Sri Dasam Granth

Página - 919


ਜੋ ਉਨ ਕਹਿਯੋ ਸੁ ਕ੍ਰਿਆ ਕਮਾਈ ॥੭॥
jo un kahiyo su kriaa kamaaee |7|

ਦੋਹਰਾ ॥
doharaa |

ਸਤੂਅਨ ਕਰੀ ਬਨਾਇ ਕੈ ਦੰਤਨ ਚਾਬੇ ਕੋਇ ॥
satooan karee banaae kai dantan chaabe koe |

ਤਾ ਕੌ ਗੈਵਰ ਮਤ ਕੋ ਕਬਹੂੰ ਤ੍ਰਾਸ ਨ ਹੋਇ ॥੮॥
taa kau gaivar mat ko kabahoon traas na hoe |8|

ਫੂਲਿ ਗਯੋ ਜੜ ਬਾਤ ਸੁਨਿ ਭੇਦ ਨ ਸਕਿਯੋ ਪਾਇ ॥
fool gayo jarr baat sun bhed na sakiyo paae |

ਸਤੂਅਨ ਕਰੀ ਤੁਰਾਇ ਕੈ ਮੁਹਿ ਤ੍ਰਿਯ ਲਯੋ ਬਚਾਇ ॥੯॥
satooan karee turaae kai muhi triy layo bachaae |9|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਵਾਸੀਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੯॥੧੫੬੨॥ਅਫਜੂੰ॥
eit sree charitr pakhayaane triyaa charitre mantree bhoop sanbaade navaaseemo charitr samaapatam sat subham sat |89|1562|afajoon|

ਦੋਹਰਾ ॥
doharaa |

ਸਹਰ ਇਟਾਵਾ ਮੈ ਹੁਤੋ ਨਾਨਾ ਨਾਮ ਸੁਨਾਰ ॥
sahar ittaavaa mai huto naanaa naam sunaar |

ਤਾ ਕੀ ਅਤਿ ਹੀ ਦੇਹ ਮੈ ਦੀਨੋ ਰੂਪ ਮੁਰਾਰ ॥੧॥
taa kee at hee deh mai deeno roop muraar |1|

ਚੌਪਈ ॥
chauapee |

ਜੋ ਤ੍ਰਿਯ ਤਾ ਕੋ ਨੈਨ ਨਿਹਾਰੈ ॥
jo triy taa ko nain nihaarai |

ਆਪੁਨ ਕੋ ਕਰਿ ਧੰਨ੍ਯ ਬਿਚਾਰੈ ॥
aapun ko kar dhanay bichaarai |

ਯਾ ਕੈ ਰੂਪ ਤੁਲਿ ਕੋਊ ਨਾਹੀ ॥
yaa kai roop tul koaoo naahee |

ਯੌ ਕਹਿ ਕੈ ਅਬਲਾ ਬਲਿ ਜਾਹੀ ॥੨॥
yau keh kai abalaa bal jaahee |2|

ਦੋਹਰਾ ॥
doharaa |

ਦੀਪ ਕਲਾ ਨਾਮਾ ਹੁਤੀ ਦੁਹਿਤਾ ਰਾਜ ਕੁਮਾਰਿ ॥
deep kalaa naamaa hutee duhitaa raaj kumaar |

ਅਮਿਤ ਦਰਬੁ ਤਾ ਕੇ ਰਹੈ ਦਾਸੀ ਰਹੈ ਹਜਾਰ ॥੩॥
amit darab taa ke rahai daasee rahai hajaar |3|

ਪਠੈ ਏਕ ਤਿਨ ਸਹਚਰੀ ਲਯੋ ਸੁਨਾਰ ਬੁਲਾਇ ॥
patthai ek tin sahacharee layo sunaar bulaae |

ਰੈਨਿ ਦਿਨਾ ਤਾ ਸੋ ਰਮੈ ਅਧਿਕ ਚਿਤ ਸੁਖੁ ਪਾਇ ॥੪॥
rain dinaa taa so ramai adhik chit sukh paae |4|

