Sri Dasam Granth

Página - 879


ਕਾਢਿ ਕ੍ਰਿਪਾਨ ਪਹੂੰਚਿਯੋ ਤਬੈ ਤੁਰਤ ਹੀ ਜਾਰ ॥
kaadt kripaan pahoonchiyo tabai turat hee jaar |

ਭਰਿ ਮੂੰਠੀ ਕਰ ਰੇਤ ਕੀ ਗਯੋ ਆਖਿ ਮੈ ਡਾਰਿ ॥੭॥
bhar moontthee kar ret kee gayo aakh mai ddaar |7|

ਅੰਧ ਭਯੋ ਬੈਠੋ ਰਹਿਯੋ ਗਯੋ ਜਾਰ ਤਬ ਭਾਜ ॥
andh bhayo baittho rahiyo gayo jaar tab bhaaj |

ਏਕ ਚਛੁ ਕੀ ਬਾਤ ਸੁਨਿ ਰੀਝਿ ਰਹੇ ਮਹਾਰਾਜ ॥੮॥
ek chachh kee baat sun reejh rahe mahaaraaj |8|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੪॥੧੦੧੨॥ਅਫਜੂੰ॥
eit sree charitr pakhayaane triyaa charitre mantree bhoop sanbaade chauapano charitr samaapatam sat subham sat |54|1012|afajoon|

ਚੌਪਈ ॥
chauapee |

ਉਤਰ ਦੇਸ ਰਾਵ ਇਕ ਭਾਰੋ ॥
autar des raav ik bhaaro |

ਸੂਰਜ ਬੰਸ ਮਾਝ ਉਜਿਯਾਰੋ ॥
sooraj bans maajh ujiyaaro |

ਰੂਪ ਮਤੀ ਤਾ ਕੀ ਬਰ ਨਾਰੀ ॥
roop matee taa kee bar naaree |

ਜਨੁਕ ਚੀਰਿ ਚੰਦ੍ਰਮਾ ਨਿਕਾਰੀ ॥੧॥
januk cheer chandramaa nikaaree |1|

ਵਹ ਤ੍ਰਿਯ ਏਕ ਨੀਚ ਸੋ ਰਹੈ ॥
vah triy ek neech so rahai |

ਅਧਿਕ ਨਿੰਦ ਤਾ ਕੀ ਜਗ ਕਹੈ ॥
adhik nind taa kee jag kahai |

ਇਹ ਬਿਰਤਾਤ ਨ੍ਰਿਪਤਿ ਜਬ ਸੁਨ੍ਯੋ ॥
eih birataat nripat jab sunayo |

ਅਧਿਕ ਕੋਪ ਕਰਿ ਮਸਤਕ ਧੁਨ੍ਰਯੋ ॥੨॥
adhik kop kar masatak dhunrayo |2|

ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ ॥
triy kee laag nripat hoon karee |

ਬਾਤੈ ਕਰਤ ਦ੍ਰਿਸਟਿ ਮਹਿ ਪਰੀ ॥
baatai karat drisatt meh paree |

ਤਾ ਦਿਨ ਤੇ ਤਾ ਸੌ ਹਿਤ ਤ੍ਯਾਗਿਯੋ ॥
taa din te taa sau hit tayaagiyo |

ਅਵਰ ਤ੍ਰਿਯਨ ਕੇ ਰਸ ਅਨੁਰਾਗਿਯੋ ॥੩॥
avar triyan ke ras anuraagiyo |3|

ਅਵਰ ਤ੍ਰਿਯਨ ਸੌ ਪ੍ਰੀਤਿ ਲਗਾਈ ॥
avar triyan sau preet lagaaee |

ਤਾ ਤ੍ਰਿਯ ਸੌ ਦਿਯ ਨੇਹ ਭੁਲਾਈ ॥
taa triy sau diy neh bhulaaee |

ਤਾ ਕੇ ਧਾਮ ਨਿਤ੍ਯ ਚਲਿ ਆਵੈ ॥
taa ke dhaam nitay chal aavai |

ਪ੍ਰੀਤਿ ਠਾਨਿ ਨਹਿ ਕੇਲ ਕਮਾਵੈ ॥੪॥
preet tthaan neh kel kamaavai |4|

ਦੋਹਰਾ ॥
doharaa |

ਚਾਰਿ ਪਹਰ ਰਜਨੀ ਤ੍ਰਿਯਹਿ ਰਮਤ ਹੁਤੋ ਸੁਖ ਪਾਇ ॥
chaar pahar rajanee triyeh ramat huto sukh paae |

