Sri Dasam Granth

Página - 1194


ਤਾ ਕਹ ਕਛੂ ਗ੍ਯਾਨ ਨਹਿ ਆਵੈ ॥
taa kah kachhoo gayaan neh aavai |

ਮੂਰਖ ਅਪਨਾ ਮੂੰਡ ਮੁੰਡਾਵੈ ॥੨੯॥
moorakh apanaa moondd munddaavai |29|

ਤਿਹ ਤੁਮ ਕਹੁ ਮੰਤ੍ਰ ਸਿਧਿ ਹ੍ਵੈ ਹੈ ॥
tih tum kahu mantr sidh hvai hai |

ਮਹਾਦੇਵ ਤੋ ਕੌ ਬਰੁ ਦੈ ਹੈ ॥
mahaadev to kau bar dai hai |

ਜਬ ਤਾ ਤੇ ਨਹਿ ਹੋਤ ਮੰਤ੍ਰ ਸਿਧਿ ॥
jab taa te neh hot mantr sidh |

ਤਬ ਤੁਮ ਬਚਨ ਕਹਤ ਹੌ ਇਹ ਬਿਧਿ ॥੩੦॥
tab tum bachan kahat hau ih bidh |30|

ਕਛੂ ਕੁਕ੍ਰਿਯਾ ਤੁਮ ਤੇ ਭਯੋ ॥
kachhoo kukriyaa tum te bhayo |

ਤਾ ਤੇ ਦਰਸ ਨ ਸਿਵ ਜੂ ਦਯੋ ॥
taa te daras na siv joo dayo |

ਅਬ ਤੈ ਪੁੰਨ੍ਯ ਦਾਨ ਦਿਜ ਕਰ ਰੇ ॥
ab tai punay daan dij kar re |

ਪੁਨਿ ਸਿਵ ਕੇ ਮੰਤ੍ਰਹਿ ਅਨੁਸਰੁ ਰੇ ॥੩੧॥
pun siv ke mantreh anusar re |31|

ਉਲਟੋ ਡੰਡ ਤਿਸੀ ਤੇ ਲੇਹੀ ॥
aulatto ddandd tisee te lehee |

ਪੁਨਿ ਤਿਹ ਮੰਤ੍ਰ ਰੁਦ੍ਰ ਕੋ ਦੇਹੀ ॥
pun tih mantr rudr ko dehee |

ਭਾਤਿ ਭਾਤਿ ਤਾ ਕੌ ਭਟਕਾਵੈ ॥
bhaat bhaat taa kau bhattakaavai |

ਅੰਤ ਬਾਰ ਇਮਿ ਭਾਖ ਸੁਨਾਵੈ ॥੩੨॥
ant baar im bhaakh sunaavai |32|

ਤੋ ਤੇ ਕਛੁ ਅਛਰ ਰਹਿ ਗਯੋ ॥
to te kachh achhar reh gayo |

ਤੈ ਕਛੁ ਭੰਗ ਕ੍ਰਿਯਾ ਤੇ ਭਯੋ ॥
tai kachh bhang kriyaa te bhayo |

ਤਾ ਤੇ ਤੁਹਿ ਬਰੁ ਰੁਦ੍ਰ ਨ ਦੀਨਾ ॥
taa te tuhi bar rudr na deenaa |

ਪੁੰਨ੍ਯ ਦਾਨ ਚਹਿਯਤ ਪੁਨਿ ਕੀਨਾ ॥੩੩॥
punay daan chahiyat pun keenaa |33|

ਇਹ ਬਿਧਿ ਮੰਤ੍ਰ ਸਿਖਾਵਤ ਤਾ ਕੋ ॥
eih bidh mantr sikhaavat taa ko |

ਲੂਟਾ ਚਾਹਤ ਬਿਪ੍ਰ ਘਰ ਜਾ ਕੋ ॥
loottaa chaahat bipr ghar jaa ko |

ਜਬ ਵਹੁ ਦਰਬ ਰਹਤ ਹ੍ਵੈ ਜਾਈ ॥
jab vahu darab rahat hvai jaaee |

ਔਰ ਧਾਮ ਤਬ ਚਲਤ ਤਕਾਈ ॥੩੪॥
aauar dhaam tab chalat takaaee |34|

ਦੋਹਰਾ ॥
doharaa |

ਮੰਤ੍ਰ ਜੰਤ੍ਰ ਅਰੁ ਤੰਤ੍ਰ ਸਿਧਿ ਜੌ ਇਨਿ ਮਹਿ ਕਛੁ ਹੋਇ ॥
mantr jantr ar tantr sidh jau in meh kachh hoe |

