Sri Dasam Granth

Página - 913


ਯਾ ਕੇ ਧਨ ਛੋਡੌ ਗ੍ਰਿਹ ਨਾਹੀ ॥੫॥
yaa ke dhan chhoddau grih naahee |5|

ਦੋਹਰਾ ॥
doharaa |

ਪਤਿਯਾ ਲਿਖੀ ਬਨਾਇ ਕੈ ਤਵਨ ਮੀਤ ਕੇ ਨਾਮ ॥
patiyaa likhee banaae kai tavan meet ke naam |

ਏਕ ਅਤਿਥ ਕੋ ਹਾਥ ਦੈ ਪਠੀ ਤ੍ਰਿਯਾ ਕੇ ਧਾਮ ॥੬॥
ek atith ko haath dai patthee triyaa ke dhaam |6|

ਚੌਪਈ ॥
chauapee |

ਜਬ ਪਤਿਯਾ ਤਿਨ ਛੋਰਿ ਬਚਾਈ ॥
jab patiyaa tin chhor bachaaee |

ਮੀਤ ਨਾਮ ਸੁਨਿ ਕੰਠ ਲਗਾਈ ॥
meet naam sun kantth lagaaee |

ਯਹੈ ਯਾਰਿ ਲਿਖਿ ਤਾਹਿ ਪਠਾਯੋ ॥
yahai yaar likh taeh patthaayo |

ਤੁਮ ਬਿਨੁ ਅਧਿਕ ਕਸਟ ਹਮ ਪਾਯੋ ॥੭॥
tum bin adhik kasatt ham paayo |7|

ਪਤਿਯਾ ਮੈ ਲਖਿ ਯਹੈ ਪਠਾਯੋ ॥
patiyaa mai lakh yahai patthaayo |

ਤੁਮ ਬਿਨ ਹਮ ਸਭ ਕਿਛੁ ਬਿਸਰਾਯੋ ॥
tum bin ham sabh kichh bisaraayo |

ਹਮਰੀ ਸੁਧਿ ਆਪਨ ਤੁਮ ਲੀਜਹੁ ॥
hamaree sudh aapan tum leejahu |

ਕਛੁ ਧਨੁ ਕਾਢਿ ਪਠੈ ਮੁਹਿ ਦੀਜਹੁ ॥੮॥
kachh dhan kaadt patthai muhi deejahu |8|

ਦੋਹਰਾ ॥
doharaa |

ਸੁਨਤ ਬਾਤ ਮੂਰਖ ਤ੍ਰਿਯਾ ਚਿਤ ਮੈ ਭਈ ਪ੍ਰਸੰਨ੍ਯ ॥
sunat baat moorakh triyaa chit mai bhee prasanay |

ਮੀਤ ਚਿਤਾਰਿਯੋ ਆਜੁ ਮੁਹਿ ਧਰਨੀ ਤਲ ਹੌਂ ਧੰਨ੍ਯ ॥੯॥
meet chitaariyo aaj muhi dharanee tal hauan dhanay |9|

