Sri Dasam Granth

Página - 900


ਮੋਰੇ ਧਾਮ ਪੂਤ ਬਿਧਿ ਦਯੋ ॥
more dhaam poot bidh dayo |

ਧਾਮ ਜਵਾਈ ਨਾਮੁ ਜਤਾਯੋ ॥
dhaam javaaee naam jataayo |

ਆਦਰੁ ਕੈ ਭੋਜਨਹਿ ਖਵਾਯੋ ॥੪॥
aadar kai bhojaneh khavaayo |4|

ਚੌਪਈ ॥
chauapee |

ਐਸੀ ਭਾਤਿ ਬਰਿਸ ਜਬ ਬੀਤੀ ॥
aaisee bhaat baris jab beetee |

ਵਹ ਤ੍ਰਿਯ ਦੁਖ ਤੇ ਭਈ ਨਿਚੀਤੀ ॥
vah triy dukh te bhee nicheetee |

ਵਹ ਤਿਹ ਘਰ ਕੋ ਕਾਮੁ ਚਲਾਵੈ ॥
vah tih ghar ko kaam chalaavai |

ਬਿਧਵਾ ਬਧੂ ਖੇਦ ਨਹਿ ਪਾਵੈ ॥੫॥
bidhavaa badhoo khed neh paavai |5|

ਦੋਹਰਾ ॥
doharaa |

ਕੇਤਿਕ ਦਿਨ ਤਹ ਚਲਿ ਗਯੋ ਤਾ ਕੀ ਸੁਤਾ ਚੁਰਾਇ ॥
ketik din tah chal gayo taa kee sutaa churaae |

ਤ੍ਰਿਯ ਰੋਵਤ ਕੁਟਵਾਰ ਕੇ ਤਟ ਚਟ ਕੂਕੀ ਜਾਇ ॥੬॥
triy rovat kuttavaar ke tatt chatt kookee jaae |6|

ਚੌਪਈ ॥
chauapee |

ਧਾਮ ਜਵਾਈ ਦੁਹਿਤਾ ਹਰੀ ॥
dhaam javaaee duhitaa haree |

ਦੇਖਹ ਦੈਵ ਕਹਾ ਇਹ ਕਰੀ ॥
dekhah daiv kahaa ih karee |

ਸੂਰ ਉਦੋਤ ਗਯੋ ਨਹਿ ਆਯੋ ॥
soor udot gayo neh aayo |

ਮੈ ਤਿਨ ਕੋ ਕਛੁ ਸੋਧ ਨ ਪਾਯੋ ॥੭॥
mai tin ko kachh sodh na paayo |7|

ਕਾਜੀ ਕੋਟਵਾਰ ਜਬ ਸੁਨ੍ਯੋ ॥
kaajee kottavaar jab sunayo |

ਦੁਹੂੰ ਬਿਹਸਿ ਕੈ ਮਾਥੋ ਧੁਨ੍ਰਯੋ ॥
duhoon bihas kai maatho dhunrayo |

ਜਾ ਕੋ ਸੁਤਾ ਦਾਨੁ ਤੈ ਦਯੋ ॥
jaa ko sutaa daan tai dayo |

ਕਹਾ ਭਯੋ ਜੌ ਗ੍ਰਿਹ ਲੈ ਗਯੋ ॥੮॥
kahaa bhayo jau grih lai gayo |8|

ਸਭਹਿਨ ਤਹਿ ਝੂਠੀ ਕਰਿ ਮਾਨ੍ਯੋ ॥
sabhahin teh jhootthee kar maanayo |

ਭੇਦ ਅਭੇਦ ਕਛੁ ਹ੍ਰਿਦੈ ਨ ਜਾਨ੍ਯੋ ॥
bhed abhed kachh hridai na jaanayo |

ਲੂਟਿ ਦਰਬੁ ਤਾ ਕੋ ਸਭ ਲਯੋ ॥
loott darab taa ko sabh layo |

ਤਬ ਹੀ ਦੇਸ ਨਿਕਾਰੋ ਦਯੋ ॥੯॥
tab hee des nikaaro dayo |9|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੬॥੧੩੧੦॥ਅਫਜੂੰ॥
eit sree charitr pakhayaane purakh charitre mantree bhoop sanbaade chhihataro charitr samaapatam sat subham sat |76|1310|afajoon|

