Sri Dasam Granth

Página - 979


ਚੌਪਈ ॥
chauapee |

ਡਿਮਿ ਡਿਮਿ ਡਿਮਿ ਡਾਮਰੂ ਡਮਕਹਿਾਂ ॥
ddim ddim ddim ddaamaroo ddamakahiaan |

ਅਸਿ ਅਨੇਕ ਹਾਥਨ ਮਹਿੰ ਦਮਕਹਿਾਂ ॥
as anek haathan mahin damakahiaan |

ਕਟਿ ਕਟਿ ਮਰੇ ਬਿਕਟ ਭਟ ਰਨ ਮੈ ॥
katt katt mare bikatt bhatt ran mai |

ਰਿਝਿ ਰਿਝਿ ਬਰੈ ਬਰੰਗਨਨ ਮਨ ਮੈ ॥੧੮॥
rijh rijh barai baranganan man mai |18|

ਲਹ ਲਹ ਕੋਟਿ ਧੁਜਾ ਫਹਰਾਵੈ ॥
lah lah kott dhujaa faharaavai |

ਸੂਰਜ ਚੰਦ੍ਰ ਨ ਦੇਖੇ ਜਾਵੈ ॥
sooraj chandr na dekhe jaavai |

ਕਹਕ ਕਹਕ ਤਹ ਕਰੈ ਮਸਾਨਾ ॥
kahak kahak tah karai masaanaa |

ਨਾਚੇ ਬਾਜੇ ਜੁਝਊਆ ਜ੍ਵਾਨਾ ॥੧੯॥
naache baaje jujhaooaa jvaanaa |19|

ਦੋਹਰਾ ॥
doharaa |

ਪਰਸ ਪਾਸ ਅਸਿ ਬਜ੍ਰ ਭੇ ਬਰਿਸੇ ਬਿਸਿਖ ਬਿਸੇਖ ॥
paras paas as bajr bhe barise bisikh bisekh |

ਘਾਯਲ ਸਭੁ ਸੂਰਾ ਭਏ ਜੂਝਤ ਭਏ ਅਸੇਖ ॥੨੦॥
ghaayal sabh sooraa bhe joojhat bhe asekh |20|

ਭੁਜੰਗ ਛੰਦ ॥
bhujang chhand |

ਮਹਾ ਜੁਧ ਕੈ ਕੈ ਸਭੈ ਦੇਵ ਹਾਰੇ ॥
mahaa judh kai kai sabhai dev haare |

ਤ੍ਰਿਯਾ ਪਤਿਬ੍ਰਤਾ ਤੇ ਨ ਜਾਵੈ ਸੰਘਾਰੇ ॥
triyaa patibrataa te na jaavai sanghaare |

ਗਏ ਜੂਝ ਜੋਧਾ ਮਹਾ ਐਠਿਯਾਰੇ ॥
ge joojh jodhaa mahaa aaitthiyaare |

ਰਹੇ ਤੇ ਚਹੂੰ ਓਰ ਐ ਕੈ ਹਕਾਰੇ ॥੨੧॥
rahe te chahoon or aai kai hakaare |21|

ਕਹਾ ਜਾਤ ਦੇਵੇਸ ਜਾਨੇ ਨ ਦੈ ਹੈ ॥
kahaa jaat deves jaane na dai hai |

ਇਸੀ ਛੇਤ੍ਰ ਮੈ ਮਾਰਿ ਕੈ ਤੋਹਿ ਲੈ ਹੈ ॥
eisee chhetr mai maar kai tohi lai hai |

ਮੰਡੇ ਬੀਰ ਬਾਨਾਨ ਬਾਜਾਨ ਲੈ ਕੈ ॥
mandde beer baanaan baajaan lai kai |

ਮਹਾ ਕੋਪ ਕੀ ਚਿਤ ਕੋ ਓਪ ਦੈ ਕੈ ॥੨੨॥
mahaa kop kee chit ko op dai kai |22|

ਤਬੈ ਬਿਸਨ ਜੂ ਮੰਤ੍ਰ ਐਸੇ ਬਿਚਾਰਿਯੋ ॥
tabai bisan joo mantr aaise bichaariyo |

ਸਭੈ ਦਾਨਵਾਨੇਸ ਕੋ ਭੇਸ ਧਾਰਿਯੋ ॥
sabhai daanavaanes ko bhes dhaariyo |

ਜਿਸੀ ਬਾਗ ਮੈ ਨਾਰ ਬ੍ਰਿੰਦਾ ਬਿਰਾਜੈ ॥
jisee baag mai naar brindaa biraajai |

ਲਖੇ ਜਾਹਿ ਕੰਦ੍ਰਪ ਕੋ ਦਰਪੁ ਭਾਜੈ ॥੨੩॥
lakhe jaeh kandrap ko darap bhaajai |23|

ਦੋਹਰਾ ॥
doharaa |

ਜਾਲੰਧਰ ਕੇ ਭੇਸ ਧਰਿ ਤਹਾ ਪਹੂੰਚ੍ਯੋ ਜਾਇ ॥
jaalandhar ke bhes dhar tahaa pahoonchayo jaae |

