Sri Dasam Granth

Página - 174


ਸਬ ਦੇਵਨ ਮਿਲਿ ਕਰਿਯੋ ਬਿਚਾਰਾ ॥
sab devan mil kariyo bichaaraa |

ਛੀਰਸਮੁਦ੍ਰ ਕਹੁ ਚਲੇ ਸੁਧਾਰਾ ॥
chheerasamudr kahu chale sudhaaraa |

ਕਾਲ ਪੁਰਖੁ ਕੀ ਕਰੀ ਬਡਾਈ ॥
kaal purakh kee karee baddaaee |

ਇਮ ਆਗਿਆ ਤਹ ਤੈ ਤਿਨਿ ਆਈ ॥੩॥
eim aagiaa tah tai tin aaee |3|

ਦਿਜ ਜਮਦਗਨਿ ਜਗਤ ਮੋ ਸੋਹਤ ॥
dij jamadagan jagat mo sohat |

ਨਿਤ ਉਠਿ ਕਰਤ ਅਘਨ ਓਘਨ ਹਤ ॥
nit utth karat aghan oghan hat |

ਤਹ ਤੁਮ ਧਰੋ ਬਿਸਨ ਅਵਤਾਰਾ ॥
tah tum dharo bisan avataaraa |

ਹਨਹੁ ਸਕ੍ਰ ਕੇ ਸਤ੍ਰ ਸੁਧਾਰਾ ॥੪॥
hanahu sakr ke satr sudhaaraa |4|

ਭੁਜੰਗ ਪ੍ਰਯਾਤ ਛੰਦ ॥
bhujang prayaat chhand |

ਜਯੋ ਜਾਮਦਗਨੰ ਦਿਜੰ ਆਵਤਾਰੀ ॥
jayo jaamadaganan dijan aavataaree |

ਭਯੋ ਰੇਣੁਕਾ ਤੇ ਕਵਾਚੀ ਕੁਠਾਰੀ ॥
bhayo renukaa te kavaachee kutthaaree |

ਧਰਿਯੋ ਛਤ੍ਰੀਯਾ ਪਾਤ ਕੋ ਕਾਲ ਰੂਪੰ ॥
dhariyo chhatreeyaa paat ko kaal roopan |

ਹਨ੍ਯੋ ਜਾਇ ਜਉਨੈ ਸਹੰਸਾਸਤ੍ਰ ਭੂਪੰ ॥੫॥
hanayo jaae jaunai sahansaasatr bhoopan |5|

ਕਹਾ ਗੰਮ ਏਤੀ ਕਥਾ ਸਰਬ ਭਾਖਉ ॥
kahaa gam etee kathaa sarab bhaakhau |

ਕਥਾ ਬ੍ਰਿਧ ਤੇ ਥੋਰੀਐ ਬਾਤ ਰਾਖਉ ॥
kathaa bridh te thoreeai baat raakhau |

ਭਰੇ ਗਰਬ ਛਤ੍ਰੀ ਨਰੇਸੰ ਅਪਾਰੰ ॥
bhare garab chhatree naresan apaaran |

ਤਿਨੈ ਨਾਸ ਕੋ ਪਾਣਿ ਧਾਰਿਯੋ ਕੁਠਾਰੰ ॥੬॥
tinai naas ko paan dhaariyo kutthaaran |6|

ਹੁਤੀ ਨੰਦਨੀ ਸਿੰਧ ਜਾ ਕੀ ਸੁਪੁਤ੍ਰੀ ॥
hutee nandanee sindh jaa kee suputree |

ਤਿਸੈ ਮਾਗ ਹਾਰਿਯੋ ਸਹੰਸਾਸਤ੍ਰ ਛਤ੍ਰੀ ॥
tisai maag haariyo sahansaasatr chhatree |

ਲੀਯੋ ਛੀਨ ਗਾਯੰ ਹਤਿਯੋ ਰਾਮ ਤਾਤੰ ॥
leeyo chheen gaayan hatiyo raam taatan |

ਤਿਸੀ ਬੈਰ ਕੀਨੇ ਸਬੈ ਭੂਪ ਪਾਤੰ ॥੭॥
tisee bair keene sabai bhoop paatan |7|

ਗਈ ਬਾਲ ਤਾ ਤੇ ਲੀਯੋ ਸੋਧ ਤਾ ਕੋ ॥
gee baal taa te leeyo sodh taa ko |

ਹਨਿਯੋ ਤਾਤ ਮੇਰੋ ਕਹੋ ਨਾਮੁ ਵਾ ਕੋ ॥
haniyo taat mero kaho naam vaa ko |

ਸਹੰਸਾਸਤ੍ਰ ਭੂਪੰ ਸੁਣਿਯੋ ਸ੍ਰਉਣ ਨਾਮੰ ॥
sahansaasatr bhoopan suniyo sraun naaman |

ਗਹੇ ਸਸਤ੍ਰ ਅਸਤ੍ਰੰ ਚਲਿਯੋ ਤਉਨ ਠਾਮੰ ॥੮॥
gahe sasatr asatran chaliyo taun tthaaman |8|

