Sri Dasam Granth

Página - 256


ਜ੍ਰਣਣਣ ਜੋਸੰ ॥੫੩੪॥
jrananan josan |534|

ਬ੍ਰਣਣਣ ਬਾਜੀ ॥
brananan baajee |

ਤ੍ਰਿਣਣਣ ਤਾਜੀ ॥
trinanan taajee |

ਜ੍ਰਣਣਣ ਜੂਝੇ ॥
jrananan joojhe |

ਲ੍ਰਣਣਣ ਲੂਝੇ ॥੫੩੫॥
lrananan loojhe |535|

ਹਰਣਣ ਹਾਥੀ ॥
haranan haathee |

ਸਰਣਣ ਸਾਥੀ ॥
saranan saathee |

ਭਰਣਣ ਭਾਜੇ ॥
bharanan bhaaje |

ਲਰਣਣ ਲਾਜੇ ॥੫੩੬॥
laranan laaje |536|

ਚਰਣਣ ਚਰਮੰ ॥
charanan charaman |

ਬਰਣਣ ਬਰਮੰ ॥
baranan baraman |

ਕਰਣਣ ਕਾਟੇ ॥
karanan kaatte |

ਬਰਣਣ ਬਾਟੇ ॥੫੩੭॥
baranan baatte |537|

ਮਰਣਣ ਮਾਰੇ ॥
maranan maare |

ਤਰਣਣ ਤਾਰੇ ॥
taranan taare |

ਜਰਣਣ ਜੀਤਾ ॥
jaranan jeetaa |

ਸਰਣਣ ਸੀਤਾ ॥੫੩੮॥
saranan seetaa |538|

ਗਰਣਣ ਗੈਣੰ ॥
garanan gainan |

ਅਰਣਣ ਐਣੰ ॥
aranan aainan |

ਹਰਣਣ ਹੂਰੰ ॥
haranan hooran |

ਪਰਣਣ ਪੂਰੰ ॥੫੩੯॥
paranan pooran |539|

ਬਰਣਣ ਬਾਜੇ ॥
baranan baaje |

ਗਰਣਣ ਗਾਜੇ ॥
garanan gaaje |

ਸਰਣਣ ਸੁਝੇ ॥
saranan sujhe |

ਜਰਣਣ ਜੁਝੇ ॥੫੪੦॥
jaranan jujhe |540|

ਤ੍ਰਿਗਤਾ ਛੰਦ ॥
trigataa chhand |

ਤਤ ਤੀਰੰ ॥
tat teeran |

ਬਬ ਬੀਰੰ ॥
bab beeran |

ਢਲ ਢਾਲੰ ॥
dtal dtaalan |

ਜਜ ਜੁਆਲੰ ॥੫੪੧॥
jaj juaalan |541|

ਤਜ ਤਾਜੀ ॥
taj taajee |

ਗਗ ਗਾਜੀ ॥
gag gaajee |

ਮਮ ਮਾਰੇ ॥
mam maare |

ਤਤ ਤਾਰੇ ॥੫੪੨॥
tat taare |542|

ਜਜ ਜੀਤੇ ॥
jaj jeete |

ਲਲ ਲੀਤੇ ॥
lal leete |

ਤਤ ਤੋਰੇ ॥
tat tore |

ਛਛ ਛੋਰੇ ॥੫੪੩॥
chhachh chhore |543|

ਰਰ ਰਾਜੰ ॥
rar raajan |

ਗਗ ਗਾਜੰ ॥
gag gaajan |

ਧਧ ਧਾਯੰ ॥
dhadh dhaayan |

ਚਚ ਚਾਯੰ ॥੫੪੪॥
chach chaayan |544|

ਡਡ ਡਿਗੇ ॥
ddadd ddige |

ਭਭ ਭਿਗੇ ॥
bhabh bhige |

ਸਸ ਸ੍ਰੋਣੰ ॥
sas sronan |

ਤਤ ਤੋਣੰ ॥੫੪੫॥
tat tonan |545|

ਸਸ ਸਾਧੈਂ ॥
sas saadhain |

ਬਬ ਬਾਧੈਂ ॥
bab baadhain |


Flag Counter