Sri Dasam Granth

Página - 945


ਜੀਤਿ ਜੁਧ ਦ੍ਵੈ ਬਰ ਲਏ ਕੈ ਕੈ ਅਤਿ ਸੁਭ ਕਾਇ ॥੩੪॥
jeet judh dvai bar le kai kai at subh kaae |34|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਦੋਇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੨॥੧੮੯੯॥ਅਫਜੂੰ॥
eit sree charitr pakhayaane triyaa charitre mantree bhoop sanbaade ik sau doe charitr samaapatam sat subham sat |102|1899|afajoon|

ਚੌਪਈ ॥
chauapee |

ਅਸਟ ਨਦੀ ਜਿਹ ਠਾ ਮਿਲਿ ਗਈ ॥
asatt nadee jih tthaa mil gee |

ਬਹਤੀ ਅਧਿਕ ਜੋਰ ਸੋ ਭਈ ॥
bahatee adhik jor so bhee |

ਠਟਾ ਸਹਿਰ ਬਸਿਯੋ ਤਹ ਭਾਰੋ ॥
tthattaa sahir basiyo tah bhaaro |

ਜਨ ਬਿਧਿ ਦੂਸਰ ਸ੍ਵਰਗ ਸੁ ਧਾਰੋ ॥੧॥
jan bidh doosar svarag su dhaaro |1|

ਦੋਹਰਾ ॥
doharaa |

ਤਹਾ ਧਾਮ ਪਤਿਸਾਹ ਕੇ ਜਲਨ ਨਾਮਾ ਪੂਤ ॥
tahaa dhaam patisaah ke jalan naamaa poot |

ਸੂਰਤਿ ਸੀਰਤਿ ਮੈ ਅਧਿਕ ਬਿਧਿ ਨੈ ਸਜਿਯੋ ਸਪੂਤ ॥੨॥
soorat seerat mai adhik bidh nai sajiyo sapoot |2|

ਜੋ ਅਬਲਾ ਤਾ ਕੌ ਲਖੈ ਰੀਝ ਰਹੈ ਮਨ ਮਾਹਿ ॥
jo abalaa taa kau lakhai reejh rahai man maeh |

ਗਿਰੇ ਮੂਰਛਨਾ ਹ੍ਵੈ ਧਰਨਿ ਤਨਿਕ ਰਹੈ ਸੁਧਿ ਨਾਹਿ ॥੩॥
gire moorachhanaa hvai dharan tanik rahai sudh naeh |3|

ਸਾਹ ਜਲਾਲ ਸਿਕਾਰ ਕੌ ਇਕ ਦਿਨ ਨਿਕਸਿਯੋ ਆਇ ॥
saah jalaal sikaar kau ik din nikasiyo aae |

ਮ੍ਰਿਗਿਯਨ ਕੌ ਮਾਰਤ ਭਯੋ ਤਰਲ ਤੁਰੰਗ ਧਵਾਇ ॥੪॥
mrigiyan kau maarat bhayo taral turang dhavaae |4|