ਕਹੋ ਰਾਜ ਮੇਰੋ ਹਨਿਯੋ ਤਾਤ ਕੈਸੇ ॥
kaho raaj mero haniyo taat kaise |

ਅਬੈ ਜੁਧ ਜੀਤੋ ਹਨੋ ਤੋਹਿ ਤੈਸੇ ॥
abai judh jeeto hano tohi taise |

ਕਹਾ ਮੂੜ ਬੈਠੋ ਸੁ ਅਸਤ੍ਰੰ ਸੰਭਾਰੋ ॥
kahaa moorr baittho su asatran sanbhaaro |

ਚਲੋ ਭਾਜ ਨਾ ਤੋ ਸਬੈ ਸਸਤ੍ਰ ਡਾਰੋ ॥੯॥
chalo bhaaj naa to sabai sasatr ddaaro |9|

ਸੁਣੇ ਬੋਲ ਬੰਕੇ ਭਰਿਯੋ ਭੂਪ ਕੋਪੰ ॥
sune bol banke bhariyo bhoop kopan |

ਉਠਿਯੋ ਰਾਜ ਸਰਦੂਲ ਲੈ ਪਾਣਿ ਧੋਪੰ ॥
autthiyo raaj saradool lai paan dhopan |

ਹਠਿਯੋ ਖੇਤਿ ਖੂਨੀ ਦਿਜੰ ਖੇਤ੍ਰ ਹਾਯੋ ॥
hatthiyo khet khoonee dijan khetr haayo |

ਚਹੇ ਆਜ ਹੀ ਜੁਧ ਮੋ ਸੋ ਮਚਾਯੋ ॥੧੦॥
chahe aaj hee judh mo so machaayo |10|

ਧਏ ਸੂਰ ਸਰਬੰ ਸੁਨੇ ਬੈਨ ਰਾਜੰ ॥
dhe soor saraban sune bain raajan |

ਚੜਿਯੋ ਕ੍ਰੁਧ ਜੁਧੰ ਸ੍ਰਜੇ ਸਰਬ ਸਾਜੰ ॥
charriyo krudh judhan sraje sarab saajan |

ਗਦਾ ਸੈਹਥੀ ਸੂਲ ਸੇਲੰ ਸੰਭਾਰੀ ॥
gadaa saihathee sool selan sanbhaaree |

ਚਲੇ ਜੁਧ ਕਾਜੰ ਬਡੇ ਛਤ੍ਰਧਾਰੀ ॥੧੧॥
chale judh kaajan badde chhatradhaaree |11|

ਨਰਾਜ ਛੰਦ ॥
naraaj chhand |

ਕ੍ਰਿਪਾਣ ਪਾਣ ਧਾਰਿ ਕੈ ॥
kripaan paan dhaar kai |

ਚਲੇ ਬਲੀ ਪੁਕਾਰਿ ਕੈ ॥
chale balee pukaar kai |

ਸੁ ਮਾਰਿ ਮਾਰਿ ਭਾਖਹੀ ॥
su maar maar bhaakhahee |

ਸਰੋਘ ਸ੍ਰੋਣ ਚਾਖਹੀ ॥੧੨॥
sarogh sron chaakhahee |12|

ਸੰਜੋਇ ਸੈਹਥੀਨ ਲੈ ॥
sanjoe saihatheen lai |

ਚੜੇ ਸੁ ਬੀਰ ਰੋਸ ਕੈ ॥
charre su beer ros kai |

ਚਟਾਕ ਚਾਬਕੰ ਉਠੇ ॥
chattaak chaabakan utthe |

ਸਹੰਸ੍ਰ ਸਾਇਕੰ ਬੁਠੈ ॥੧੩॥
sahansr saaeikan butthai |13|

ਰਸਾਵਲ ਛੰਦ ॥
rasaaval chhand |

ਭਏ ਏਕ ਠਉਰੇ ॥
bhe ek tthaure |


Flag Counter