ਚੌਪਈ ॥
chauapee |

ਭੇਜਿ ਕਾਹੂ ਤ੍ਰਿਯ ਇਹੈ ਸਿਖਾਯੋ ॥
bhej kaahoo triy ihai sikhaayo |

ਲਿਖਿ ਪਤਿਯਾ ਮੈ ਯਹੈ ਪਠਾਯੋ ॥
likh patiyaa mai yahai patthaayo |

ਪ੍ਰਾਤ ਸਮੈ ਪਿਛਵਾਰੇ ਐਹੌ ॥
praat samai pichhavaare aaihau |

ਦੁਹੂੰ ਹਾਥ ਭਏ ਤਾਲ ਬਜੈਹੌ ॥੧੦॥
duhoon haath bhe taal bajaihau |10|

ਜਬ ਤਾਰੀ ਸ੍ਰਵਨਨ ਸੁਨਿ ਪੈਯਹੁ ॥
jab taaree sravanan sun paiyahu |

ਤੁਰਤੁ ਤਹਾ ਆਪਨ ਉਠਿ ਐਯਹੁ ॥
turat tahaa aapan utth aaiyahu |

ਕਾਧ ਉਪਰਿ ਕਰਿ ਥੈਲੀ ਲੈਯਹੁ ॥
kaadh upar kar thailee laiyahu |

ਮੇਰੋ ਕਹਿਯੋ ਮਾਨਿ ਤ੍ਰਿਯ ਲੈਯਹੁ ॥੧੧॥
mero kahiyo maan triy laiyahu |11|

ਪ੍ਰਾਤ ਸਮੈ ਤਾਰੀ ਤਿਨ ਕਰੀ ॥
praat samai taaree tin karee |

ਸੁ ਧੁਨਿ ਕਾਨ ਤ੍ਰਿਯਾ ਕੇ ਪਰੀ ॥
su dhun kaan triyaa ke paree |

ਥੈਲੀ ਕਾਧ ਊਪਰ ਕਰਿ ਡਾਰੀ ॥
thailee kaadh aoopar kar ddaaree |

ਭੇਦ ਨ ਲਖ੍ਯੋ ਦੈਵ ਕੀ ਮਾਰੀ ॥੧੨॥
bhed na lakhayo daiv kee maaree |12|

ਦੋਹਰਾ ॥
doharaa |

ਯੌ ਹੀ ਬਾਰ ਛਿ ਸਾਤ ਕਰਿ ਲਯੋ ਦਰਬੁ ਸਭ ਛੀਨ ॥
yau hee baar chhi saat kar layo darab sabh chheen |

ਭੇਦ ਨ ਮੂਰਖ ਤਿਯ ਲਖ੍ਯੋ ਕਹਾ ਜਤਨ ਇਹ ਕੀਨ ॥੧੩॥
bhed na moorakh tiy lakhayo kahaa jatan ih keen |13|

ਚੌਪਈ ॥
chauapee |

ਯਾਹੀ ਜਤਨ ਸਕਲ ਧਨ ਹਰਿਯੋ ॥
yaahee jatan sakal dhan hariyo |

ਰਾਨੀ ਹੁਤੇ ਰੰਕ ਤਹ ਕਰਿਯੋ ॥
raanee hute rank tah kariyo |

ਹਾਥ ਮਿਤ੍ਰ ਕੇ ਦਰਬੁ ਨ ਆਯੋ ॥
haath mitr ke darab na aayo |

ਨਾਹਕ ਅਪਨੋ ਮੂੰਡ ਮੁੰਡਾਯੋ ॥੧੪॥
naahak apano moondd munddaayo |14|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੩॥੧੪੮੯॥ਅਫਜੂੰ॥
eit sree charitr pakhayaane purakh charitre mantree bhoop sanbaade tiraaseevo charitr samaapatam sat subham sat |83|1489|afajoon|

ਦੋਹਰਾ ॥
doharaa |

ਮਹਾਰਾਸਟ੍ਰ ਕੇ ਦੇਸ ਮੈ ਮਹਾਰਾਸਟ੍ਰ ਪਤਿ ਰਾਵ ॥
mahaaraasattr ke des mai mahaaraasattr pat raav |

ਦਰਬੁ ਬਟਾਵੈ ਗੁਨਿ ਜਨਨ ਕਰਤ ਕਬਿਨ ਕੋ ਭਾਵ ॥੧॥
darab battaavai gun janan karat kabin ko bhaav |1|

ਚੌਪਈ ॥
chauapee |

ਇੰਦ੍ਰ ਮਤੀ ਤਾ ਕੀ ਪਟਰਾਨੀ ॥
eindr matee taa kee pattaraanee |

ਸੁੰਦਰਿ ਸਕਲ ਭਵਨ ਮੈ ਜਾਨੀ ॥
sundar sakal bhavan mai jaanee |

ਅਤਿ ਰਾਜਾ ਤਾ ਕੇ ਬਸਿ ਰਹੈ ॥
at raajaa taa ke bas rahai |

ਜੋ ਵਹੁ ਕਹੈ ਵਹੈ ਨ੍ਰਿਪ ਕਹੈ ॥੨॥
jo vahu kahai vahai nrip kahai |2|

ਦੋਹਰਾ ॥
doharaa |

ਮੋਹਨ ਸਿੰਘ ਸਪੂਤ ਸਭ ਦ੍ਰਾਵੜ ਦੇਸਹਿ ਏਸ ॥
mohan singh sapoot sabh draavarr deseh es |


Flag Counter