Sri Dasam Granth

Página - 475


ਜਦੁਬੀਰ ਅਯੋਧਨ ਮੈ ਬਲ ਕੈ ਅਰਿ ਬੀਰ ਲੀਏ ਸਬ ਹੀ ਬਸਿ ਕੈ ॥੧੭੭੭॥
jadubeer ayodhan mai bal kai ar beer lee sab hee bas kai |1777|

ਬਲਭਦ੍ਰ ਇਤੇ ਬਹੁ ਬੀਰ ਹਨੇ ਬ੍ਰਿਜਨਾਥ ਉਤੈ ਬਹੁ ਸੂਰ ਸੰਘਾਰੇ ॥
balabhadr ite bahu beer hane brijanaath utai bahu soor sanghaare |

ਜੋ ਸਭ ਜੀਤ ਫਿਰੇ ਜਗ ਕਉ ਅਰੁ ਗਾਢ ਪਰੀ ਨ੍ਰਿਪ ਕਾਮ ਸਵਾਰੇ ॥
jo sabh jeet fire jag kau ar gaadt paree nrip kaam savaare |

ਤੇ ਘਨਿ ਸ੍ਯਾਮ ਅਯੋਧਨ ਮੈ ਬਿਨੁ ਪ੍ਰਾਨ ਕੀਏ ਅਰਿ ਭੂ ਪਰ ਡਾਰੇ ॥
te ghan sayaam ayodhan mai bin praan kee ar bhoo par ddaare |

ਇਉ ਉਪਮਾ ਉਪਜੀ ਜੀਯ ਮੈ ਕਦਲੀ ਮਨੋ ਪਉਨ ਪ੍ਰਚੰਡ ਉਖਾਰੇ ॥੧੭੭੮॥
eiau upamaa upajee jeey mai kadalee mano paun prachandd ukhaare |1778|

ਜੋ ਰਨ ਮੰਡਨ ਸ੍ਯਾਮ ਕੇ ਸੰਗਿ ਭਲੇ ਨ੍ਰਿਪ ਧਾਮਨ ਕਉ ਤਜਿ ਧਾਏ ॥
jo ran manddan sayaam ke sang bhale nrip dhaaman kau taj dhaae |

ਏਕ ਰਥੈ ਗਜ ਰਾਜ ਚਢੇ ਇਕ ਬਾਜਨ ਕੇ ਅਸਵਾਰ ਸੁਹਾਏ ॥
ek rathai gaj raaj chadte ik baajan ke asavaar suhaae |

ਤੇ ਘਨਿ ਜਿਉ ਬ੍ਰਿਜ ਰਾਜ ਕੇ ਪਉਰਖ ਪਉਨ ਬਹੈ ਛਿਨ ਮਾਝ ਉਡਾਏ ॥
te ghan jiau brij raaj ke paurakh paun bahai chhin maajh uddaae |

ਕਾਇਰ ਭਾਜਤ ਐਸੇ ਕਹੈ ਅਬ ਪ੍ਰਾਨ ਰਹੈ ਮਨੋ ਲਾਖਨ ਪਾਇ ॥੧੭੭੯॥
kaaeir bhaajat aaise kahai ab praan rahai mano laakhan paae |1779|

ਸ੍ਯਾਮ ਕੇ ਛੂਟਤ ਬਾਨਨ ਚਕ੍ਰ ਸੁ ਚਕ੍ਰਿਤ ਹੁਇ ਰਥ ਚਕ੍ਰ ਭ੍ਰਮਾਵਤ ॥
sayaam ke chhoottat baanan chakr su chakrit hue rath chakr bhramaavat |

ਏਕ ਬਲੀ ਕੁਲ ਲਾਜ ਲੀਏ ਦ੍ਰਿੜ ਹੁਇ ਹਰਿ ਕੇ ਸੰਗਿ ਜੂਝ ਮਚਾਵਤ ॥
ek balee kul laaj lee drirr hue har ke sang joojh machaavat |