ਹਜਰਤਿ ਹ੍ਵੈ ਆਪਹਿ ਰਹਹਿ ਮਾਗਤ ਫਿਰਤ ਨ ਕੋਇ ॥੩੫॥
hajarat hvai aapeh raheh maagat firat na koe |35|

ਦਿਜ ਬਾਜ ॥
dij baaj |

ਚੌਪਈ ॥
chauapee |

ਸੁਨਿ ਏ ਬਚਨ ਮਿਸਰ ਰਿਸਿ ਭਰਾ ॥
sun e bachan misar ris bharaa |

ਧਿਕ ਧਿਕ ਤਾ ਕਹਿ ਬਚਨ ਉਚਰਾ ॥
dhik dhik taa keh bachan ucharaa |

ਤਾਂੈ ਹਮਰੀ ਬਾਤ ਕਹ ਜਾਨੈ ॥
taanai hamaree baat kah jaanai |

ਭਾਗ ਖਾਇ ਕੈ ਬੈਨ ਪ੍ਰਮਾਨੈ ॥੩੬॥
bhaag khaae kai bain pramaanai |36|

ਕੁਅਰਿ ਬਾਚ ॥
kuar baach |

ਸੁਨੋ ਮਿਸਰ ਤੁਮ ਬਾਤ ਨ ਜਾਨਤ ॥
suno misar tum baat na jaanat |

ਅਹੰਕਾਰ ਕੈ ਬਚਨ ਪ੍ਰਮਾਨਤ ॥
ahankaar kai bachan pramaanat |

ਭਾਗ ਪੀਏ ਬੁਧਿ ਜਾਤ ਨ ਹਰੀ ॥
bhaag pee budh jaat na haree |

ਬਿਨੁ ਪੀਏ ਤਵ ਬੁਧਿ ਕਹ ਪਰੀ ॥੩੭॥
bin pee tav budh kah paree |37|

ਤੁਮ ਆਪਨ ਸ੍ਯਾਨੇ ਕਹਲਾਵਤ ॥
tum aapan sayaane kahalaavat |

ਕਬ ਹੀ ਭੂਲਿ ਨ ਭਾਗ ਚੜਾਵਤ ॥
kab hee bhool na bhaag charraavat |

ਜਬ ਪੁਨ ਜਾਹੁ ਕਾਜ ਭਿਛਾ ਕੇ ॥
jab pun jaahu kaaj bhichhaa ke |

ਕਰਹੋ ਖ੍ਵਾਰ ਰਹਤ ਗ੍ਰਿਹ ਜਾ ਕੇ ॥੩੮॥
karaho khvaar rahat grih jaa ke |38|

ਜਿਹ ਧਨ ਕੋ ਤੁਮ ਤ੍ਯਾਗ ਦਿਖਾਵਤ ॥
jih dhan ko tum tayaag dikhaavat |

ਦਰ ਦਰ ਤਿਹ ਮਾਗਨ ਕਸ ਜਾਵਤ ॥
dar dar tih maagan kas jaavat |

ਮਹਾ ਮੂੜ ਰਾਜਨ ਕੇ ਪਾਸਨ ॥
mahaa moorr raajan ke paasan |

ਲੇਤ ਫਿਰਤ ਹੋ ਮਿਸ੍ਰ ਜੂ ਕਨ ਕਨ ॥੩੯॥
let firat ho misr joo kan kan |39|

ਤੁਮ ਜਗ ਮਹਿ ਤ੍ਯਾਗੀ ਕਹਲਾਵਤ ॥
tum jag meh tayaagee kahalaavat |

ਸਭ ਲੋਕਨ ਕਹ ਤ੍ਯਾਗ ਦ੍ਰਿੜਾਵਤ ॥
sabh lokan kah tayaag drirraavat |

ਜਾ ਕਹ ਮਨ ਬਚ ਕ੍ਰਮ ਤਜਿ ਦੀਜੈ ॥
jaa kah man bach kram taj deejai |

ਤਾ ਕਹ ਹਾਥ ਉਠਾਇ ਕਸ ਲੀਜੈ ॥੪੦॥
taa kah haath utthaae kas leejai |40|

ਕਾਹੂ ਧਨ ਤ੍ਯਾਗ ਦ੍ਰਿੜਾਵਹਿ ॥
kaahoo dhan tayaag drirraaveh |

