Sri Dasam Granth

Página - 348


ਜਿਹ ਕੋ ਪਿਖ ਕੈ ਮਨਿ ਮੋਹਿ ਰਹੈ ਕਬਿ ਸ੍ਯਾਮ ਕਹੈ ਦੁਤਿ ਸੀਸ ਰਜੈ ॥
jih ko pikh kai man mohi rahai kab sayaam kahai dut sees rajai |

ਜਿਨ ਅੰਗ ਪ੍ਰਭਾ ਕਬਿ ਦੇਤ ਸਭੈ ਸੋਊ ਅੰਗ ਧਰੇ ਤ੍ਰਿਯ ਰਾਜ ਛਜੈ ॥
jin ang prabhaa kab det sabhai soaoo ang dhare triy raaj chhajai |

ਜਿਹ ਕੋ ਪਿਖਿ ਕੰਦ੍ਰਪ ਰੀਝ ਰਹੈ ਜਿਹ ਕੋ ਦਿਖਿ ਚਾਦਨੀ ਚੰਦ ਲਜੈ ॥੫੪੨॥
jih ko pikh kandrap reejh rahai jih ko dikh chaadanee chand lajai |542|

ਸਿਤ ਸੁੰਦਰੁ ਸਾਜ ਸਭੈ ਸਜਿ ਕੈ ਬ੍ਰਿਖਭਾਨ ਸੁਤਾ ਇਹ ਭਾਤਿ ਬਨੀ ॥
sit sundar saaj sabhai saj kai brikhabhaan sutaa ih bhaat banee |

ਮੁਖ ਰਾਜਤ ਸੁਧ ਨਿਸਾਪਤਿ ਸੋ ਜਿਹ ਮੈ ਅਤਿ ਚਾਦਨੀ ਰੂਪ ਘਨੀ ॥
mukh raajat sudh nisaapat so jih mai at chaadanee roop ghanee |

ਰਸ ਕੋ ਕਰਿ ਰਾਧਿਕਾ ਕੋਪ ਚਲੀ ਮਨੋ ਸਾਜ ਸੋ ਸਾਜ ਕੈ ਮੈਨ ਅਨੀ ॥
ras ko kar raadhikaa kop chalee mano saaj so saaj kai main anee |

ਤਿਹ ਪੇਖਿ ਭਏ ਭਗਵਾਨ ਖੁਸੀ ਸੋਊ ਤ੍ਰੀਯਨ ਤੇ ਤ੍ਰਿਯ ਰਾਜ ਗਨੀ ॥੫੪੩॥
tih pekh bhe bhagavaan khusee soaoo treeyan te triy raaj ganee |543|

ਰਾਧੇ ਬਾਚ ਗੋਪਿਨ ਸੋ ॥
raadhe baach gopin so |

ਸਵੈਯਾ ॥
savaiyaa |

ਬ੍ਰਿਖਭਾਨੁ ਸੁਤਾ ਹਰਿ ਪੇਖਿ ਹਸੀ ਇਹ ਭਾਤਿ ਕਹਿਯੋ ਸੰਗ ਗ੍ਵਾਰਿਨ ਕੈ ॥
brikhabhaan sutaa har pekh hasee ih bhaat kahiyo sang gvaarin kai |

ਸਮ ਦਾਰਿਮ ਦਾਤ ਨਿਕਾਸ ਕਿਧੋ ਸਮ ਚੰਦ ਮੁਖੀ ਬ੍ਰਿਜ ਬਾਰਨ ਕੈ ॥
sam daarim daat nikaas kidho sam chand mukhee brij baaran kai |

ਹਮ ਅਉ ਹਰਿ ਜੀ ਅਤਿ ਹੋਡ ਪਰੀ ਰਸ ਹੀ ਕੇ ਸੁ ਬੀਚ ਮਹਾ ਰਨ ਕੈ ॥
ham aau har jee at hodd paree ras hee ke su beech mahaa ran kai |

ਤਜਿ ਕੇ ਸਭ ਸੰਕਿ ਨਿਸੰਕ ਭਿਰੋ ਸੰਗ ਐਸੇ ਕਹਿਯੋ ਹਸਿ ਗ੍ਵਾਰਿਨ ਕੈ ॥੫੪੪॥
taj ke sabh sank nisank bhiro sang aaise kahiyo has gvaarin kai |544|