ਅਉਰ ਬਡੇ ਨ੍ਰਿਪ ਲੈ ਨ੍ਰਿਪ ਆਇਸ ਆਵਤ ਹੈ ਚਲੇ ਗਾਲ ਬਜਾਵਤ ॥
aaur badde nrip lai nrip aaeis aavat hai chale gaal bajaavat |

ਬੀਰ ਬਡੇ ਜਦੁਬੀਰ ਕਉ ਦੇਖਨ ਚਉਪ ਚੜੇ ਲਰਬੇ ਕਹੁ ਧਾਵਤ ॥੧੭੮੦॥
beer badde jadubeer kau dekhan chaup charre larabe kahu dhaavat |1780|

ਸ੍ਰੀ ਬ੍ਰਿਜਨਾਥ ਤਬੈ ਤਿਨ ਹੀ ਧਨੁ ਤਾਨ ਕੈ ਬਾਨ ਸਮੂਹ ਚਲਾਵਤ ॥
sree brijanaath tabai tin hee dhan taan kai baan samooh chalaavat |

ਆਇ ਲਗੈ ਭਟ ਏਕਨ ਕਉ ਨਟ ਸਾਲ ਭਏ ਮਨ ਮੈ ਦੁਖੁ ਪਾਵਤ ॥
aae lagai bhatt ekan kau natt saal bhe man mai dukh paavat |

ਏਕ ਤੁਰੰਗਨ ਕੀ ਭੁਜ ਬਾਨ ਲਗੈ ਅਤਿ ਰਾਮ ਮਹਾ ਛਬਿ ਪਾਵਤ ॥
ek turangan kee bhuj baan lagai at raam mahaa chhab paavat |

ਸਾਲ ਮੁਨੀਸ੍ਵਰ ਕਾਟੇ ਹੁਤੇ ਬ੍ਰਿਜਰਾਜ ਮਨੋ ਤਿਹ ਪੰਖ ਬਨਾਵਤ ॥੧੭੮੧॥
saal muneesvar kaatte hute brijaraaj mano tih pankh banaavat |1781|

ਚੌਪਈ ॥
chauapee |

ਤਬ ਸਭ ਸਤ੍ਰ ਕੋਪ ਮਨਿ ਭਰੇ ॥
tab sabh satr kop man bhare |

ਘੇਰ ਲਯੋ ਹਰਿ ਨੈਕੁ ਨ ਡਰੇ ॥
gher layo har naik na ddare |

ਬਿਬਿਧਾਯੁਧ ਲੈ ਆਹਵ ਕਰੈ ॥
bibidhaayudh lai aahav karai |

ਮਾਰ ਮਾਰ ਮੁਖ ਤੇ ਉਚਰੈ ॥੧੭੮੨॥
maar maar mukh te ucharai |1782|

ਸਵੈਯਾ ॥
savaiyaa |

ਕ੍ਰੁਧਤ ਸਿੰਘ ਕ੍ਰਿਪਾਨ ਸੰਭਾਰ ਕੈ ਸ੍ਯਾਮ ਕੈ ਸਾਮੁਹੇ ਟੇਰਿ ਉਚਾਰਿਓ ॥
krudhat singh kripaan sanbhaar kai sayaam kai saamuhe tter uchaario |

ਕੇਸ ਗਹੇ ਖੜਗੇਸ ਬਲੀ ਜਬ ਛਾਡਿ ਦਯੋ ਤਬ ਚਕ੍ਰ ਸੰਭਾਰਿਓ ॥
kes gahe kharrages balee jab chhaadd dayo tab chakr sanbhaario |

ਗੋਰਸ ਖਾਤ ਗ੍ਵਾਰਿਨ ਵੈ ਦਿਨ ਭੂਲ ਗਏ ਅਬ ਜੁਧ ਬਿਚਾਰਿਓ ॥
goras khaat gvaarin vai din bhool ge ab judh bichaario |