ਕਾਹੂ ਕੋ ਕੋਊ ਗ੍ਰਹਿ ਲਾਵਹਿ ॥
kaahoo ko koaoo greh laaveh |

ਮਨ ਮਹਿ ਦਰਬ ਠਗਨ ਕੀ ਆਸਾ ॥
man meh darab tthagan kee aasaa |

ਦ੍ਵਾਰ ਦ੍ਵਾਰ ਡੋਲਤ ਇਹ ਪ੍ਯਾਸਾ ॥੪੧॥
dvaar dvaar ddolat ih payaasaa |41|

ਅੜਿਲ ॥
arril |

ਬੇਦ ਬ੍ਯਾਕਰਨ ਸਾਸਤ੍ਰ ਸਿੰਮ੍ਰਿਤ ਇਮ ਉਚਰੈ ॥
bed bayaakaran saasatr sinmrit im ucharai |

ਜਿਨਿ ਕਿਸਹੂ ਤੇ ਏਕ ਟਕਾ ਮੋ ਕੌ ਝਰੈ ॥
jin kisahoo te ek ttakaa mo kau jharai |

ਜੇ ਤਿਨ ਕੋ ਕਛੁ ਦੇਤ ਉਸਤਤਿ ਤਾ ਕੀ ਕਰੈ ॥
je tin ko kachh det usatat taa kee karai |

ਹੋ ਜੋ ਧਨ ਦੇਤ ਨ ਤਿਨੈ ਨਿੰਦ ਤਾ ਕੀ ਰਰੈ ॥੪੨॥
ho jo dhan det na tinai nind taa kee rarai |42|

ਦੋਹਰਾ ॥
doharaa |

ਨਿੰਦਿਆ ਅਰੁ ਉਸਤਤਿ ਦੋਊ ਜੀਵਤ ਹੀ ਜਗ ਮਾਹਿ ॥
nindiaa ar usatat doaoo jeevat hee jag maeh |

ਜਬ ਮਾਟੀ ਮਾਟੀ ਮਿਲੀ ਨਿੰਦੁਸਤਤਿ ਕਛੁ ਨਾਹਿ ॥੪੩॥
jab maattee maattee milee nindusatat kachh naeh |43|

ਅੜਿਲ ॥
arril |

ਦੇਨਹਾਰ ਦਾਇਕਹਿ ਮੁਕਤਿ ਨਹਿ ਕਰਿ ਦਿਯੋ ॥
denahaar daaeikeh mukat neh kar diyo |

ਅਨਦਾਇਕ ਤਿਹ ਪੁਤ੍ਰ ਨ ਪਿਤ ਕੋ ਬਧ ਕਿਯੋ ॥
anadaaeik tih putr na pit ko badh kiyo |

ਜਾ ਤੇ ਧਨ ਕਰ ਪਰੈ ਸੁ ਜਸ ਤਾ ਕੋ ਕਰੈ ॥
jaa te dhan kar parai su jas taa ko karai |

ਹੋ ਜਾ ਤੇ ਕਛੁ ਨ ਲਹੈ ਨਿੰਦ ਤਿਹ ਉਚਰੈ ॥੪੪॥
ho jaa te kachh na lahai nind tih ucharai |44|

ਚੌਪਈ ॥
chauapee |

ਦੁਹੂੰਅਨ ਸਮ ਜੋਊ ਕਰਿ ਜਾਨੈ ॥
duhoonan sam joaoo kar jaanai |

ਨਿੰਦ੍ਯਾ ਉਸਤਤਿ ਸਮ ਕਰਿ ਮਾਨੈ ॥
nindayaa usatat sam kar maanai |

ਹਮ ਤਾਹੀ ਕਹ ਬ੍ਰਹਮ ਪਛਾਨਹਿ ॥
ham taahee kah braham pachhaaneh |

ਵਾਹੀ ਕਹਿ ਦਿਜ ਕੈ ਅਨੁਮਾਨਹਿ ॥੪੫॥
vaahee keh dij kai anumaaneh |45|

ਅੜਿਲ ॥
arril |

ਏ ਦਿਜ ਜਾ ਤੇ ਜਤਨ ਪਾਇ ਧਨ ਲੇਵਹੀ ॥
e dij jaa te jatan paae dhan levahee |


Flag Counter