Sri Dasam Granth

Página - 369


ਨਾਹਕ ਹੀ ਤੂ ਰਿਸੀ ਮਨ ਮੈ ਨਹੀ ਆਨ ਤ੍ਰੀਯਾ ਮਨ ਬਾਤ ਹਮਾਰੈ ॥
naahak hee too risee man mai nahee aan treeyaa man baat hamaarai |

ਤਾ ਤੇ ਅਸੋਕ ਕੇ ਸਾਥ ਸੁਨੋ ਬਲਿ ਤੀਰ ਨਦੀ ਸਭ ਸੋਕਹਿ ਡਾਰੈ ॥
taa te asok ke saath suno bal teer nadee sabh sokeh ddaarai |

ਯਾ ਤੇ ਨ ਅਉਰ ਭਲੀ ਕਛੁ ਹੈ ਮਿਲਿ ਕੈ ਹਮ ਮੈਨ ਕੋ ਮਾਨ ਨਿਵਾਰੈ ॥੭੩੬॥
yaa te na aaur bhalee kachh hai mil kai ham main ko maan nivaarai |736|

ਕਾਨ੍ਰਹ ਰਸਾਤਰ ਹ੍ਵੈ ਅਤਿ ਹੀ ਬ੍ਰਿਖਭਾਨ ਸੁਤਾ ਢਿਗ ਬਾਤ ਉਚਾਰੀ ॥
kaanrah rasaatar hvai at hee brikhabhaan sutaa dtig baat uchaaree |

ਤਾਹਿ ਮਨੀ ਹਰਿ ਬਾਤ ਸੋਊ ਤਿਨ ਮਾਨ ਕੀ ਬਾਤ ਬਿਦਾ ਕਰਿ ਡਾਰੀ ॥
taeh manee har baat soaoo tin maan kee baat bidaa kar ddaaree |

ਹਾਥਹਿ ਸੋ ਬਹੀਆ ਗਹਿ ਸ੍ਯਾਮ ਸੁ ਐਸੇ ਕਹਿਯੋ ਅਬ ਖੇਲਹਿ ਯਾਰੀ ॥
haatheh so baheea geh sayaam su aaise kahiyo ab kheleh yaaree |

ਕਾਨ੍ਰਹ ਕਹਿਯੋ ਤਬ ਰਾਧਕਾ ਸੋ ਹਮਰੇ ਸੰਗ ਕੇਲ ਕਰੋ ਮੋਰੀ ਪਿਆਰੀ ॥੭੩੭॥
kaanrah kahiyo tab raadhakaa so hamare sang kel karo moree piaaree |737|

ਰਾਧੇ ਬਾਚ ਕਾਨ੍ਰਹ ਸੋ ॥
raadhe baach kaanrah so |

ਸਵੈਯਾ ॥
savaiyaa |

ਯੌ ਸੁਨਿ ਕੈ ਬ੍ਰਿਖਭਾਨ ਸੁਤਾ ਨੰਦ ਲਾਲ ਲਲਾ ਕਹੁ ਉਤਰ ਦੀਨੋ ॥
yau sun kai brikhabhaan sutaa nand laal lalaa kahu utar deeno |

ਤਾਹੀ ਸੋ ਬਾਤ ਕਰੋ ਹਰਿ ਜੂ ਜਿਹ ਕੇ ਸੰਗ ਨੇਹੁ ਘਨੋ ਤੁਮ ਕੀਨੋ ॥
taahee so baat karo har joo jih ke sang nehu ghano tum keeno |

ਕਾਹੇ ਕਉ ਮੋਰੀ ਗਹੀ ਬਹੀਆ ਸੁ ਦੁਖਾਵਤ ਕਾਹੇ ਕਉ ਹੋ ਮੁਹਿ ਜੀ ਨੋ ॥
kaahe kau moree gahee baheea su dukhaavat kaahe kau ho muhi jee no |

ਯੌ ਕਹਿ ਬਾਤ ਭਰੀ ਅਖੀਆ ਕਰਿ ਕੈ ਦੁਖ ਸਾਸ ਉਸਾਸ ਸੁ ਲੀਨੋ ॥੭੩੮॥
yau keh baat bharee akheea kar kai dukh saas usaas su leeno |738|

ਕੇਲ ਕਰੋ ਉਠਿ ਗ੍ਵਾਰਨਿ ਸੋ ਜਿਨਿ ਸੰਗ ਰਚਿਯੋ ਮਨ ਹੈ ਸੁ ਤੁਮਾਰੋ ॥
kel karo utth gvaaran so jin sang rachiyo man hai su tumaaro |

ਸ੍ਵਾਸਨ ਲੈ ਅਖੀਆ ਭਰ ਕੈ ਬ੍ਰਿਖਭਾਨ ਸੁਤਾ ਇਹ ਭਾਤਿ ਉਚਾਰੋ ॥
svaasan lai akheea bhar kai brikhabhaan sutaa ih bhaat uchaaro |