ਸ੍ਯਾਮ ਭਨੈ ਜਦੁਬੀਰ ਕਉ ਮਾਨਹੁ ਬੈਨਨ ਬਾਨਨ ਕੈ ਸੰਗਿ ਮਾਰਿਓ ॥੧੭੮੩॥
sayaam bhanai jadubeer kau maanahu bainan baanan kai sang maario |1783|

ਇਉ ਸੁਨ ਕੈ ਬਤੀਯਾ ਬ੍ਰਿਜ ਨਾਇਕ ਕੋਪ ਕੀਓ ਕਰਿ ਚਕ੍ਰ ਸੰਭਾਰਿਯੋ ॥
eiau sun kai bateeyaa brij naaeik kop keeo kar chakr sanbhaariyo |

ਨੈਕੁ ਭ੍ਰਮਾਇ ਕੈ ਪਾਨ ਬਿਖੈ ਬਲਿ ਕੈ ਅਰਿ ਗ੍ਰੀਵ ਕੇ ਊਪਰ ਡਾਰਿਯੋ ॥
naik bhramaae kai paan bikhai bal kai ar greev ke aoopar ddaariyo |

ਲਾਗਤ ਸੀਸੁ ਕਟਿਯੋ ਤਿਹ ਕੋ ਗਿਰ ਭੂਮਿ ਪਰਿਯੋ ਜਸੁ ਸਿਆਮ ਉਚਾਰਿਯੋ ॥
laagat sees kattiyo tih ko gir bhoom pariyo jas siaam uchaariyo |

ਤਾਰ ਕੁੰਭਾਰ ਲੈ ਹਾਥ ਬਿਖੈ ਮਨੋ ਚਾਕ ਕੇ ਕੁੰਭ ਤੁਰੰਤ ਉਤਾਰਿਯੋ ॥੧੭੮੪॥
taar kunbhaar lai haath bikhai mano chaak ke kunbh turant utaariyo |1784|

ਜੁਧ ਕੀਓ ਬ੍ਰਿਜਨਾਥ ਕੈ ਸਾਥ ਸੁ ਸਤ੍ਰੁ ਬਿਦਾਰ ਕਹੈ ਜਗ ਜਾ ਕਉ ॥
judh keeo brijanaath kai saath su satru bidaar kahai jag jaa kau |

ਜਾ ਦਸ ਹੂੰ ਦਿਸ ਜੀਤ ਲਈ ਛਿਨ ਮੈ ਬਿਨੁ ਪ੍ਰਾਨ ਕੀਓ ਹਰਿ ਤਾ ਕਉ ॥
jaa das hoon dis jeet lee chhin mai bin praan keeo har taa kau |

ਜੋਤਿ ਮਿਲੀ ਤਿਹ ਕੀ ਪ੍ਰਭੁ ਸਿਉ ਜਿਮ ਦੀਪਕ ਕ੍ਰਾਤਿ ਮਿਲੈ ਰਵਿ ਭਾ ਕਉ ॥
jot milee tih kee prabh siau jim deepak kraat milai rav bhaa kau |

ਸੂਰਜ ਮੰਡਲ ਛੇਦ ਕੈ ਭੇਦ ਕੈ ਪ੍ਰਾਨ ਗਏ ਹਰਿ ਧਾਮ ਦਸਾ ਕਉ ॥੧੭੮੫॥
sooraj manddal chhed kai bhed kai praan ge har dhaam dasaa kau |1785|

ਸਤ੍ਰੁ ਬਿਦਾਰ ਹਨਿਓ ਜਬ ਹੀ ਤਬ ਸ੍ਰੀ ਬ੍ਰਿਜਭੂਖਨ ਕੋਪ ਭਰਿਯੋ ਹੈ ॥
satru bidaar hanio jab hee tab sree brijabhookhan kop bhariyo hai |

ਸ੍ਯਾਮ ਭਨੇ ਤਜਿ ਕੈ ਸਬ ਸੰਕ ਨਿਸੰਕ ਹੁਇ ਬੈਰਨ ਮਾਝ ਪਰਿਯੋ ਹੈ ॥
sayaam bhane taj kai sab sank nisank hue bairan maajh pariyo hai |

