Sri Dasam Granth

Página - 416


ਚਾਰ ਅਛੂਹਨਿ ਲੈ ਹਮ ਹੂੰ ਦਲ ਤੋ ਪਰ ਆਏ ਹੈ ਕੋਪ ਬਢਾਏ ॥
chaar achhoohan lai ham hoon dal to par aae hai kop badtaae |

ਤਾ ਤੇ ਕਹਿਯੋ ਸੁਨਿ ਲੈ ਹਮਰੋ ਗ੍ਰਿਹ ਕੋ ਤਜਿ ਆਹਵ ਜਾਹੁ ਪਰਾਏ ॥੧੧੮੬॥
taa te kahiyo sun lai hamaro grih ko taj aahav jaahu paraae |1186|

ਕਾਨ੍ਰਹ ਜੂ ਬਾਚ ॥
kaanrah joo baach |

ਸਵੈਯਾ ॥
savaiyaa |

ਯੌ ਸੁਨਿ ਕੈ ਬਤੀਯਾ ਤਿਹ ਕੀ ਹਰਿ ਕੋਪ ਕਹਿਯੋ ਹਮ ਜੁਧ ਕਰੈਂਗੇ ॥
yau sun kai bateeyaa tih kee har kop kahiyo ham judh karainge |

ਬਾਨ ਕਮਾਨ ਗਦਾ ਗਹਿ ਕੈ ਦੋਊ ਭ੍ਰਾਤ ਸਬੈ ਅਰਿ ਸੈਨ ਹਰੈਂਗੇ ॥
baan kamaan gadaa geh kai doaoo bhraat sabai ar sain harainge |

ਸੂਰ ਸਿਵਾਦਿਕ ਤੇ ਨ ਭਜੈ ਹਨਿ ਹੈ ਤੁਮ ਕਉ ਨਹਿ ਜੂਝਿ ਮਰੈਂਗੇ ॥
soor sivaadik te na bhajai han hai tum kau neh joojh marainge |

ਮੇਰੁ ਹਲੈ ਸੁਖਿ ਹੈ ਨਿਧਿ ਬਾਰਿ ਤਊ ਰਨ ਕੀ ਛਿਤਿ ਤੇ ਨ ਟਰੈਂਗੇ ॥੧੧੮੭॥
mer halai sukh hai nidh baar taoo ran kee chhit te na ttarainge |1187|

ਯੌ ਕਹਿ ਕੈ ਬਤੀਯਾ ਤਿਨ ਸੋ ਕਸਿ ਕੈ ਇਕ ਬਾਨੁ ਸੁ ਸ੍ਯਾਮ ਚਲਾਯੋ ॥
yau keh kai bateeyaa tin so kas kai ik baan su sayaam chalaayo |

ਲਾਗਿ ਗਯੋ ਅਜਬੇਸ ਕੇ ਬਛ ਸੁ ਲਾਗਤ ਹੀ ਕਛੁ ਖੇਦੁ ਨ ਪਾਯੋ ॥
laag gayo ajabes ke bachh su laagat hee kachh khed na paayo |

ਫੇਰਿ ਹਠੀ ਹਠਿ ਕੈ ਹਰਿ ਸੋ ਇਮ ਬੈਨ ਮਹਾ ਕਰਿ ਕੋਪ ਸੁਨਾਯੋ ॥
fer hatthee hatth kai har so im bain mahaa kar kop sunaayo |

ਕਾ ਕਹੀਏ ਤਿਹ ਪੰਡਿਤ ਕੋ ਜਿਹ ਤੇ ਧਨੁ ਕੀ ਬਿਧਿ ਤੂੰ ਪੜਿ ਆਯੋ ॥੧੧੮੮॥
kaa kahee tih panddit ko jih te dhan kee bidh toon parr aayo |1188|