ਚੌਪਈ ॥
chauapee |

ਏਕ ਮਿਰਗ ਆਗੇ ਤਿਹ ਆਯੌ ॥
ek mirag aage tih aayau |

ਤਿਹ ਪਾਛੇ ਤਿਨ ਤੁਰੈ ਧਵਾਯੋ ॥
tih paachhe tin turai dhavaayo |

ਛੋਰਿ ਸੈਨ ਐਸੇ ਵਹ ਧਾਯੋ ॥
chhor sain aaise vah dhaayo |

ਸਹਿਰ ਬੂਬਨਾ ਕੇ ਮਹਿ ਆਯੋ ॥੫॥
sahir boobanaa ke meh aayo |5|

ਅਧਿਕ ਤ੍ਰਿਖਾ ਜਬ ਤਾਹਿ ਸੰਤਾਯੋ ॥
adhik trikhaa jab taeh santaayo |

ਬਾਗ ਬੂਬਨਾ ਕੇ ਮਹਿ ਆਯੋ ॥
baag boobanaa ke meh aayo |

ਪਾਨੀ ਉਤਰਿ ਅਸ੍ਵ ਤੇ ਪੀਯੋ ॥
paanee utar asv te peeyo |

ਤਾ ਕੋ ਤਬ ਨਿੰਦ੍ਰਹਿ ਗਹਿ ਲੀਯੋ ॥੬॥
taa ko tab nindreh geh leeyo |6|

ਤਬ ਤਹ ਸੋਇ ਰਹਿਯੋ ਸੁਖ ਪਾਈ ॥
tab tah soe rahiyo sukh paaee |

ਭਈ ਸਾਝ ਅਬਲਾ ਤਹ ਆਈ ॥
bhee saajh abalaa tah aaee |

ਅਮਿਤ ਰੂਪ ਜਬ ਤਾਹਿ ਨਿਹਾਰਿਯੋ ॥
amit roop jab taeh nihaariyo |

ਹਰਿ ਅਰਿ ਸਰ ਤਾ ਕੇ ਤਨ ਮਾਰਿਯੋ ॥੭॥
har ar sar taa ke tan maariyo |7|

ਤਾ ਕੌ ਰੂਪ ਹੇਰਿ ਬਸ ਭਈ ॥
taa kau roop her bas bhee |

ਬਿਨੁ ਦਾਮਨ ਚੇਰੀ ਹ੍ਵੈ ਗਈ ॥
bin daaman cheree hvai gee |

ਤਾ ਕੀ ਲਗਨ ਚਿਤ ਮੈ ਲਾਗੀ ॥
taa kee lagan chit mai laagee |

ਨੀਦ ਭੂਖ ਸਿਗਰੀ ਤਿਹ ਭਾਗੀ ॥੮॥
need bhookh sigaree tih bhaagee |8|

ਦੋਹਰਾ ॥
doharaa |

ਜਾ ਕੇ ਲਾਗਤ ਚਿਤ ਮੈ ਲਗਨ ਪਿਯਾ ਕੀ ਆਨ ॥
jaa ke laagat chit mai lagan piyaa kee aan |

ਲਾਜ ਭੂਖਿ ਭਾਗਤ ਸਭੈ ਬਿਸਰਤ ਸਕਲ ਸਿਯਾਨ ॥੯॥
laaj bhookh bhaagat sabhai bisarat sakal siyaan |9|

ਜਾ ਦਿਨ ਪਿਯ ਪ੍ਯਾਰੇ ਮਿਲੈ ਸੁਖ ਉਪਜਤ ਮਨ ਮਾਹਿ ॥
jaa din piy payaare milai sukh upajat man maeh |

ਤਾ ਦਿਨ ਸੋ ਸੁਖ ਜਗਤ ਮੈ ਹਰ ਪੁਰ ਹੂੰ ਮੈ ਨਾਹਿ ॥੧੦॥
taa din so sukh jagat mai har pur hoon mai naeh |10|

ਜਾ ਕੇ ਤਨ ਬਿਰਹਾ ਬਸੈ ਲਗਤ ਤਿਸੀ ਕੋ ਪੀਰ ॥
jaa ke tan birahaa basai lagat tisee ko peer |

ਜੈਸੇ ਚੀਰ ਹਿਰੌਲ ਕੋ ਪਰਤ ਗੋਲ ਪਰ ਭੀਰ ॥੧੧॥
jaise cheer hiraual ko parat gol par bheer |11|

ਬੂਬਨਾ ਬਾਚ ॥
boobanaa baach |

ਕੌਨ ਦੇਸ ਏਸ੍ਵਰਜ ਤੂ ਕੌਨ ਦੇਸ ਕੋ ਰਾਵ ॥
kauan des esvaraj too kauan des ko raav |

ਕ੍ਯੋਨ ਆਯੋ ਇਹ ਠੌਰ ਤੂ ਮੋ ਕਹ ਭੇਦ ਬਤਾਵ ॥੧੨॥
kayon aayo ih tthauar too mo kah bhed bataav |12|

ਜਲੂ ਬਾਚ ॥
jaloo baach |

ਚੌਪਈ ॥
chauapee |

ਠਟਾ ਦੇਸ ਏਸ੍ਵਰ ਮਹਿ ਜਾਯੋ ॥
tthattaa des esvar meh jaayo |

ਖਿਲਤ ਅਖੇਟਕ ਇਹ ਠਾ ਆਯੋ ॥
khilat akhettak ih tthaa aayo |

ਪਿਯਤ ਪਾਨਿ ਹਾਰਿਯੋ ਸ੍ਵੈ ਗਯੋ ॥
piyat paan haariyo svai gayo |

ਅਬ ਤੁਮਰੋ ਦਰਸਨ ਮੁਹਿ ਭਯੋ ॥੧੩॥
ab tumaro darasan muhi bhayo |13|

ਦੋਹਰਾ ॥
doharaa |

ਹੇਰਿ ਰੂਪ ਤਾ ਕੌ ਤਰੁਨਿ ਬਸਿ ਹ੍ਵੈ ਗਈ ਪ੍ਰਬੀਨ ॥
her roop taa kau tarun bas hvai gee prabeen |


Flag Counter