਰਿਤ ਜੜ ਭਯੋ ॥
sun e bachan chakrit jarr bhayo |

(Han) var overrasket over at høre den tåbelige (Mughal) tale

ਉਠਿ ਤਿਹ ਆਪੁ ਬਿਲੋਕਨ ਗਯੋ ॥
autth tih aap bilokan gayo |

Og han rejste sig og gik for at se ham.

ਤਾ ਕੇ ਲਿੰਗ ਛੋਰਿ ਜੌ ਲਹਾ ॥
taa ke ling chhor jau lahaa |

Da hans linga (rustning) blev åbnet og set,

ਕਹਿਯੋ ਭਯੋ ਜੋ ਮੁਹਿ ਤ੍ਰਿਯ ਕਹਾ ॥੬॥
kahiyo bhayo jo muhi triy kahaa |6|

Så begyndte han at sige, at det (kvinden) havde sagt, viste sig at være sandt. 6.

ਅਤਿ ਚਿੰਤਾਤੁਰ ਚਿਤ ਮਹਿ ਭਯੋ ॥
at chintaatur chit meh bhayo |

Han blev meget bekymret i Chit

ਬੂਡਿ ਸੋਕ ਸਾਗਰ ਮਹਿ ਗਯੋ ॥
boodd sok saagar meh gayo |

Og druknede i sorgens hav.

ਐ ਇਲਾਹ ਤੈਂ ਇਹ ਕਸ ਕੀਨਾ ॥
aai ilaah tain ih kas keenaa |

(siger) O Allah! Hvad har du gjort?

ਇਸਤ੍ਰੀ ਕੌ ਮਾਨਸ ਕਰ ਦੀਨਾ ॥੭॥
eisatree kau maanas kar deenaa |7|

Hvem har gjort kvinden til en mand. 7.

ਯਹ ਮੋ ਕੋ ਥੀ ਅਧਿਕ ਪਿਯਾਰੀ ॥
yah mo ko thee adhik piyaaree |

Det var mig meget kært.

ਅਬ ਇਹ ਦੈਵ ਪੁਰਖ ਕਰਿ ਡਾਰੀ ॥
ab ih daiv purakh kar ddaaree |

Åh gud! (Du) har nu gjort den til mand.

ਦੂਸਰ ਨਾਰਿ ਇਸੈ ਦੇ ਡਾਰੂੰ ॥
doosar naar isai de ddaaroon |

(Jeg tror, at) den anden kone skal gives til ham

ਭੇਦ ਨ ਦੂਸਰ ਪਾਸ ਉਚਾਰੂੰ ॥੮॥
bhed na doosar paas uchaaroon |8|

Og del ikke dens hemmelighed med nogen.8.

ਨਿਸਚੈ ਬਾਤ ਇਹੈ ਠਹਰਈ ॥
nisachai baat ihai tthaharee |

Det sørgede han for

ਪਹਿਲੀ ਨਾਰਿ ਤਿਸੈ ਲੈ ਦਈ ॥
pahilee naar tisai lai dee |

Og førstedamen gav ham den.

ਭੇਦ ਅਭੇਦ ਜੜ ਕਛੂ ਨ ਪਾਯੋ ॥
bhed abhed jarr kachhoo na paayo |

Det fjols forstod ikke forskellen.

ਇਹ ਛਲ ਅਪਨੋ ਮੂੰਡ ਮੁੰਡਾਯੋ ॥੯॥
eih chhal apano moondd munddaayo |9|

Han bedragede sig selv med dette trick. 9.

ਦੋਹਰਾ ॥
doharaa |

dobbelt:

ਪੁਰਖ ਭਈ ਨਿਜੁ ਨਾਰਿ ਲਹਿ ਤਾਹਿ ਦਈ ਨਿਜੁ ਨਾਰਿ ॥
purakh bhee nij naar leh taeh dee nij naar |

Da han så sin kone forvandlet til en mand, gav han hende også sin (anden) kone.

ਭੇਦ ਅਭੇਦ ਕੀ ਬਾਤ ਕੌ ਸਕਾ ਨ ਮੂੜ ਬਿਚਾਰਿ ॥੧੦॥
bhed abhed kee baat kau sakaa na moorr bichaar |10|

Den tåbe kunne ikke forstå spørgsmålet om adskillelse. 10.

ਚੌਪਈ ॥
chauapee |

fireogtyve:

ਇਸਤ੍ਰੀ ਪੁਰਖ ਭਈ ਠਹਿਰਾਈ ॥
eisatree purakh bhee tthahiraaee |

Kvinden blev anset for at være en mand

ਇਸਤ੍ਰੀ ਤਾ ਕਹ ਦਈ ਬਨਾਈ ॥
eisatree taa kah dee banaaee |

Og (hans anden) kone prydede ham.

ਦੁਤਿਯ ਨ ਪੁਰਖਹਿ ਭੇਦ ਜਤਾਯੋ ॥
dutiy na purakheh bhed jataayo |

Fortæl det ikke til nogen andre.

ਇਹ ਛਲ ਅਪਨੋ ਮੂੰਡ ਮੁੰਡਾਯੋ ॥੧੧॥
eih chhal apano moondd munddaayo |11|

Barberede sit hoved med dette trick. 11.

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੭॥੫੩੪੫॥ਅਫਜੂੰ॥
eit sree charitr pakhayaane triyaa charitre mantree bhoop sanbaade doe sau satahatar charitr samaapatam sat subham sat |277|5345|afajoon|

Her er slutningen af den 277. charitra af Mantri Bhup Sambad fra Tria Charitra fra Sri Charitropakhyan, alt er lovende. 277,5345. fortsætter

ਚੌਪਈ ॥
chauapee |

fireogtyve:

ਸਹਰ ਜਹਾਨਾਬਾਦ ਬਸਤ ਜਹ ॥
sahar jahaanaabaad basat jah |

Hvor byen Jehanabad boede,

ਸਾਹਿਜਹਾ ਜੂ ਰਾਜ ਕਰਤ ਤਹ ॥
saahijahaa joo raaj karat tah |

Shah Jahan regerede der.

ਦੁਹਿਤ ਰਾਇ ਰੌਸਨਾ ਤਾ ਕੇ ॥
duhit raae rauasanaa taa ke |

Hans datters navn var Roshana Rai.

ਔਰ ਨਾਰਿ ਸਮ ਰੂਪ ਨ ਵਾ ਕੇ ॥੧॥
aauar naar sam roop na vaa ke |1|

Der var ingen anden kvinde som hende. 1.

ਸਾਹਿਜਹਾ ਜਬ ਹੀ ਮਰਿ ਗਏ ॥
saahijahaa jab hee mar ge |

Da Shah Jahan døde og

ਔਰੰਗ ਸਾਹ ਪਾਤਿਸਾਹ ਭਏ ॥
aauarang saah paatisaah bhe |

Aurangzeb blev kejser.

ਸੈਫਦੀਨ ਸੰਗ ਯਾ ਕੋ ਪ੍ਯਾਰਾ ॥
saifadeen sang yaa ko payaaraa |

Hun blev forelsket i Saifdin (Pir),

ਪੀਰ ਅਪਨ ਕਰਿ ਤਾਹਿ ਬਿਚਾਰਾ ॥੨॥
peer apan kar taeh bichaaraa |2|

Men han fortalte (folkene) efter at have lavet sin pir. 2.