Sri Dasam Granth

Página - 276


ਭਯੋ ਏਕ ਪੁਤ੍ਰੰ ਤਹਾ ਜਾਨਕੀ ਤੈ ॥
bhayo ek putran tahaa jaanakee tai |

ਮਨੋ ਰਾਮ ਕੀਨੋ ਦੁਤੀ ਰਾਮ ਤੇ ਲੈ ॥
mano raam keeno dutee raam te lai |

ਵਹੈ ਚਾਰ ਚਿਹਨੰ ਵਹੈ ਉਗ੍ਰ ਤੇਜੰ ॥
vahai chaar chihanan vahai ugr tejan |

ਮਨੋ ਅਪ ਅੰਸੰ ਦੁਤੀ ਕਾਢਿ ਭੇਜੰ ॥੭੨੫॥
mano ap ansan dutee kaadt bhejan |725|

ਦੀਯੋ ਏਕ ਪਾਲੰ ਸੁ ਬਾਲੰ ਰਿਖੀਸੰ ॥
deeyo ek paalan su baalan rikheesan |

ਲਸੈ ਚੰਦ੍ਰ ਰੂਪੰ ਕਿਧੋ ਦਯੋਸ ਈਸੰ ॥
lasai chandr roopan kidho dayos eesan |

ਗਯੋ ਏਕ ਦਿਵਸੰ ਰਿਖੀ ਸੰਧਿਯਾਨੰ ॥
gayo ek divasan rikhee sandhiyaanan |

ਲਯੋ ਬਾਲ ਸੰਗੰ ਗਈ ਸੀਅ ਨਾਨੰ ॥੭੨੬॥
layo baal sangan gee seea naanan |726|

ਰਹੀ ਜਾਤ ਸੀਤਾ ਮਹਾ ਮੋਨ ਜਾਗੇ ॥
rahee jaat seetaa mahaa mon jaage |

ਬਿਨਾ ਬਾਲ ਪਾਲੰ ਲਖਯੋ ਸੋਕੁ ਪਾਗੇ ॥
binaa baal paalan lakhayo sok paage |

ਕੁਸਾ ਹਾਥ ਲੈ ਕੈ ਰਚਯੋ ਏਕ ਬਾਲੰ ॥
kusaa haath lai kai rachayo ek baalan |

ਤਿਸੀ ਰੂਪ ਰੰਗੰ ਅਨੂਪੰ ਉਤਾਲੰ ॥੭੨੭॥
tisee roop rangan anoopan utaalan |727|

ਫਿਰੀ ਨਾਇ ਸੀਤਾ ਕਹਾ ਆਨ ਦੇਖਯੋ ॥
firee naae seetaa kahaa aan dekhayo |

ਉਹੀ ਰੂਪ ਬਾਲੰ ਸੁਪਾਲੰ ਬਸੇਖਯੋ ॥
auhee roop baalan supaalan basekhayo |

ਕ੍ਰਿਪਾ ਮੋਨ ਰਾਜੰ ਘਨੀ ਜਾਨ ਕੀਨੋ ॥
kripaa mon raajan ghanee jaan keeno |

ਦੁਤੀ ਪੁਤ੍ਰ ਤਾ ਤੇ ਕ੍ਰਿਪਾ ਜਾਨ ਦੀਨੋ ॥੭੨੮॥
dutee putr taa te kripaa jaan deeno |728|

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਦੁਇ ਪੁਤ੍ਰ ਉਤਪੰਨੇ ਧਯਾਇ ਧਯਾਇ ਸਮਾਪਤੰ ॥੨੧॥
eit sree bachitr naattake raamavataar due putr utapane dhayaae dhayaae samaapatan |21|

