Sri Dasam Granth

Página - 954


ਜੈ ਜੈਕਾਰ ਅਪਾਰ ਹੁਅ ਹਰਖੇ ਸੁਨਿ ਸੁਰ ਰਾਇ ॥੪੮॥
jai jaikaar apaar hua harakhe sun sur raae |48|

ਮਛਰੀ ਔ ਬਿਰਹੀਨ ਕੇ ਬਧ ਕੋ ਕਹਾ ਉਪਾਇ ॥
machharee aau biraheen ke badh ko kahaa upaae |

ਜਲ ਪਿਯ ਤੇ ਬਿਛੁਰਾਇ ਯਹਿ ਤਨਿਕ ਬਿਖੈ ਮਰਿ ਜਾਇ ॥੪੯॥
jal piy te bichhuraae yeh tanik bikhai mar jaae |49|

ਪਾਪ ਨਰਕ ਤੇ ਨ ਡਰੀ ਕਰੀ ਸਵਤਿ ਕੀ ਕਾਨਿ ॥
paap narak te na ddaree karee savat kee kaan |

ਅਤਿ ਚਿਤ ਕੋਪ ਬਢਾਇ ਕੈ ਪਿਯ ਲਗਵਾਯੋ ਬਾਨ ॥੫੦॥
at chit kop badtaae kai piy lagavaayo baan |50|

ਚੌਪਈ ॥
chauapee |

ਸਵਤਿ ਸਾਲ ਅਤਿ ਹੀ ਚਿਤ ਧਾਰਿਯੋ ॥
savat saal at hee chit dhaariyo |

ਨਿਜੁ ਪਤਿ ਸੋ ਸਾਯਕ ਸੌ ਮਾਰਿਯੋ ॥
nij pat so saayak sau maariyo |

ਯਾ ਸੁਹਾਗ ਤੇ ਰਾਡੈ ਰਹਿ ਹੌ ॥
yaa suhaag te raaddai reh hau |

ਪ੍ਰਭ ਕੋ ਨਾਮ ਨਿਤਿ ਉਠਿ ਕਹਿ ਹੌ ॥੫੧॥
prabh ko naam nit utth keh hau |51|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੮॥੨੦੨੫॥ਅਫਜੂੰ॥
eit sree charitr pakhayaane triyaa charitre mantree bhoop sanbaade ik sau aatth charitr samaapatam sat subham sat |108|2025|afajoon|

ਚੌਪਈ ॥
chauapee |

ਯਹ ਚਲਿ ਖਬਰ ਜਾਤ ਭੀ ਤਹਾ ॥
yah chal khabar jaat bhee tahaa |

ਬੈਠੀ ਸਭਾ ਧਰਮੁ ਕੀ ਜਹਾ ॥
baitthee sabhaa dharam kee jahaa |

ਸਵਤਿ ਸਾਲ ਤਿਨ ਤ੍ਰਿਯਹਿ ਨਿਹਾਰਿਯੋ ॥
savat saal tin triyeh nihaariyo |

ਨਿਜੁ ਪਤਿ ਬਾਨ ਸਾਥ ਹਨਿ ਡਾਰਿਯੋ ॥੧॥
nij pat baan saath han ddaariyo |1|

ਧਰਮਰਾਇ ਬਾਚ ॥
dharamaraae baach |

ਦੋਹਰਾ ॥
doharaa |

ਜਾ ਦੁਖ ਤੇ ਜਿਨ ਇਸਤ੍ਰਿਯਹਿ ਨਿਜੁ ਪਤਿ ਹਨਿਯੋ ਰਿਸਾਇ ॥
jaa dukh te jin isatriyeh nij pat haniyo risaae |

ਤਾ ਦੁਖ ਤੇ ਤਿਹ ਮਾਰਿਯੈ ਕਰਿਯੈ ਵਹੈ ਉਪਾਇ ॥੨॥
taa dukh te tih maariyai kariyai vahai upaae |2|