ਪਤਿ ਕੋ ਰੂਪ ਪਛਾਨਿ ਕੈ ਰੀਝਤ ਭਈ ਸੁ ਭਾਇ ॥੨੪॥
pat ko roop pachhaan kai reejhat bhee su bhaae |24|

ਚੌਪਈ ॥
chauapee |

ਭਾਤਿ ਭਾਤਿ ਤਿਹ ਸਾਥ ਬਿਹਾਰਿਯੋ ॥
bhaat bhaat tih saath bihaariyo |

ਸਭ ਕੰਦ੍ਰਪ ਕੋ ਦਰਪੁ ਨਿਵਾਰਿਯੋ ॥
sabh kandrap ko darap nivaariyo |

ਉਤੈ ਜੁਧ ਜੋ ਭਯੋ ਸੁਨਾਊ ॥
autai judh jo bhayo sunaaoo |

ਤਾ ਤੇ ਤੁਮਰੇ ਹ੍ਰਿਦੈ ਸਿਰਾਊ ॥੨੫॥
taa te tumare hridai siraaoo |25|

ਭੁਜੰਗ ਛੰਦ ॥
bhujang chhand |

ਉਤੈ ਦੈਤ ਬਾਕੈ ਇਤੈ ਦੇਵ ਆਛੇ ॥
autai dait baakai itai dev aachhe |

ਲਏ ਸੂਲ ਸੈਥੀ ਸਭੈ ਕਾਛ ਕਾਛੇ ॥
le sool saithee sabhai kaachh kaachhe |

ਮਹਾ ਨਾਦ ਮਾਰੂ ਤਿਸੀ ਖੇਤ ਬਾਜੇ ॥
mahaa naad maaroo tisee khet baaje |

ਦਿਤ੍ਰਯਾਦਿਤ ਗਾੜੇ ਦੁਹੂੰ ਓਰ ਗਾਜੇ ॥੨੬॥
ditrayaadit gaarre duhoon or gaaje |26|

ਮਹਾ ਕੋਪ ਕੈ ਕੈ ਕਹੂੰ ਬੀਰ ਜੂਝੇ ॥
mahaa kop kai kai kahoon beer joojhe |

ਪਰੇ ਭਾਤਿ ਐਸੀ ਨਹੀ ਜਾਤ ਬੂਝੇ ॥
pare bhaat aaisee nahee jaat boojhe |

ਕਹੂੰ ਰਾਜ ਬਾਜੀ ਜਿਰਹ ਬੀਰ ਭਾਰੀ ॥
kahoon raaj baajee jirah beer bhaaree |

ਕਹੂੰ ਤੇਗ ਔ ਤੀਰ ਕਾਤੀ ਕਟਾਰੀ ॥੨੭॥
kahoon teg aau teer kaatee kattaaree |27|

ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ ॥
kahoon ttop ttootte kahoon raag bhaaree |

ਕਹੂੰ ਜ੍ਵਾਨ ਜੇਬੇ ਸੁ ਕਾਤੀ ਕਟਾਰੀ ॥
kahoon jvaan jebe su kaatee kattaaree |

ਕਹੂੰ ਸੂਲ ਸੈਥੀ ਗਿਰੀ ਭੂਮਿ ਐਸੀ ॥
kahoon sool saithee giree bhoom aaisee |

ਦਿਪੈ ਚਾਰ ਸੋਭਾ ਮਹਾ ਜ੍ਵਾਲ ਜੈਸੀ ॥੨੮॥
dipai chaar sobhaa mahaa jvaal jaisee |28|

ਚੌਪਈ ॥
chauapee |

ਬ੍ਰਿੰਦਾ ਕੋ ਪ੍ਰਥਮੈ ਸਤ ਟਾਰਿਯੋ ॥
brindaa ko prathamai sat ttaariyo |


Flag Counter