ਅਥ ਜਗ੍ਰਯ੍ਰਯਾਰੰਭ ਕਥਨੰ ॥
ath jagrayrayaaranbh kathanan |

ਭੁਜੰਗ ਪ੍ਰਯਾਤ ਛੰਦ ॥
bhujang prayaat chhand |

ਉਤੈ ਬਾਲ ਪਾਲੈ ਇਤੈ ਅਉਧ ਰਾਜੰ ॥
autai baal paalai itai aaudh raajan |

ਬੁਲੇ ਬਿਪ ਜਗਯੰ ਤਜਯੋ ਏਕ ਬਾਜੰ ॥
bule bip jagayan tajayo ek baajan |

ਰਿਪੰ ਨਾਸ ਹੰਤਾ ਦਯੋ ਸੰਗ ਤਾ ਕੈ ॥
ripan naas hantaa dayo sang taa kai |

ਬਡੀ ਫਉਜ ਲੀਨੇ ਚਲਯੋ ਸੰਗ ਵਾ ਕੈ ॥੭੨੯॥
baddee fauj leene chalayo sang vaa kai |729|

ਫਿਰਯੋ ਦੇਸ ਦੇਸੰ ਨਰੇਸਾਣ ਬਾਜੰ ॥
firayo des desan naresaan baajan |

ਕਿਨੀ ਨਾਹਿ ਬਾਧਯੋ ਮਿਲੇ ਆਨ ਰਾਜੰ ॥
kinee naeh baadhayo mile aan raajan |

ਮਹਾ ਉਗ੍ਰ ਧਨਿਯਾ ਬਡੀ ਫਉਜ ਲੈ ਕੈ ॥
mahaa ugr dhaniyaa baddee fauj lai kai |

ਪਰੇ ਆਨ ਪਾਯੰ ਬਡੀ ਭੇਟ ਦੈ ਕੈ ॥੭੩੦॥
pare aan paayan baddee bhett dai kai |730|

ਦਿਸਾ ਚਾਰ ਜੀਤੀ ਫਿਰਯੋ ਫੇਰਿ ਬਾਜੀ ॥
disaa chaar jeetee firayo fer baajee |

ਗਯੋ ਬਾਲਮੀਕੰ ਰਿਖਿਸਥਾਨ ਤਾਜੀ ॥
gayo baalameekan rikhisathaan taajee |

ਜਬੈ ਭਾਲ ਪਤ੍ਰੰ ਲਵੰ ਛੋਰ ਬਾਚਯੋ ॥
jabai bhaal patran lavan chhor baachayo |

ਬਡੋ ਉਗ੍ਰਧੰਨਯਾ ਰਸੰ ਰੁਦ੍ਰ ਰਾਚਯੋ ॥੭੩੧॥
baddo ugradhanayaa rasan rudr raachayo |731|

ਬ੍ਰਿਛੰ ਬਾਜ ਬਾਧਯੋ ਲਖਯੋ ਸਸਤ੍ਰ ਧਾਰੀ ॥
brichhan baaj baadhayo lakhayo sasatr dhaaree |

ਬਡੋ ਨਾਦ ਕੈ ਸਰਬ ਸੈਨਾ ਪੁਕਾਰੀ ॥
baddo naad kai sarab sainaa pukaaree |

ਕਹਾ ਜਾਤ ਰੇ ਬਾਲ ਲੀਨੇ ਤੁਰੰਗੰ ॥
kahaa jaat re baal leene turangan |

ਤਜੋ ਨਾਹਿ ਯਾ ਕੋ ਸਜੋ ਆਨ ਜੰਗੰ ॥੭੩੨॥
tajo naeh yaa ko sajo aan jangan |732|

ਸੁਣਯੋ ਨਾਮ ਜੁਧੰ ਜਬੈ ਸ੍ਰਉਣ ਸੂਰੰ ॥
sunayo naam judhan jabai sraun sooran |

ਮਹਾ ਸਸਤ੍ਰ ਸਉਡੀ ਮਹਾ ਲੋਹ ਪੂਰੰ ॥
mahaa sasatr sauddee mahaa loh pooran |

ਹਠੇ ਬੀਰ ਹਾਠੈ ਸਭੈ ਸਸਤ੍ਰ ਲੈ ਕੈ ॥
hatthe beer haatthai sabhai sasatr lai kai |

ਪਰਯੋ ਮਧਿ ਸੈਣੰ ਬਡੋ ਨਾਦਿ ਕੈ ਕੈ ॥੭੩੩॥
parayo madh sainan baddo naad kai kai |733|

ਭਲੀ ਭਾਤ ਮਾਰੈ ਪਚਾਰੇ ਸੁ ਸੂਰੰ ॥
bhalee bhaat maarai pachaare su sooran |

ਗਿਰੇ ਜੁਧ ਜੋਧਾ ਰਹੀ ਧੂਰ ਪੂਰੰ ॥
gire judh jodhaa rahee dhoor pooran |

ਉਠੀ ਸਸਤ੍ਰ ਝਾਰੰ ਅਪਾਰੰਤ ਵੀਰੰ ॥
autthee sasatr jhaaran apaarant veeran |

ਭ੍ਰਮੇ ਰੁੰਡ ਮੁੰਡ ਤਨੰ ਤਛ ਤੀਰੰ ॥੭੩੪॥
bhrame rundd mundd tanan tachh teeran |734|

ਗਿਰੇ ਲੁਥ ਪਥੰ ਸੁ ਜੁਥਤ ਬਾਜੀ ॥
gire luth pathan su juthat baajee |

ਭ੍ਰਮੈ ਛੂਛ ਹਾਥੀ ਬਿਨਾ ਸੁਆਰ ਤਾਜੀ ॥
bhramai chhoochh haathee binaa suaar taajee |

ਗਿਰੇ ਸਸਤ੍ਰ ਹੀਣੰ ਬਿਅਸਤ੍ਰੰਤ ਸੂਰੰ ॥
gire sasatr heenan biasatrant sooran |

ਹਸੇ ਭੂਤ ਪ੍ਰੇਤੰ ਭ੍ਰਮੀ ਗੈਣ ਹੂਰੰ ॥੭੩੫॥
hase bhoot pretan bhramee gain hooran |735|

ਘਣੰ ਘੋਰ ਨੀਸਾਣ ਬਜੇ ਅਪਾਰੰ ॥
ghanan ghor neesaan baje apaaran |


Flag Counter