Sri Dasam Granth

Página - 1008


ਛਾਹ ਹੇਰ ਜੋ ਇਹ ਚਖ ਦਛਿਨ ਮਾਰਿ ਹੈ ॥
chhaah her jo ih chakh dachhin maar hai |

ਹੋ ਸੋ ਨਰ ਹਮਰੇ ਸਾਥ ਸੁ ਆਇ ਬਿਹਾਰਿ ਹੈ ॥੬॥
ho so nar hamare saath su aae bihaar hai |6|

ਦੇਸ ਦੇਸ ਕੇ ਏਸਨ ਲਯੋ ਬੁਲਾਇ ਕੈ ॥
des des ke esan layo bulaae kai |

ਮਛ ਅਛ ਸਰ ਮਾਰੋ ਧਨੁਖ ਚੜਾਇ ਕੈ ॥
machh achh sar maaro dhanukh charraae kai |

ਡੀਮ ਡਾਮ ਕਰਿ ਤਾ ਕੋ ਬਿਸਿਖ ਬਗਾਵਹੀ ॥
ddeem ddaam kar taa ko bisikh bagaavahee |

ਹੋ ਲਗੈ ਨ ਤਾ ਕੋ ਚੋਟ ਬਹੁਰਿ ਫਿਰਿ ਆਵਹੀ ॥੭॥
ho lagai na taa ko chott bahur fir aavahee |7|

ਭੁਜੰਗ ਛੰਦ ॥
bhujang chhand |

ਕਰੈ ਡੀਮ ਡਾਮੈ ਬਡੇ ਸੂਰ ਧਾਵੈ ॥
karai ddeem ddaamai badde soor dhaavai |

ਲਗੈ ਬਾਨ ਤਾ ਕੌ ਨ ਰਾਜਾ ਲਜਾਵੈ ॥
lagai baan taa kau na raajaa lajaavai |

ਚਲੈ ਨੀਚ ਨਾਰੀਨ ਕੈ ਭਾਤਿ ਐਸੀ ॥
chalai neech naareen kai bhaat aaisee |

ਮਨੋ ਸੀਲਵੰਤੀ ਸੁ ਨਾਰੀ ਨ ਵੈਸੀ ॥੮॥
mano seelavantee su naaree na vaisee |8|

ਦੋਹਰਾ ॥
doharaa |

ਐਂਡੇ ਬੈਂਡੇ ਹ੍ਵੈ ਨ੍ਰਿਪਤਿ ਚੋਟ ਚਲਾਵੈ ਜਾਇ ॥
aaindde baindde hvai nripat chott chalaavai jaae |

ਤਾਹਿ ਬਿਸਿਖ ਲਾਗੇ ਨਹੀ ਸੀਸ ਰਹੈ ਨਿਹੁਰਾਇ ॥੯॥
taeh bisikh laage nahee sees rahai nihuraae |9|

ਬਿਸਿਖ ਬਗਾਵੈ ਕੋਪ ਕਰਿ ਤਾਹਿ ਨ ਲਾਗੇ ਘਾਇ ॥
bisikh bagaavai kop kar taeh na laage ghaae |

ਖਿਸਲਿ ਕਰਾਹਾ ਤੇ ਪਰੈ ਜਰੇ ਤੇਲ ਮੈ ਜਾਇ ॥੧੦॥
khisal karaahaa te parai jare tel mai jaae |10|

ਭੁਜੰਗ ਛੰਦ ॥
bhujang chhand |

ਪਰੇ ਤੇਲ ਮੈ ਭੂਜਿ ਕੈ ਭਾਤਿ ਐਸੀ ॥
pare tel mai bhooj kai bhaat aaisee |

ਬਰੇ ਜ੍ਯੋਂ ਪਕਾਵੈ ਮਹਾ ਨਾਰਿ ਜੈਸੀ ॥
bare jayon pakaavai mahaa naar jaisee |

ਕੋਊ ਬਾਨ ਤਾ ਕੋ ਨਹੀ ਬੀਰ ਮਾਰੈ ॥
koaoo baan taa ko nahee beer maarai |

ਮਰੇ ਲਾਜ ਤੇ ਰਾਜ ਧਾਮੈ ਸਿਧਾਰੈ ॥੧੧॥
mare laaj te raaj dhaamai sidhaarai |11|

ਦੋਹਰਾ ॥
doharaa |

ਅਧਿਕ ਲਜਤ ਭੂਪਤਿ ਭਏ ਤਾ ਕੌ ਬਾਨ ਚਲਾਇ ॥
adhik lajat bhoopat bhe taa kau baan chalaae |