ਚੌਪਈ ॥
chauapee |

ਰਾਤ ਦਿਵਸ ਤਿਹ ਧਾਮ ਬੁਲਾਵੈ ॥
raat divas tih dhaam bulaavai |

ਕਾਮ ਕੇਲ ਤਿਹ ਸੰਗ ਕਮਾਵੈ ॥
kaam kel tih sang kamaavai |

ਪ੍ਰੀਤਿ ਮਾਨਿ ਤਿਹ ਸਾਥ ਬਿਹਾਰੈ ॥
preet maan tih saath bihaarai |

ਵਾ ਕੇ ਲਿਯੇ ਪ੍ਰਾਨ ਦੈ ਡਾਰੈ ॥੫॥
vaa ke liye praan dai ddaarai |5|

ਏਕ ਦਿਵਸ ਤਿਹ ਧਾਮ ਬੁਲਾਯੋ ॥
ek divas tih dhaam bulaayo |

ਤਬ ਲੋ ਪਿਤੁ ਤਾ ਕੇ ਗ੍ਰਿਹ ਆਯੋ ॥
tab lo pit taa ke grih aayo |

ਕਛੂ ਨ ਚਲਿਯੋ ਜਤਨ ਇਹ ਕੀਨੋ ॥
kachhoo na chaliyo jatan ih keeno |

ਅੰਜਨ ਆਂਜਿ ਬਿਦਾ ਕਰਿ ਦੀਨੋ ॥੬॥
anjan aanj bidaa kar deeno |6|

ਦੋਹਰਾ ॥
doharaa |

ਅਧਿਕ ਮੂੜ ਤਾ ਕੋ ਪਿਤਾ ਸਕਿਯੋ ਭੇਦ ਨਹਿ ਚੀਨ ॥
adhik moorr taa ko pitaa sakiyo bhed neh cheen |

ਆਖਨ ਅੰਜਨ ਆਂਜਿ ਤ੍ਰਿਯ ਮੀਤ ਬਿਦਾ ਕਰਿ ਦੀਨ ॥੭॥
aakhan anjan aanj triy meet bidaa kar deen |7|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਬਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੦॥੧੫੬੯॥ਅਫਜੂੰ॥
eit sree charitr pakhayaane triyaa charitre mantree bhoop sanbaade nabave charitr samaapatam sat subham sat |90|1569|afajoon|

ਦੋਹਰਾ ॥
doharaa |

ਗਬਿੰਦ ਚੰਦ ਨਰੇਸ ਕੇ ਮਾਧਵਨਲ ਨਿਜੁ ਮੀਤ ॥
gabind chand nares ke maadhavanal nij meet |

ਪੜੇ ਬ੍ਯਾਕਰਨ ਸਾਸਤ੍ਰ ਖਟ ਕੋਕ ਸਾਰ ਸੰਗੀਤ ॥੧॥
parre bayaakaran saasatr khatt kok saar sangeet |1|

ਚੌਪਈ ॥
chauapee |

ਮਧੁਰ ਮਧੁਰ ਧੁਨਿ ਬੇਨੁ ਬਜਾਵੈ ॥
madhur madhur dhun ben bajaavai |

ਜੋ ਕੋਊ ਤ੍ਰਿਯ ਸ੍ਰਵਨਨ ਸੁਨਿ ਪਾਵੈ ॥
jo koaoo triy sravanan sun paavai |

ਚਿਤ ਮੈ ਅਧਿਕ ਮਤ ਹ੍ਵੈ ਝੂਲੈ ॥
chit mai adhik mat hvai jhoolai |

ਗ੍ਰਿਹ ਕੀ ਸਕਲ ਤਾਹਿ ਸੁਧਿ ਭੂਲੇ ॥੨॥
grih kee sakal taeh sudh bhoole |2|

ਪੁਰ ਬਾਸੀ ਨ੍ਰਿਪ ਪੈ ਚਲਿ ਆਏ ॥
pur baasee nrip pai chal aae |

ਆਇ ਰਾਇ ਤਨ ਬਚਨ ਸੁਨਾਏ ॥
aae raae tan bachan sunaae |

ਕੈ ਮਾਧਵਨਲ ਕੌ ਅਬ ਮਰਿਯੈ ॥
kai maadhavanal kau ab mariyai |

ਨਾ ਤੋ ਯਾ ਕਹ ਦੇਸ ਨਿਕਰਿਯੈ ॥੩॥
naa to yaa kah des nikariyai |3|

ਦੋਹਰਾ ॥
doharaa |

ਇਹ ਹਮਾਰੀ ਇਸਤ੍ਰੀਨ ਕੇ ਲੇਤ ਚਿਤ ਬਿਰਮਾਇ ॥
eih hamaaree isatreen ke let chit biramaae |

ਜੌ ਹਮ ਸਭ ਕੌ ਕਾਢਿਯੈ ਤੌ ਇਹ ਰਖਿਯੈ ਰਾਹਿ ॥੪॥
jau ham sabh kau kaadtiyai tau ih rakhiyai raeh |4|


Flag Counter