ਸੰਗ ਚਲੋ ਨਹਿ ਹਉ ਤੁਮਰੇ ਕਰਿ ਆਯੁਧ ਲੈ ਕਹਿਓ ਕਿਉ ਨਹੀ ਮਾਰੋ ॥
sang chalo neh hau tumare kar aayudh lai kahio kiau nahee maaro |

ਸਾਚ ਕਹੋ ਤੁਮ ਸੋ ਬਤੀਯਾ ਤਜਿ ਕੈ ਹਮ ਕੋ ਜਦੁਬੀਰ ਪਧਾਰੋ ॥੭੩੯॥
saach kaho tum so bateeyaa taj kai ham ko jadubeer padhaaro |739|

ਕਾਨ੍ਰਹ ਜੂ ਬਾਚ ਰਾਧੇ ਸੋ ॥
kaanrah joo baach raadhe so |

ਸਵੈਯਾ ॥
savaiyaa |

ਸੰਗ ਚਲੋ ਹਮਰੇ ਉਠ ਕੈ ਸਖੀ ਮਾਨ ਕਛੁ ਮਨ ਮੈ ਨਹੀ ਆਨੋ ॥
sang chalo hamare utth kai sakhee maan kachh man mai nahee aano |

ਆਇ ਹੋ ਹਉ ਤਜਿ ਸੰਕਿ ਨਿਸੰਕ ਕਛੂ ਤਿਹ ਤੇ ਰਸ ਰੀਤਿ ਪਛਾਨੋ ॥
aae ho hau taj sank nisank kachhoo tih te ras reet pachhaano |

ਮਿਤ੍ਰ ਕੇ ਬੇਚੇ ਕਿਧੌ ਬਿਕੀਯੈ ਇਹ ਸ੍ਰਉਨ ਸੁਨੋ ਸਖੀ ਪ੍ਰੀਤਿ ਕਹਾਨੋ ॥
mitr ke beche kidhau bikeeyai ih sraun suno sakhee preet kahaano |

ਤਾ ਤੇ ਹਉ ਤੇਰੀ ਕਰੋ ਬਿਨਤੀ ਕਹਿਬੋ ਮੁਹਿ ਮਾਨਿ ਸਖੀ ਅਬ ਮਾਨੋ ॥੭੪੦॥
taa te hau teree karo binatee kahibo muhi maan sakhee ab maano |740|

ਰਾਧੇ ਬਾਚ ॥
raadhe baach |

ਸਵੈਯਾ ॥
savaiyaa |

ਯੌ ਸੁਨਿ ਕੈ ਹਰਿ ਕੀ ਬਤੀਯਾ ਹਰਿ ਕੋ ਤਿਨ ਯਾ ਬਿਧਿ ਉਤਰ ਦੀਨੋ ॥
yau sun kai har kee bateeyaa har ko tin yaa bidh utar deeno |

ਪ੍ਰੀਤਿ ਰਹੀ ਹਮ ਸੋ ਤੁਮਰੀ ਕਹਾ ਯੌ ਕਹਿ ਕੈ ਦ੍ਰਿਗਿ ਬਾਰਿ ਭਰੀਨੋ ॥
preet rahee ham so tumaree kahaa yau keh kai drig baar bhareeno |

ਪ੍ਰੀਤਿ ਕਰੀ ਸੰਗ ਚੰਦ੍ਰਭਗਾ ਅਤਿ ਕੋਪ ਬਢਿਯੋ ਤਿਹ ਤੇ ਮੁਹਿ ਜੀ ਨੋ ॥
preet karee sang chandrabhagaa at kop badtiyo tih te muhi jee no |

ਯੌ ਕਹਿ ਕੈ ਭਰਿ ਸ੍ਵਾਸ ਲਯੌ ਕਬਿ ਸ੍ਯਾਮ ਕਹੈ ਅਤਿ ਹੀ ਕਪਟੀਨੋ ॥੭੪੧॥
yau keh kai bhar svaas layau kab sayaam kahai at hee kapatteeno |741|

ਕ੍ਰੋਧ ਭਰੀ ਫਿਰਿ ਬੋਲਿ ਉਠੀ ਬ੍ਰਿਖਭਾਨੁ ਸੁਤਾ ਮੁਖ ਸੁੰਦਰ ਸਿਉ ॥
krodh bharee fir bol utthee brikhabhaan sutaa mukh sundar siau |

ਤੁਮ ਸੋ ਹਮ ਸੋ ਰਸ ਕਉਨ ਰਹਿਯੋ ਕਬਿ ਸ੍ਯਾਮ ਕਹੈ ਬਿਧਿ ਕੋ ਪਹਿ ਜਿਉ ॥
tum so ham so ras kaun rahiyo kab sayaam kahai bidh ko peh jiau |

ਹਰਿ ਯੌ ਕਹੀ ਮੋ ਹਿਤ ਹੈ ਤੁਹਿ ਸੋ ਉਨਿ ਕੋਪਿ ਕਹਿਯੋ ਹਮ ਸੋ ਕਹੁ ਕਿਉ ॥
har yau kahee mo hit hai tuhi so un kop kahiyo ham so kahu kiau |