ਚੋਟ ਨ ਕਾਹੂੰ ਕੀ ਲਗੀ ਸੀਸ ਰਹੇ ਨਿਹੁਰਾਇ ॥੧੨॥
chott na kaahoon kee lagee sees rahe nihuraae |12|

ਪਰੀ ਨ ਪ੍ਯਾਰੀ ਹਾਥ ਮੈ ਮਛਹਿ ਲਗਿਯੋ ਨ ਬਾਨ ॥
paree na payaaree haath mai machheh lagiyo na baan |

ਲਜਤਨ ਗ੍ਰਿਹ ਅਪਨੇ ਗਏ ਬਨ ਕੋ ਕਿਯੋ ਪਯਾਨ ॥੧੩॥
lajatan grih apane ge ban ko kiyo payaan |13|

ਚੌਪਈ ॥
chauapee |

ਐਸੀ ਭਾਤਿ ਕਥਾ ਤਹ ਭਈ ॥
aaisee bhaat kathaa tah bhee |

ਉਤੈ ਕਥਾ ਪੰਡ੍ਵਨ ਪਰ ਗਈ ॥
autai kathaa panddvan par gee |

ਜਹਾ ਦੁਖਿਤ ਵੈ ਬਨਹਿ ਬਿਹਾਰੈ ॥
jahaa dukhit vai baneh bihaarai |

ਕੰਦ ਮੂਲ ਭਛੈ ਮ੍ਰਿਗ ਮਾਰੈ ॥੧੪॥
kand mool bhachhai mrig maarai |14|

ਦੋਹਰਾ ॥
doharaa |

ਕੁੰਤੀ ਪੁਤ੍ਰ ਬਿਲੋਕਿ ਕੈ ਐਸੇ ਕਹਿਯੋ ਸੁਨਾਇ ॥
kuntee putr bilok kai aaise kahiyo sunaae |

ਮਤਸ ਦੇਸ ਮੈ ਬਨ ਘਨੋ ਤਹੀ ਬਿਹਾਰੈ ਜਾਇ ॥੧੫॥
matas des mai ban ghano tahee bihaarai jaae |15|

ਚੌਪਈ ॥
chauapee |

ਪਾਡਵ ਬਚਨ ਸੁਨਤ ਜਬ ਭਏ ॥
paaddav bachan sunat jab bhe |

ਮਤਸ ਦੇਸ ਕੀ ਓਰ ਸਿਧਏ ॥
matas des kee or sidhe |

ਜਹਾ ਸੁਯੰਬਰ ਦ੍ਰੁਪਦ ਰਚਾਯੋ ॥
jahaa suyanbar drupad rachaayo |

ਸਭ ਭੂਪਨ ਕੋ ਬੋਲਿ ਪਠਾਯੋ ॥੧੬॥
sabh bhoopan ko bol patthaayo |16|

ਦੋਹਰਾ ॥
doharaa |

ਜਹਾ ਸੁਯੰਬਰ ਦ੍ਰੋਪਦੀ ਰਚਿਯੋ ਕਰਾਹ ਤਪਾਇ ॥
jahaa suyanbar dropadee rachiyo karaah tapaae |

ਤਹੀ ਜਾਇ ਠਾਢੋ ਭਯੋ ਧਨੀ ਧਨੰਜੈ ਰਾਇ ॥੧੭॥
tahee jaae tthaadto bhayo dhanee dhananjai raae |17|

ਦੋਊ ਪਾਵ ਕਰਾਹ ਪਰ ਰਾਖਤ ਭਯੋ ਬਨਾਇ ॥
doaoo paav karaah par raakhat bhayo banaae |

ਬਹੁਰਿ ਮਛ ਕੀ ਛਾਹ ਕਹ ਹੇਰਿਯੋ ਧਨੁਖ ਚੜਾਇ ॥੧੮॥
bahur machh kee chhaah kah heriyo dhanukh charraae |18|

ਸਵੈਯਾ ॥
savaiyaa |

ਕੋਪਿ ਕੁਵੰਡ ਚੜਾਇ ਕੈ ਪਾਰਥ ਮਛ ਕੌ ਦਛਿਨ ਪਛ ਨਿਹਾਰਿਯੋ ॥
kop kuvandd charraae kai paarath machh kau dachhin pachh nihaariyo |

ਕਾਨ ਪ੍ਰਮਾਨ ਪ੍ਰਤੰਚਹਿ ਆਨ ਮਹਾ ਕਰਿ ਕੈ ਅਭਿਮਾਨ ਹਕਾਰਿਯੋ ॥
kaan pramaan pratancheh aan mahaa kar kai abhimaan hakaariyo |