ਰੋਸ ਭਯੋ ਜਬ ਤੇ ਹ੍ਰਿਦੈ ਘਰੀ ਨ ਭੋਗਾ ਜਾਇ ॥੫॥
ros bhayo jab te hridai gharee na bhogaa jaae |5|

ਚੌਪਈ ॥
chauapee |

ਜਬ ਰਾਜਾ ਪੂਜਾ ਕਹ ਜਾਵੈ ॥
jab raajaa poojaa kah jaavai |

ਤਬ ਵਹੁ ਸਮੌ ਜਾਰ ਤ੍ਰਿਯ ਪਾਵੈ ॥
tab vahu samau jaar triy paavai |

ਮਿਲਿ ਬਾਤੈ ਦੋਊ ਯੌ ਕਰਹੀ ॥
mil baatai doaoo yau karahee |

ਨ੍ਰਿਪ ਕੀ ਕਾਨਿ ਕਛੂ ਨਹਿ ਧਰਹੀ ॥੬॥
nrip kee kaan kachhoo neh dharahee |6|

ਸਾਮੁਹਿ ਤਾਹਿ ਹੁਤੋ ਦਰਵਾਜੋ ॥
saamuhi taeh huto daravaajo |

ਲਾਗਿ ਰਹਾ ਭੀਤਨ ਸੌ ਰਾਜੋ ॥
laag rahaa bheetan sau raajo |

ਜਬ ਇਹ ਭਾਤਿ ਜਾਰ ਸੁਨਿ ਪਾਯੋ ॥
jab ih bhaat jaar sun paayo |

ਭਾਜਿ ਗਯੋ ਨ ਸਕ੍ਯੋ ਠਹਰਾਯੋ ॥੭॥
bhaaj gayo na sakayo tthaharaayo |7|

ਦੋਹਰਾ ॥
doharaa |

ਨਿਰਖਿ ਕੋਪ ਦ੍ਰਿਗ ਰਾਇ ਕੇ ਨੀਚ ਤੁਰਤੁ ਗਯੋ ਭਾਜ ॥
nirakh kop drig raae ke neech turat gayo bhaaj |

ਭਾਤਿ ਅਨੇਕ ਮਨਾਇਯੋ ਤਊ ਨ ਫਿਰਾ ਨਿਲਾਜ ॥੮॥
bhaat anek manaaeiyo taoo na firaa nilaaj |8|

ਚੌਪਈ ॥
chauapee |

ਤਿਹ ਹਿਤ ਨਾਰਿ ਜਤਨ ਬਹੁ ਕੀਨੇ ॥
tih hit naar jatan bahu keene |

ਬਹੁਤੁ ਰੁਪਏ ਖਰਚਿ ਕਹ ਦੀਨੇ ॥
bahut rupe kharach kah deene |

ਕੋਟਿ ਕਰੇ ਏਕੋ ਨਹਿ ਭਯੋ ॥
kott kare eko neh bhayo |

ਤਿਹ ਪਤਿ ਡਾਰਿ ਹ੍ਰਿਦੈ ਤੇ ਦਯੋ ॥੯॥
tih pat ddaar hridai te dayo |9|

ਜਬ ਵਹੁ ਬਾਤ ਨ੍ਰਿਪਤਿ ਚਿਤ ਆਵੈ ॥
jab vahu baat nripat chit aavai |

ਸੰਕਿ ਰਹੈ ਨਹਿ ਭੋਗ ਕਮਾਵੈ ॥
sank rahai neh bhog kamaavai |

ਯਹ ਸਭ ਭੇਦ ਇਕ ਨਾਰੀ ਜਾਨੈ ॥
yah sabh bhed ik naaree jaanai |

ਲਜਤ ਨਾਥ ਸੌ ਕਛੁ ਨ ਬਖਾਨੈ ॥੧੦॥
lajat naath sau kachh na bakhaanai |10|

ਦੋਹਰਾ ॥
doharaa |

ਤਬ ਰਾਜੇ ਐਸੇ ਕਹਾ ਯਾ ਤ੍ਰਿਯ ਕਛੂ ਨ ਦੇਉਾਂ ॥
tab raaje aaise kahaa yaa triy kachhoo na deauaan |


Flag Counter