ਤੁਮਰੇ ਸੰਗਿ ਕੇਲ ਕਰੇ ਬਨ ਮੈ ਸੁਨੀਯੈ ਬਤੀਯਾ ਹਮਰੀ ਬਲਿ ਇਉ ॥੭੪੨॥
tumare sang kel kare ban mai suneeyai bateeyaa hamaree bal iau |742|

ਕਾਨ੍ਰਹ ਜੂ ਬਾਚ ਰਾਧੇ ਸੋ ॥
kaanrah joo baach raadhe so |

ਸਵੈਯਾ ॥
savaiyaa |

ਮੋਹਿਯੋ ਹਉ ਤੇਰੋ ਸਖੀ ਚਲਿਬੋ ਪਿਖਿ ਮੋਹਿਯੋ ਸੁ ਹਉ ਦ੍ਰਿਗ ਪੇਖਤ ਤੇਰੇ ॥
mohiyo hau tero sakhee chalibo pikh mohiyo su hau drig pekhat tere |

ਮੋਹਿ ਰਹਿਯੋ ਅਲਕੈ ਤੁਮਰੀ ਪਿਖਿ ਜਾਤ ਗਯੋ ਤਜਿ ਯਾ ਨਹੀ ਡੇਰੇ ॥
mohi rahiyo alakai tumaree pikh jaat gayo taj yaa nahee ddere |

ਮੋਹਿ ਰਹਿਯੋ ਤੁਹਿ ਅੰਗ ਨਿਹਾਰਤ ਪ੍ਰੀਤਿ ਬਢੀ ਤਿਹ ਤੇ ਮਨ ਮੇਰੇ ॥
mohi rahiyo tuhi ang nihaarat preet badtee tih te man mere |

ਮੋਹਿ ਰਹਿਯੋ ਮੁਖ ਤੇਰੋ ਨਿਹਾਰਤ ਜਿਉ ਗਨ ਚੰਦ ਚਕੋਰਨ ਹੇਰੇ ॥੭੪੩॥
mohi rahiyo mukh tero nihaarat jiau gan chand chakoran here |743|

ਤਾ ਤੇ ਨ ਮਾਨ ਕਰੋ ਸਜਨੀ ਮੁਹਿ ਸੰਗ ਚਲੋ ਉਠ ਕੈ ਅਬ ਹੀ ॥
taa te na maan karo sajanee muhi sang chalo utth kai ab hee |

ਹਮਰੀ ਤੁਮ ਸੋ ਸਖੀ ਪ੍ਰੀਤਿ ਘਨੀ ਕੁਪਿ ਬਾਤ ਕਹੋ ਤਜਿ ਕੈ ਸਬ ਹੀ ॥
hamaree tum so sakhee preet ghanee kup baat kaho taj kai sab hee |

ਤਿਹ ਤੇ ਇਹ ਛੁਦ੍ਰਨ ਬਾਤ ਕੀ ਰੀਤਿ ਕਹਿਯੋ ਨ ਅਰੀ ਤੁਮ ਕੋ ਫਬਹੀ ॥
tih te ih chhudran baat kee reet kahiyo na aree tum ko fabahee |

ਤਿਹ ਤੇ ਸੁਨ ਮੋ ਬਿਨਤੀ ਚਲੀਯੈ ਇਹ ਕਾਜ ਕੀਏ ਨ ਕਛੂ ਲਭ ਹੀ ॥੭੪੪॥
tih te sun mo binatee chaleeyai ih kaaj kee na kachhoo labh hee |744|

ਅਤਿ ਹੀ ਜਬ ਕਾਨ੍ਰਹ ਕਰੀ ਬਿਨਤੀ ਤਬ ਹੀ ਮਨ ਰੰਚ ਤ੍ਰੀਯਾ ਸੋਊ ਮਾਨੀ ॥
at hee jab kaanrah karee binatee tab hee man ranch treeyaa soaoo maanee |

ਦੂਰ ਕਰੀ ਮਨ ਕੀ ਗਨਤੀ ਜਬ ਹੀ ਹਰਿ ਕੀ ਤਿਨ ਪ੍ਰੀਤਿ ਪਛਾਨੀ ॥
door karee man kee ganatee jab hee har kee tin preet pachhaanee |

ਤਉ ਇਮ ਉਤਰ ਦੇਤ ਭਈ ਜੋਊ ਸੁੰਦਰਤਾ ਮਹਿ ਤ੍ਰੀਯਨ ਰਾਨੀ ॥
tau im utar det bhee joaoo sundarataa meh treeyan raanee |

ਤ੍ਯਾਗ ਦਈ ਦੁਚਿਤਈ ਮਨ ਕੀ ਹਰਿ ਸੋ ਰਸ ਬਾਤਨ ਸੋ ਨਿਜ ਕਾਨੀ ॥੭੪੫॥
tayaag dee duchitee man kee har so ras baatan so nij kaanee |745|

ਮੋਹਿ ਕਹੋ ਚਲੀਯੈ ਹਮਰੇ ਸੰਗ ਜਾਨਤ ਹੋ ਰਸ ਸਾਥ ਛਰੋਗੇ ॥
mohi kaho chaleeyai hamare sang jaanat ho ras saath chharoge |


Flag Counter