Sri Dasam Granth

Página - 1085


ਤੁਮ ਹਜਰਤਿ ਸੌ ਐਸ ਉਚਰੋ ॥੧੮॥
tum hajarat sau aais ucharo |18|

ਏਕ ਬਸਤ੍ਰ ਹਮਰੋ ਤੁਮ ਲੀਜੈ ॥
ek basatr hamaro tum leejai |

ਪ੍ਰਥਮ ਪਾਲਕੀ ਮੈ ਧਰਿ ਦੀਜੈ ॥
pratham paalakee mai dhar deejai |

ਤਾ ਪਰ ਭਵਰ ਗੁੰਜਾਰਤ ਜੈ ਹੈ ॥
taa par bhavar gunjaarat jai hai |

ਭੇਦ ਅਭੇਦ ਲੋਕ ਨਹਿ ਪੈ ਹੈ ॥੧੯॥
bhed abhed lok neh pai hai |19|

ਤਬ ਗੋਰੈ ਬਾਦਿਲ ਸੋਈ ਕਿਯੋ ॥
tab gorai baadil soee kiyo |

ਜਿਹ ਬਿਧਿ ਮੰਤ੍ਰ ਪਦੁਮਿਨੀ ਦਿਯੋ ॥
jih bidh mantr paduminee diyo |

ਗੜ ਕੇ ਲਹਤ ਡੋਰਿਕਾ ਧਰੀ ॥
garr ke lahat ddorikaa dharee |

ਪਦੁਮਿਨਿ ਅਗ੍ਰ ਪਾਲਕੀ ਕਰੀ ॥੨੦॥
padumin agr paalakee karee |20|

ਦੋਹਰਾ ॥
doharaa |

ਪਦਮਿਨਿ ਕੇ ਪਟ ਪਰ ਘਨੇ ਭਵਰ ਕਰੈ ਗੁੰਜਾਰ ॥
padamin ke patt par ghane bhavar karai gunjaar |

ਲੋਕ ਸਭੈ ਪਦੁਮਿਨਿ ਲਖੈ ਬਸਤ੍ਰ ਨ ਸਕੈ ਬਿਚਾਰਿ ॥੨੧॥
lok sabhai padumin lakhai basatr na sakai bichaar |21|

