Sri Dasam Granth

Página - 304


ਸਵੈਯਾ ॥
savaiyaa |

ਫੇਰਿ ਉਠੀ ਜਸੁਦਾ ਪਰਿ ਪਾਇਨ ਤਾ ਕੀ ਕਰੀ ਬਹੁ ਭਾਤ ਬਡਾਈ ॥
fer utthee jasudaa par paaein taa kee karee bahu bhaat baddaaee |

ਹੇ ਜਗ ਕੇ ਪਤਿ ਹੇ ਕਰੁਨਾ ਨਿਧਿ ਹੋਇ ਅਜਾਨ ਕਹਿਓ ਮਮ ਮਾਈ ॥
he jag ke pat he karunaa nidh hoe ajaan kahio mam maaee |

ਸਾਰੇ ਛਿਮੋ ਹਮਰੋ ਤੁਮ ਅਉਗਨ ਹੁਇ ਮਤਿਮੰਦਿ ਕਰੀ ਜੁ ਢਿਠਾਈ ॥
saare chhimo hamaro tum aaugan hue matimand karee ju dtitthaaee |

ਮੀਟ ਲਯੋ ਮੁਖ ਤਉ ਹਰਿ ਜੀ ਤਿਹ ਪੈ ਮਮਤਾ ਡਰਿ ਬਾਤ ਛਿਪਾਈ ॥੧੩੫॥
meett layo mukh tau har jee tih pai mamataa ddar baat chhipaaee |135|

ਕਬਿਤੁ ॥
kabit |

ਕਰੁਨਾ ਕੈ ਜਸੁਧਾ ਕਹਿਯੋ ਹੈ ਇਮ ਗੋਪਿਨ ਸੋ ਖੇਲਬੇ ਕੇ ਕਾਜ ਤੋਰਿ ਲਿਆਏ ਗੋਪ ਬਨ ਸੌ ॥
karunaa kai jasudhaa kahiyo hai im gopin so khelabe ke kaaj tor liaae gop ban sau |

ਬਾਰਕੋ ਕੇ ਕਹੇ ਕਰਿ ਕ੍ਰੋਧ ਮਨ ਆਪਨੇ ਮੈ ਸ੍ਯਾਮ ਕੋ ਪ੍ਰਹਾਰ ਤਨ ਲਾਗੀ ਛੂਛਕਨ ਸੌ ॥
baarako ke kahe kar krodh man aapane mai sayaam ko prahaar tan laagee chhoochhakan sau |

ਦੇਖਿ ਦੇਖਿ ਲਾਸਨ ਕੌ ਰੋਵੈ ਸੁਤ ਰੋਵੈ ਮਾਤ ਕਹੈ ਕਬਿ ਸ੍ਯਾਮ ਮਹਾ ਮੋਹਿ ਕਰਿ ਮਨ ਸੌ ॥
dekh dekh laasan kau rovai sut rovai maat kahai kab sayaam mahaa mohi kar man sau |

ਰਾਮ ਰਾਮ ਕਹਿ ਸਭੋ ਮਾਰਬੇ ਕੀ ਕਹਾ ਚਲੀ ਸਾਮੁਹੇ ਨ ਬੋਲੀਐ ਰੀ ਐਸੇ ਸਾਧੁ ਜਨ ਸੌ ॥੧੩੬॥
raam raam keh sabho maarabe kee kahaa chalee saamuhe na boleeai ree aaise saadh jan sau |136|

ਦੋਹਰਾ ॥
doharaa |

ਖੀਰ ਬਿਲੋਵਨ ਕੌ ਉਠੀ ਜਸੁਦਾ ਹਰਿ ਕੀ ਮਾਇ ॥
kheer bilovan kau utthee jasudaa har kee maae |

ਮੁਖ ਤੇ ਗਾਵੈ ਪੂਤ ਗੁਨ ਮਹਿਮਾ ਕਹੀ ਨ ਜਾਇ ॥੧੩੭॥
mukh te gaavai poot gun mahimaa kahee na jaae |137|

ਸਵੈਯਾ ॥
savaiyaa |

ਏਕ ਸਮੈ ਜਸੁਧਾ ਸੰਗਿ ਗੋਪਿਨ ਖੀਰ ਮਥੇ ਕਰਿ ਲੈ ਕੈ ਮਧਾਨੀ ॥
ek samai jasudhaa sang gopin kheer mathe kar lai kai madhaanee |

ਊਪਰ ਕੋ ਕਟਿ ਸੌ ਕਸਿ ਕੈ ਪਟਰੋ ਮਨ ਮੈ ਹਰਿ ਜੋਤਿ ਸਮਾਨੀ ॥
aoopar ko katt sau kas kai pattaro man mai har jot samaanee |

ਘੰਟਕਾ ਛੁਦ੍ਰ ਕਸੀ ਤਿਹ ਊਪਰਿ ਸ੍ਯਾਮ ਕਹੀ ਤਿਹ ਕੀ ਜੁ ਕਹਾਨੀ ॥
ghanttakaa chhudr kasee tih aoopar sayaam kahee tih kee ju kahaanee |

ਦਾਨ ਔ ਪ੍ਰਾਕ੍ਰਮ ਕੀ ਸੁਧਿ ਕੈ ਮੁਖ ਤੈ ਹਰਿ ਕੀ ਸੁਭ ਗਾਵਤ ਬਾਨੀ ॥੧੩੮॥
daan aau praakram kee sudh kai mukh tai har kee subh gaavat baanee |138|

ਖੀਰ ਭਰਿਯੋ ਜਬ ਹੀ ਤਿਹ ਕੋ ਕੁਚਿ ਤਉ ਹਰਿ ਜੀ ਤਬ ਹੀ ਫੁਨਿ ਜਾਗੇ ॥
kheer bhariyo jab hee tih ko kuch tau har jee tab hee fun jaage |

ਪਯ ਸੁ ਪਿਆਵਹੁ ਹੇ ਜਸੁਦਾ ਪ੍ਰਭੁ ਜੀ ਇਹ ਹੀ ਰਸਿ ਮੈ ਅਨੁਰਾਗੇ ॥
pay su piaavahu he jasudaa prabh jee ih hee ras mai anuraage |

ਦੂਧ ਫਟਿਯੋ ਹੁਇ ਬਾਸਨ ਤੇ ਤਬ ਧਾਇ ਚਲੀ ਇਹ ਰੋਵਨ ਲਾਗੇ ॥
doodh fattiyo hue baasan te tab dhaae chalee ih rovan laage |

ਕ੍ਰੋਧ ਕਰਿਓ ਮਨ ਮੈ ਬ੍ਰਿਜ ਕੇ ਪਤਿ ਪੈ ਘਰਿ ਤੇ ਉਠਿ ਬਾਹਰਿ ਭਾਗੇ ॥੧੩੯॥
krodh kario man mai brij ke pat pai ghar te utth baahar bhaage |139|

ਦੋਹਰਾ ॥
doharaa |

ਕ੍ਰੋਧ ਭਰੇ ਹਰਿ ਜੀ ਮਨੈ ਘਰਿ ਤੇ ਬਾਹਰਿ ਜਾਇ ॥
krodh bhare har jee manai ghar te baahar jaae |


Flag Counter