ਹਸਿ ਬਾਤ ਕਹੀ ਸੰਗ ਗੋਪਿਨ ਕੇ ਕਬਿ ਸ੍ਯਾਮ ਕਹੈ ਬ੍ਰਿਖਭਾਨੁ ਜਈ ॥
has baat kahee sang gopin ke kab sayaam kahai brikhabhaan jee |

ਮਨੋ ਆਪ ਹੀ ਤੇ ਬ੍ਰਹਮਾ ਸੁ ਰਚੀ ਰੁਚਿ ਸੋ ਇਹ ਰੂਪ ਅਨੂਪ ਮਈ ॥
mano aap hee te brahamaa su rachee ruch so ih roop anoop mee |

ਹਰਿ ਕੋ ਪਿਖਿ ਕੈ ਨਿਹੁਰਾਇ ਗਈ ਉਪਮਾ ਤਿਹ ਕੀ ਕਬਿ ਭਾਖ ਦਈ ॥
har ko pikh kai nihuraae gee upamaa tih kee kab bhaakh dee |

ਮਨੋ ਜੋਬਨ ਭਾਰ ਸਹਿਯੋ ਨ ਗਯੋ ਤਿਹ ਤੇ ਬ੍ਰਿਜ ਭਾਮਿਨਿ ਨੀਚਿ ਭਈ ॥੫੪੫॥
mano joban bhaar sahiyo na gayo tih te brij bhaamin neech bhee |545|

ਸਭ ਹੀ ਮਿਲਿ ਰਾਸ ਕੋ ਖੇਲ ਕਰੈ ਸਭ ਗ੍ਵਾਰਨਿਯਾ ਅਤਿ ਹੀ ਹਿਤ ਤੇ ॥
sabh hee mil raas ko khel karai sabh gvaaraniyaa at hee hit te |

ਬ੍ਰਿਖਭਾਨੁ ਸੁਤਾ ਸੁਭ ਸਾਜ ਸਜੇ ਸੁ ਬਿਰਾਜਤ ਸਾਜ ਸਭੈ ਸਿਤ ਤੇ ॥
brikhabhaan sutaa subh saaj saje su biraajat saaj sabhai sit te |

ਫੁਨਿ ਊਚ ਪ੍ਰਭਾ ਅਤਿ ਹੀ ਤਿਨ ਕੀ ਕਬਿ ਸ੍ਯਾਮ ਬਿਚਾਰ ਕਹੀ ਚਿਤ ਤੇ ॥
fun aooch prabhaa at hee tin kee kab sayaam bichaar kahee chit te |

ਉਤ ਤੇ ਘਨਸ੍ਯਾਮ ਬਿਰਾਜਤ ਹੈ ਹਰਿ ਰਾਧਿਕਾ ਬਿਦੁਲਤਾ ਇਤ ਤੇ ॥੫੪੬॥
aut te ghanasayaam biraajat hai har raadhikaa bidulataa it te |546|

ਬ੍ਰਿਖਭਾਨੁ ਸੁਤਾ ਤਹਿ ਖੇਲਤ ਰਾਸਿ ਸੁ ਸ੍ਯਾਮ ਕਹੈ ਸਖੀਯਾ ਸੰਗ ਲੈ ॥
brikhabhaan sutaa teh khelat raas su sayaam kahai sakheeyaa sang lai |

ਉਤ ਚੰਦ੍ਰ ਭਗਾ ਸਭ ਗ੍ਵਾਰਿਨ ਕੋ ਤਨ ਚੰਦਨ ਕੇ ਸੰਗ ਲੇਪਹਿ ਕੈ ॥
aut chandr bhagaa sabh gvaarin ko tan chandan ke sang lepeh kai |

ਜਿਨ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਰਾਜਤ ਛਾਜਤ ਗਾਮਨਿ ਪੈ ਜਿਨ ਗੈ ॥
jin ke mrig se drig sundar raajat chhaajat gaaman pai jin gai |


Flag Counter