ਚੌਪਈ ॥
chauapee |

ਤਾ ਮੈ ਡਾਰਿ ਲੁਹਾਰਿਕ ਲਯੌ ॥
taa mai ddaar luhaarik layau |

ਤਾ ਕੌ ਬਸਤ੍ਰ ਤਵਨ ਪਰ ਦਯੌ ॥
taa kau basatr tavan par dayau |

ਛੈਨੀ ਔਰ ਹਥੌਰਾ ਲਏ ॥
chhainee aauar hathauaraa le |

ਵਾ ਬਢਈ ਕੇ ਕਰ ਮੋ ਦਏ ॥੨੨॥
vaa badtee ke kar mo de |22|

ਦੂਤ ਦਿਲੀਸਹਿ ਬਚਨ ਉਚਾਰੇ ॥
doot dileeseh bachan uchaare |

ਗ੍ਰਿਹ ਆਵਤ ਪਦੁਮਿਨਿ ਤਿਹਾਰੇ ॥
grih aavat padumin tihaare |

ਰਾਨਾ ਸਾਥ ਪ੍ਰਥਮ ਮਿਲਿ ਆਊ ॥
raanaa saath pratham mil aaoo |

ਬਹੁਰਿ ਤਿਹਾਰੀ ਸੇਜ ਸੁਹਾਊ ॥੨੩॥
bahur tihaaree sej suhaaoo |23|

ਯੌ ਕਹਿ ਬਢੀ ਤਹਾ ਚਲਿ ਗਯੋ ॥
yau keh badtee tahaa chal gayo |

ਤਾ ਕੀ ਕਟਤ ਬੇਰਿਯੈ ਭਯੋ ॥
taa kee kattat beriyai bhayo |

ਤਿਹ ਪਾਲਕੀ ਪ੍ਰਥਮ ਬੈਠਾਯੋ ॥
tih paalakee pratham baitthaayo |

ਇਹ ਤੇ ਓਹਿ ਡੋਰੀ ਪਹੁਚਾਯੋ ॥੨੪॥
eih te ohi ddoree pahuchaayo |24|

ਇਕ ਤੇ ਨਿਕਰਿ ਅਵਰ ਮੋ ਗਯੋ ॥
eik te nikar avar mo gayo |

ਅਨਤ ਤਹਾ ਤੇ ਨਿਕਸਤ ਭਯੋ ॥
anat tahaa te nikasat bhayo |

ਇਹ ਛਲ ਤਹਾ ਪਹੂੰਚ੍ਯੋ ਜਾਈ ॥
eih chhal tahaa pahoonchayo jaaee |

ਤਬੈ ਦੁਰਗ ਮੈ ਬਜੀ ਬਧਾਈ ॥੨੫॥
tabai durag mai bajee badhaaee |25|

ਗੜ ਪਰ ਜਬੈ ਬਧਾਈ ਭਈ ॥
garr par jabai badhaaee bhee |

ਸਊਅਨ ਕਾਢਿ ਕ੍ਰਿਪਾਨੈ ਲਈ ॥
saooan kaadt kripaanai lee |

ਜਾ ਪਰ ਪਹੁਚਿ ਖੜਗ ਕਹ ਝਾਰਿਯੋ ॥
jaa par pahuch kharrag kah jhaariyo |

ਏਕੈ ਘਾਇ ਮਾਰ ਹੀ ਡਾਰਿਯੋ ॥੨੬॥
ekai ghaae maar hee ddaariyo |26|

ਧੁਕਿ ਧੁਕਿ ਪਰੇ ਧਰਨਿ ਭਟ ਭਾਰੇ ॥
dhuk dhuk pare dharan bhatt bhaare |

ਜਨੁਕ ਕਰਵਤਨ ਬਿਰਛ ਬਿਦਾਰੇ ॥
januk karavatan birachh bidaare |

ਜੁਝਿ ਜੁਝਿ ਮਰੈ ਅਧਿਕ ਰਿਸਿ ਭਰੇ ॥
jujh jujh marai adhik ris bhare |

ਬਹੁਰਿ ਨ ਦਿਖਯਤ ਤਾਜਿਯਨ ਚਰੇ ॥੨੭॥
bahur na dikhayat taajiyan chare |27|

ਦੋਹਰਾ ॥
doharaa |

ਜੈਨ ਲਾਵਦੀ ਸਾਹ ਕੌ ਤਬ ਹੀ ਦਯੋ ਭਜਾਇ ॥
jain laavadee saah kau tab hee dayo bhajaae |

ਰਤਨ ਸੈਨ ਰਾਨਾ ਗਏ ਗੜ ਇਹ ਚਰਿਤ ਦਿਖਾਇ ॥੨੮॥
ratan sain raanaa ge garr ih charit dikhaae |28|

ਗੋਰਾ ਬਾਦਿਲ ਕੌ ਦਿਯੋ ਅਤਿ ਧਨ ਛੋਰਿ ਭੰਡਾਰ ॥
goraa baadil kau diyo at dhan chhor bhanddaar |

ਤਾ ਦਿਨ ਤੈ ਪਦੁਮਿਨਿ ਭਏ ਬਾਢੀ ਪ੍ਰੀਤਿ ਅਪਾਰ ॥੨੯॥
taa din tai padumin bhe baadtee preet apaar |29|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਨਿੰਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੯॥੩੭੨੭॥ਅਫਜੂੰ॥
eit sree charitr pakhayaane triyaa charitre mantree bhoop sanbaade ik sau ninaanavo charitr samaapatam sat subham sat |199|3727|afajoon|

ਦੋਹਰਾ ॥
doharaa |

ਤ੍ਰਿਗਤਿ ਦੇਸ ਏਸ੍ਵਰ ਬਡੋ ਦ੍ਰੁਗਤਿ ਸਿੰਘ ਇਕ ਭੂਪ ॥
trigat des esvar baddo drugat singh ik bhoop |

ਦੇਗ ਤੇਗ ਪੂਰੋ ਪੁਰਖ ਸੁੰਦਰ ਕਾਮ ਸਰੂਪ ॥੧॥
deg teg pooro purakh sundar kaam saroop |1|

ਤੋਟਕ ਛੰਦ ॥
tottak chhand |

ਉਡਗਿੰਦ੍ਰ ਪ੍ਰਭਾ ਇਕ ਤਾ ਕੀ ਤ੍ਰਿਯਾ ॥
auddagindr prabhaa ik taa kee triyaa |


Flag Counter