ਭੈਰਵ ਭੂਪ ਸਿਉ ਜੁਧ ਕੀਓ ਸੁ ਵਹੈ ਛਿਨ ਮੈ ਬਿਨੁ ਪ੍ਰਾਨ ਕਰਿਯੋ ਹੈ ॥
bhairav bhoop siau judh keeo su vahai chhin mai bin praan kariyo hai |

ਭੂਮਿ ਗਿਰਿਯੋ ਰਥ ਤੇ ਇਹ ਭਾਤਿ ਮਨੋ ਨਭ ਤੇ ਗ੍ਰਹ ਟੂਟਿ ਪਰਿਯੋ ਹੈ ॥੧੭੮੬॥
bhoom giriyo rath te ih bhaat mano nabh te grah ttoott pariyo hai |1786|

ਏਕ ਭਰੇ ਭਟ ਸ੍ਰੌਨਤ ਸੋ ਭਭਕਾਰਤ ਘਾਇ ਫਿਰੈ ਰਨਿ ਡੋਲਤ ॥
ek bhare bhatt srauanat so bhabhakaarat ghaae firai ran ddolat |

ਏਕ ਪਰੇ ਗਿਰ ਕੈ ਧਰਨੀ ਤਿਨ ਕੇ ਤਨ ਜੰਬੁਕ ਗੀਧ ਕਢੋਲਤ ॥
ek pare gir kai dharanee tin ke tan janbuk geedh kadtolat |

ਏਕਨ ਕੇ ਮੁਖਿ ਓਠਨ ਆਂਖਨ ਕਾਗ ਸੁ ਚੋਚਨ ਸਿਉ ਟਕ ਟੋਲਤ ॥
ekan ke mukh otthan aankhan kaag su chochan siau ttak ttolat |

ਏਕਨ ਕੀ ਉਰਿ ਆਂਤਨ ਕੋ ਕਢਿ ਜੋਗਨਿ ਹਾਥਨ ਸਿਉ ਝਕਝੋਲਤ ॥੧੭੮੭॥
ekan kee ur aantan ko kadt jogan haathan siau jhakajholat |1787|

ਮਾਨ ਭਰੇ ਅਸਿ ਪਾਨਿ ਧਰੇ ਚਹੂੰ ਓਰਨ ਤੇ ਬਹੁਰੋ ਅਰਿ ਆਏ ॥
maan bhare as paan dhare chahoon oran te bahuro ar aae |

ਸ੍ਰੀ ਜਦੁਬੀਰ ਕੇ ਬੀਰ ਜਿਤੇ ਕਬਿ ਸ੍ਯਾਮ ਕਹੈ ਇਤ ਤੇ ਤੇਊ ਧਾਏ ॥
sree jadubeer ke beer jite kab sayaam kahai it te teaoo dhaae |

ਬਾਨਨ ਸੈਥਿਨ ਅਉ ਕਰਵਾਰਿ ਹਕਾਰਿ ਹਕਾਰਿ ਪ੍ਰਹਾਰ ਲਗਾਏ ॥
baanan saithin aau karavaar hakaar hakaar prahaar lagaae |

ਆਇ ਖਏ ਇਕ ਜੀਤ ਲਏ ਇਕ ਭਾਜਿ ਗਏ ਇਕ ਮਾਰਿ ਗਿਰਾਏ ॥੧੭੮੮॥
aae khe ik jeet le ik bhaaj ge ik maar giraae |1788|

ਜੇ ਭਟ ਆਹਵ ਮੈ ਕਬਹੂੰ ਅਰਿ ਕੈ ਲਰਿ ਕੈ ਪਗੁ ਏਕ ਨ ਟਾਰੇ ॥
je bhatt aahav mai kabahoon ar kai lar kai pag ek na ttaare |


Flag Counter