Sri Dasam Granth

Página - 598


ਗਿਰੇ ਅੰਗ ਭੰਗੰ ॥
gire ang bhangan |

ਨਚੇ ਜੰਗ ਰੰਗੰ ॥
nache jang rangan |

ਦਿਵੰ ਦੇਵ ਦੇਖੈ ॥
divan dev dekhai |

ਧਨੰ ਧਨਿ ਲੇਖੈ ॥੪੬੯॥
dhanan dhan lekhai |469|

ਅਸਤਾ ਛੰਦ ॥
asataa chhand |

ਅਸਿ ਲੈ ਕਲਕੀ ਕਰਿ ਕੋਪਿ ਭਰਿਓ ॥
as lai kalakee kar kop bhario |

ਰਣ ਰੰਗ ਸੁਰੰਗ ਬਿਖੈ ਬਿਚਰਿਓ ॥
ran rang surang bikhai bichario |

ਗਹਿ ਪਾਨ ਕ੍ਰਿਪਾਣ ਬਿਖੇ ਨ ਡਰਿਓ ॥
geh paan kripaan bikhe na ddario |

ਰਿਸ ਸੋ ਰਣ ਚਿਤ੍ਰ ਬਚਿਤ੍ਰ ਕਰਿਓ ॥੪੭੦॥
ris so ran chitr bachitr kario |470|

ਕਰਿ ਹਾਕਿ ਹਥਿਯਾਰ ਅਨੇਕ ਧਰੈ ॥
kar haak hathiyaar anek dharai |

ਰਣ ਰੰਗਿ ਹਠੀ ਕਰਿ ਕੋਪ ਪਰੈ ॥
ran rang hatthee kar kop parai |

ਗਹਿ ਪਾਨਿ ਕ੍ਰਿਪਾਨ ਨਿਦਾਨ ਭਿਰੇ ॥
geh paan kripaan nidaan bhire |

ਰਣਿ ਜੂਝਿ ਮਰੇ ਫਿਰਿ ਤੇ ਨ ਫਿਰੇ ॥੪੭੧॥
ran joojh mare fir te na fire |471|

ਉਮਡੀ ਜਨੁ ਘੋਰ ਘਮੰਡ ਘਟਾ ॥
aumaddee jan ghor ghamandd ghattaa |

ਚਮਕੰਤ ਕ੍ਰਿਪਾਣ ਸੁ ਬਿਜੁ ਛਟਾ ॥
chamakant kripaan su bij chhattaa |

ਦਲ ਬੈਰਨ ਕੋ ਪਗ ਦ੍ਵੈ ਨ ਫਟਾ ॥
dal bairan ko pag dvai na fattaa |

ਰੁਪ ਕੈ ਰਣ ਮੋ ਫਿਰਿ ਆਨਿ ਜੁਟਾ ॥੪੭੨॥
rup kai ran mo fir aan juttaa |472|

ਕਰਿ ਕੋਪ ਫਿਰੇ ਰਣ ਰੰਗਿ ਹਠੀ ॥
kar kop fire ran rang hatthee |

ਤਪ ਕੈ ਜਿਮਿ ਪਾਵਕ ਜ੍ਵਾਲ ਭਠੀ ॥
tap kai jim paavak jvaal bhatthee |

ਪ੍ਰਤਿਨਾ ਪਤਿ ਕੈ ਪ੍ਰਤਿਨਾ ਇਕਠੀ ॥
pratinaa pat kai pratinaa ikatthee |

ਰਿਸ ਕੈ ਰਣ ਮੋ ਰੁਪਿ ਸੈਣ ਜੁਟੀ ॥੪੭੩॥
ris kai ran mo rup sain juttee |473|

ਤਰਵਾਰ ਅਪਾਰ ਹਜਾਰ ਲਸੈ ॥
taravaar apaar hajaar lasai |

ਹਰਿ ਜਿਉ ਅਰਿ ਕੈ ਪ੍ਰਤਿਅੰਗ ਡਸੈ ॥
har jiau ar kai pratiang ddasai |

ਰਤ ਡੂਬਿ ਸਮੈ ਰਣਿ ਐਸ ਹਸੈ ॥
rat ddoob samai ran aais hasai |


Flag Counter