Sri Dasam Granth

Página - 868


ਦੋਹਰਾ ॥
doharaa |

ਅਧਿਕ ਨਿਹੋਰੌ ਰਾਇ ਕਰਿ ਰਾਨੀ ਲਈ ਮਨਾਇ ॥
adhik nihorau raae kar raanee lee manaae |

ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਨ ਸਕਿਯਾ ਪਾਇ ॥੧੧॥
adhik preet taa so karee bhed na sakiyaa paae |11|

ਜੋ ਨ੍ਰਿਪ ਚਮਕਾ ਨ ਰਹੈ ਤ੍ਰਿਯ ਕਾ ਕਰਤ ਬਿਸ੍ਵਾਸ ॥
jo nrip chamakaa na rahai triy kaa karat bisvaas |

ਅਵਰ ਪੁਰਖ ਪਰ ਅਟਕਿ ਤ੍ਰਿਯ ਕਰਤ ਤਵਨ ਕੋ ਨਾਸ ॥੧੨॥
avar purakh par attak triy karat tavan ko naas |12|

ਚਿਤ ਨ ਦੀਜੈ ਆਪਨੋ ਸਭ ਕੋ ਲੇਹੁ ਬਨਾਇ ॥
chit na deejai aapano sabh ko lehu banaae |

ਤਬ ਸਭ ਕਹ ਜੀਤਤ ਰਹੋ ਰਾਜ ਕਰੋ ਸੁਖ ਪਾਇ ॥੧੩॥
tab sabh kah jeetat raho raaj karo sukh paae |13|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੦॥੮੬੩॥ਅਫਜੂੰ॥
eit sree charitr pakhayaane triyaa charitre mantree bhoop sanbaade pachaasavo charitr samaapatam sat subham sat |50|863|afajoon|

ਚੌਪਈ ॥
chauapee |

ਮਾਰਵਾਰ ਇਕ ਸਾਹੁ ਕਹਾਵੈ ॥
maaravaar ik saahu kahaavai |

ਅਨਿਕ ਦਰਬੁ ਕੌ ਬਨਿਜ ਚਲਾਵੈ ॥
anik darab kau banij chalaavai |

ਦੈ ਦੈ ਕਰਜ ਬ੍ਰਯਾਜ ਬਹੁ ਲੇਈ ॥
dai dai karaj brayaaj bahu leee |

ਪੁੰਨ੍ਯ ਦਾਨ ਬਿਪ੍ਰਨ ਕਹ ਦੇਈ ॥੧॥
punay daan bipran kah deee |1|

ਸੀਲ ਮਤੀ ਤਾ ਕੀ ਤ੍ਰਿਯ ਭਾਰੀ ॥
seel matee taa kee triy bhaaree |

ਸੂਰਜ ਲਖੀ ਨ ਚੰਦ੍ਰ ਨਿਹਾਰੀ ॥
sooraj lakhee na chandr nihaaree |

ਨਿਰਖਿ ਰੂਪਿ ਨਿਜੁ ਪਤਿ ਕੋ ਜੀਯੈ ॥
nirakh roop nij pat ko jeeyai |

ਤਿਹ ਨਿਰਖੇ ਬਿਨੁ ਪਾਨਿ ਨ ਪੀਯੈ ॥੨॥
tih nirakhe bin paan na peeyai |2|

ਤਾ ਕੇ ਪਤਿ ਕੋ ਰੂਪਿ ਅਪਾਰਾ ॥
taa ke pat ko roop apaaraa |

ਰੀਝਿ ਦਿਯਾ ਤਾ ਕੋ ਕਰਤਾਰਾ ॥
reejh diyaa taa ko karataaraa |

ਉਦੈ ਕਰਨ ਤਾ ਕੌ ਸੁਭ ਨਾਮਾ ॥
audai karan taa kau subh naamaa |

ਸੀਲ ਮੰਜਰੀ ਤਾ ਕੀ ਬਾਮਾ ॥੩॥
seel manjaree taa kee baamaa |3|

ਦੋਹਰਾ ॥
doharaa |

ਰੂਪ ਅਨੂਪਮ ਸਾਹੁ ਕੋ ਜੋ ਨਿਰਖਤ ਬਰ ਨਾਰਿ ॥
roop anoopam saahu ko jo nirakhat bar naar |