ਦੋਹਰਾ ॥
doharaa |

ਚੰਦ੍ਰਪੁਰੀ ਭੀਤਰ ਹੁਤੋ ਚੰਦ੍ਰ ਸੈਨ ਇਕ ਰਾਵ ॥
chandrapuree bheetar huto chandr sain ik raav |

ਬਲ ਗੁਨ ਬੀਰਜ ਮੈ ਜਨੁਕ ਤ੍ਰਿਦਸੇਸ੍ਵਰ ਕੇ ਭਾਵ ॥੧॥
bal gun beeraj mai januk tridasesvar ke bhaav |1|

ਭਾਗਵਤੀ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ ॥
bhaagavatee taa kee triyaa jaa ko roop apaar |

ਰਤਿ ਰਤਿਨਾਥ ਪਛਾਨਿ ਤਿਹ ਝੁਕਿ ਝੁਕਿ ਕਰਹਿ ਜੁਹਾਰ ॥੨॥
rat ratinaath pachhaan tih jhuk jhuk kareh juhaar |2|

ਏਕ ਪੁਰਖ ਸੁੰਦਰ ਹੁਤੋ ਰਾਨੀ ਲਯੋ ਬੁਲਾਇ ॥
ek purakh sundar huto raanee layo bulaae |

ਭੋਗ ਅਧਿਕ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ ॥੩॥
bhog adhik taa so kiyo hridai harakh upajaae |3|

ਚੌਪਈ ॥
chauapee |

ਕੇਲ ਕਰਤ ਰਾਜਾ ਜੂ ਆਯੋ ॥
kel karat raajaa joo aayo |

ਰਾਨੀ ਹ੍ਰਿਦੈ ਅਧਿਕ ਦੁਖੁ ਪਾਯੋ ॥
raanee hridai adhik dukh paayo |

ਯਾ ਕੋ ਦਯਾ ਕਹੌ ਕਾ ਕਰਿਹੌ ॥
yaa ko dayaa kahau kaa karihau |

ਯਾ ਕੇ ਹਨੇ ਬਹੁਰਿ ਹੌ ਮਰਿਹੌ ॥੪॥
yaa ke hane bahur hau marihau |4|

ਜਾਰ ਬਾਚ ॥
jaar baach |

ਤਬੈ ਜਾਰ ਯੌ ਕਥਾ ਉਚਾਰੀ ॥
tabai jaar yau kathaa uchaaree |

ਰਾਨੀ ਕਰਹੁ ਨ ਚਿੰਤ ਹਮਾਰੀ ॥
raanee karahu na chint hamaaree |

ਯਹ ਤਰਬੂਜ ਕਾਟਿ ਮੁਹਿ ਦੀਜੈ ॥
yah tarabooj kaatt muhi deejai |

ਯਾ ਕੀ ਗਰੀ ਭਛ ਕਰ ਲੀਜੈ ॥੫॥
yaa kee garee bhachh kar leejai |5|

ਤਬ ਰਾਨੀ ਸੋਊ ਕਾਜ ਕਮਾਯੋ ॥
tab raanee soaoo kaaj kamaayo |

ਕਾਟਿ ਤਾਹਿ ਤਰਬੂਜ ਖੁਲਾਯੋ ॥
kaatt taeh tarabooj khulaayo |

ਲੈ ਖੋਪਰ ਤਿਨ ਸਿਰ ਪੈ ਧਰਿਯੋ ॥
lai khopar tin sir pai dhariyo |

ਸ੍ਵਾਸ ਲੇਤ ਕਹ ਛੇਕੌ ਕਰਿਯੋ ॥੬॥
svaas let kah chhekau kariyo |6|

ਦੋਹਰਾ ॥
doharaa |

ਧਰਿ ਖੋਪਰ ਸਿਰ ਪਰ ਨਦੀ ਤਰਿਯੋ ਨ੍ਰਿਪਤਿ ਡਰ ਸੋਇ ॥
dhar khopar sir par nadee tariyo nripat ddar soe |


Flag Counter