ਚੌਪਈ ॥
chauapee |

ਉਰਬਸਿ ਪ੍ਰਾਤ ਹੁਤੀ ਸੁ ਨਗਰ ਮੈ ॥
aurabas praat hutee su nagar mai |

ਨਾਚਤ ਹੁਤੀ ਕਾਲ ਕੇ ਘਰ ਮੈ ॥
naachat hutee kaal ke ghar mai |

ਤਿਹ ਬੀਰੋ ਤਿਹ ਸਭਾ ਉਚਾਯੋ ॥
tih beero tih sabhaa uchaayo |

ਸਕਲ ਪੁਰਖ ਕੋ ਭੇਖ ਬਣਾਯੋ ॥੩॥
sakal purakh ko bhekh banaayo |3|

ਉਰਬਸੀ ਬਾਚ ॥
aurabasee baach |

ਮੁਸਕਿਲ ਹਨਨ ਤਵਨ ਕੋ ਗੁਨਿਯੈ ॥
musakil hanan tavan ko guniyai |

ਜਾ ਕੋ ਅਧਿਕ ਸੀਲ ਜਗੁ ਸੁਨਿਯੈ ॥
jaa ko adhik seel jag suniyai |

ਜਾ ਕੋ ਚਿਤ ਚੰਚਲ ਪਹਿਚਾਨਹੁ ॥
jaa ko chit chanchal pahichaanahu |

ਤਾ ਕੋ ਲਈ ਹਾਥ ਮੈ ਮਾਨਹੁ ॥੪॥
taa ko lee haath mai maanahu |4|

ਯੌ ਕਹਿ ਨਿਕਸਿ ਮੋਲ ਹਯ ਲਯੋ ॥
yau keh nikas mol hay layo |

ਜਾ ਪੈ ਲਾਖ ਟਕਾ ਦਸ ਦਯੋ ॥
jaa pai laakh ttakaa das dayo |

ਚਮਕਿ ਚਲੈ ਜਬ ਤੁਰੇ ਬਿਰਾਜੈ ॥
chamak chalai jab ture biraajai |

ਜਾ ਕੋ ਨਿਰਖਿ ਇੰਦ੍ਰ ਹਯ ਲਾਜੈ ॥੫॥
jaa ko nirakh indr hay laajai |5|

ਆਪ ਅਨੂਪ ਬਸਤ੍ਰ ਤਨ ਧਾਰੈ ॥
aap anoop basatr tan dhaarai |

ਭੂਖਨ ਸਕਲ ਜਰਾਇ ਸੁ ਧਾਰੈ ॥
bhookhan sakal jaraae su dhaarai |

ਲਾਬੇ ਕੇਸ ਕਾਧ ਪਰ ਛੋਰੇ ॥
laabe kes kaadh par chhore |

ਜਨੁਕ ਫੁਲੇਲਹਿ ਜਾਤ ਨਿਚੋਰੇ ॥੬॥
januk fuleleh jaat nichore |6|

ਅੰਜਨ ਆਂਜਿ ਆਖਿਯਨ ਦਯੋ ॥
anjan aanj aakhiyan dayo |

ਜਨੁ ਕਰਿ ਲੂਟਿ ਸਿੰਗਾਰਹਿ ਲਯੋ ॥
jan kar loott singaareh layo |

ਜੁਲਫ ਜੰਜੀਰ ਜਾਲਮੈ ਸੋਹੈ ॥
julaf janjeer jaalamai sohai |

ਸੁਰ ਨਰ ਨਾਗ ਅਸੁਰ ਮਨ ਮੋਹੈ ॥੭॥
sur nar naag asur man mohai |7|

ਰਾਜਤ ਭ੍ਰਿਕੁਟਿ ਧਨੁਕ ਸੀ ਭਾਰੀ ॥
raajat bhrikutt dhanuk see bhaaree |

ਮੋਹਤ ਲੋਕ ਚੌਦਹਨਿ ਪ੍ਯਾਰੀ ॥
mohat lok chauadahan payaaree |

ਜਾ ਕੀ ਨੈਕ ਦ੍ਰਿਸਟਿ ਮੈ ਪਰੈ ॥
jaa kee naik drisatt mai parai |

ਤਾ ਕੀ ਸਕਲ ਬੁਧਿ ਪਰਹਰੇ ॥੮॥
taa kee sakal budh parahare |8|

ਦੋਹਰਾ ॥
doharaa |

ਖਟਮੁਖ ਮੁਖ ਖਟ ਪੰਚ ਸਿਵ ਬਿਧਿ ਕੀਨੇ ਮੁਖ ਚਾਰਿ ॥
khattamukh mukh khatt panch siv bidh keene mukh chaar |


Flag Counter