ਕੋਪ ਭਰੀ ਜਦੁਵੀ ਪ੍ਰਿਤਨਾ ਇਤ ਤੇ ਉਮਡੀ ਉਤ ਤੇ ਵਹ ਆਈ ॥
kop bharee jaduvee pritanaa it te umaddee ut te vah aaee |

ਮਾਰ ਹੀ ਮਾਰ ਕੀਏ ਮੁਖ ਤੇ ਕਬਿ ਰਾਮ ਕਹੈ ਜੀਯ ਰੋਸ ਬਢਾਈ ॥
maar hee maar kee mukh te kab raam kahai jeey ros badtaaee |

ਬਾਨ ਕ੍ਰਿਪਾਨ ਗਦਾ ਕੇ ਲਗੇ ਬਹੁ ਜੂਝਿ ਪਰੇ ਕਰਿ ਦੁੰਦ ਲਰਾਈ ॥
baan kripaan gadaa ke lage bahu joojh pare kar dund laraaee |

ਰੀਝ ਰਹੇ ਸੁਰ ਪੇਖਿ ਸਬੈ ਪੁਹਪਾਵਲਿ ਕੀ ਬਰਖਾ ਬਰਖਾਈ ॥੧੧੮੯॥
reejh rahe sur pekh sabai puhapaaval kee barakhaa barakhaaee |1189|

ਇਤ ਤੇ ਰਨ ਮੈ ਰਿਸ ਬੀਰ ਲਰੈ ਨਭਿ ਮੈ ਬ੍ਰਹਮਾਦਿ ਸਨਾਦਿ ਨਿਹਾਰੈ ॥
eit te ran mai ris beer larai nabh mai brahamaad sanaad nihaarai |

ਆਗੇ ਨ ਐਸੋ ਭਯੋ ਕਬਹੂੰ ਰਨ ਆਪਸਿ ਮੈ ਇਮ ਬੋਲਿ ਉਚਾਰੈ ॥
aage na aaiso bhayo kabahoon ran aapas mai im bol uchaarai |

ਜੂਝ ਪਰੇ ਤਿਹ ਸ੍ਰਉਨ ਢਰੇ ਭਰਿ ਖਪਰ ਜੁਗਨਿ ਪੀ ਕਿਲਕਾਰੈ ॥
joojh pare tih sraun dtare bhar khapar jugan pee kilakaarai |

ਮੁੰਡਨ ਮਾਲ ਅਨੇਕ ਗੁਹੀ ਸਿਵ ਕੇ ਗਨ ਧਨਿ ਹੀ ਧਨਿ ਪੁਕਾਰੈ ॥੧੧੯੦॥
munddan maal anek guhee siv ke gan dhan hee dhan pukaarai |1190|

ਆਯੁਧ ਧਾਰਿ ਅਯੋਧਨ ਮੈ ਇਕ ਕੋਪ ਭਰੇ ਭਟ ਧਾਇ ਅਰੈ ॥
aayudh dhaar ayodhan mai ik kop bhare bhatt dhaae arai |

ਇਕ ਮਲ ਕੀ ਦਾਇਨ ਜੁਧ ਕਰੈ ਇਕ ਦੇਖ ਮਹਾ ਰਣ ਦਉਰਿ ਪਰੈ ॥
eik mal kee daaein judh karai ik dekh mahaa ran daur parai |

ਇਕ ਰਾਮ ਹੀ ਰਾਮ ਕਹੈ ਮੁਖਿ ਤੇ ਇਕੁ ਮਾਰ ਹੀ ਮਾਰ ਇਹੈ ਉਚਰੈ ॥
eik raam hee raam kahai mukh te ik maar hee maar ihai ucharai |

ਇਕ ਜੂਝਿ ਪਰੇ ਇਕ ਘਾਇ ਭਰੇ ਇਕ ਸ੍ਯਾਮ ਕਹਾ ਇਹ ਭਾਤਿ ਰਰੈ ॥੧੧੯੧॥
eik joojh pare ik ghaae bhare ik sayaam kahaa ih bhaat rarai |1191|


Flag Counter