ਖੰਡਨ ਕੈ ਰਨ ਮੰਡਨ ਜੇ ਬਲਵੰਡਨ ਕੋ ਸਭ ਪੌਰਖ ਹਾਰਿਯੋ ॥
khanddan kai ran manddan je balavanddan ko sabh pauarakh haariyo |

ਯੌ ਕਹਿ ਬਾਨ ਤਜ੍ਯੋ ਤਜਿ ਕਾਨਿ ਘਨੀ ਰਿਸਿ ਠਾਨਿ ਤਕਿਯੋ ਤਿਹ ਮਾਰਿਯੋ ॥੧੯॥
yau keh baan tajayo taj kaan ghanee ris tthaan takiyo tih maariyo |19|

ਦੋਹਰਾ ॥
doharaa |

ਪਾਰਥ ਧਨੁ ਕਰਖਤ ਭਏ ਬਰਖੇ ਫੂਲ ਅਨੇਕ ॥
paarath dhan karakhat bhe barakhe fool anek |

ਦੇਵ ਸਭੈ ਹਰਖਤ ਭਏ ਹਰਖਿਯੋ ਹਠੀ ਨ ਏਕ ॥੨੦॥
dev sabhai harakhat bhe harakhiyo hatthee na ek |20|

ਚੌਪਈ ॥
chauapee |

ਯਹ ਗਤਿ ਦੇਖਿ ਬੀਰ ਰਿਸ ਭਰੇ ॥
yah gat dekh beer ris bhare |

ਲੈ ਲੈ ਹਥਿ ਹਥਿਯਾਰਨ ਪਰੇ ॥
lai lai hath hathiyaaran pare |

ਯਾ ਜੁਗਿਯਹਿ ਜਮ ਲੋਕ ਪਠੈਹੈਂ ॥
yaa jugiyeh jam lok patthaihain |

ਐਂਚਿ ਦ੍ਰੋਪਦੀ ਨਿਜੁ ਤ੍ਰਿਯ ਕੈਹੈਂ ॥੨੧॥
aainch dropadee nij triy kaihain |21|

ਦੋਹਰਾ ॥
doharaa |

ਤਬ ਪਾਰਥ ਕੇਤੇ ਕਟਕ ਕਾਟੇ ਕੋਪ ਬਢਾਇ ॥
tab paarath kete kattak kaatte kop badtaae |

ਕੇਤੇ ਕਟਿ ਡਾਰੇ ਕਟਿਨ ਕਾਟੇ ਕਰੀ ਬਨਾਇ ॥੨੨॥
kete katt ddaare kattin kaatte karee banaae |22|

ਭੁਜੰਗ ਛੰਦ ॥
bhujang chhand |

ਕਿਤੇ ਛਤ੍ਰਿ ਛੇਕੇ ਕਿਤੇ ਛੈਲ ਛੋਰੇ ॥
kite chhatr chheke kite chhail chhore |

ਕਿਤੇ ਛਤ੍ਰ ਧਾਰੀਨ ਕੇ ਛਤ੍ਰ ਤੋਰੇ ॥
kite chhatr dhaareen ke chhatr tore |

ਕਿਤੇ ਹਾਕਿ ਮਾਰੇ ਕਿਤੇ ਮਾਰਿ ਡਾਰੈ ॥
kite haak maare kite maar ddaarai |

ਚਹੂੰ ਓਰ ਬਾਜੇ ਸੁ ਮਾਰੂ ਨਗਾਰੇ ॥੨੩॥
chahoon or baaje su maaroo nagaare |23|

ਦੋਹਰਾ ॥
doharaa |

ਅਨ ਵਰਤ੍ਰਯਨ ਨਿਰਵਰਤ ਕੈ ਅਬਲਾ ਲਈ ਉਠਾਇ ॥
an varatrayan niravarat kai abalaa lee utthaae |

ਡਾਰਿ ਕਾਪਿ ਧ੍ਵਜ ਰਥ ਲਈ ਬਹੁ ਬੀਰਨ ਕੋ ਘਾਇ ॥੨੪॥
ddaar kaap dhvaj rath lee bahu beeran ko ghaae |24|

ਭੁਜੰਗ ਛੰਦ ॥
bhujang chhand |

ਕਿਤੀ ਬਾਹ ਕਾਟੇ ਕਿਤੇ ਪਾਵ ਤੋਰੇ ॥
kitee baah kaatte kite paav tore |

ਮਹਾ ਜੁਧ ਸੋਡੀਨ ਕੇ ਛਤ੍ਰ ਛੋਰੇ ॥
mahaa judh soddeen ke chhatr chhore |

ਕਿਤੇ ਪੇਟ ਫਾਟੇ ਕਿਤੇ ਠੌਰ ਮਾਰੇ ॥
kite pett faatte kite tthauar maare |


Flag Counter