ਲੋਕ ਲਾਜ ਕਹ ਛੋਰਿ ਕਰਿ ਤਾ ਕਹ ਰਹਤ ਨਿਹਾਰਿ ॥੪॥
lok laaj kah chhor kar taa kah rahat nihaar |4|

ਚੌਪਈ ॥
chauapee |

ਏਕ ਤ੍ਰਿਯਾ ਕੇ ਇਮਿ ਚਿਤ ਆਈ ॥
ek triyaa ke im chit aaee |

ਹੇਰਿ ਰੂਪ ਤਾ ਕੋ ਲਲਚਾਈ ॥
her roop taa ko lalachaaee |

ਕਵਨ ਕਹਾ ਚਿਤ ਚਰਿਤ ਬਨੈਯੈ ॥
kavan kahaa chit charit banaiyai |

ਜੇ ਤੇ ਸਾਹੁ ਮੀਤ ਕਰਿ ਪੈਯੈ ॥੫॥
je te saahu meet kar paiyai |5|

ਤਾ ਕੀ ਤ੍ਰਿਯ ਸੋ ਪ੍ਰੀਤਿ ਲਗਾਈ ॥
taa kee triy so preet lagaaee |

ਧਰਮ ਬਹਿਨ ਅਪਨੀ ਠਹਰਾਈ ॥
dharam bahin apanee tthaharaaee |

ਨਈ ਨਈ ਨਿਤਿ ਕਥਾ ਸੁਨਾਵੈ ॥
nee nee nit kathaa sunaavai |

ਸਾਹੁ ਤ੍ਰਿਯਾ ਕਹ ਅਧਿਕ ਰਿਝਾਵੈ ॥੬॥
saahu triyaa kah adhik rijhaavai |6|

ਸੁਨਿ ਸਾਹੁਨਿ ਤੁਹਿ ਕਥਾ ਸੁਨਾਊਾਂ ॥
sun saahun tuhi kathaa sunaaooaan |

ਤੁਮਰੇ ਚਿਤ ਕੋ ਗਰਬੁ ਮਿਟਾਊਾਂ ॥
tumare chit ko garab mittaaooaan |

ਜੈਸੋ ਅਤਿ ਸੁੰਦਰ ਪਤਿ ਤੇਰੌ ॥
jaiso at sundar pat terau |

ਤੈਸੋ ਹੀ ਚੀਨਹੁ ਪਿਯ ਮੇਰੋ ॥੭॥
taiso hee cheenahu piy mero |7|

ਦੋਹਰਾ ॥
doharaa |

ਤੇਰੇ ਅਰੁ ਮੇਰੇ ਪਤਿਹ ਭੇਦ ਰੂਪ ਨਹਿ ਕੋਇ ॥
tere ar mere patih bhed roop neh koe |

ਉਠਿ ਕਰਿ ਆਪੁ ਬਿਲੋਕਿਯੈ ਤੋਰ ਕਿ ਮੋਰੋ ਹੋਇ ॥੮॥
autth kar aap bilokiyai tor ki moro hoe |8|

ਚੌਪਈ ॥
chauapee |

ਆਜੁ ਸਾਝਿ ਨਿਜੁ ਪਤਿਹਿ ਲਿਯੈਹੋ ॥
aaj saajh nij patihi liyaiho |

ਤੁਮਰੀ ਦ੍ਰਿਸਟਿ ਅਗੋਚਰ ਕੈਹੋ ॥
tumaree drisatt agochar kaiho |

ਸਾਹੁ ਤ੍ਰਿਯਹਿ ਕਛੁ ਭੇਦ ਨ ਪਾਯੋ ॥
saahu triyeh kachh bhed na paayo |

ਤਿਹ ਦੇਖਨ ਕਹ ਚਿਤ ਲਲਚਾਯੋ ॥੯॥
tih dekhan kah chit lalachaayo |9|

ਆਪੁ ਅਗਮਨੇ ਤ੍ਰਿਯਾ ਉਚਾਰੇ ॥
aap agamane triyaa uchaare |

ਸਾਹੁ ਕੁਕ੍ਰਿਆ ਨਾਰਿ ਤਿਹਾਰੇ ॥
saahu kukriaa naar tihaare |

ਤਾ ਕੋ ਸਕਲ ਚਰਿਤ੍ਰ ਦਿਖੈਹੋ ॥
taa ko sakal charitr dikhaiho |


Flag Counter